ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮੋਹਾਲੀ ਕੋਰਟ ਪਹੁੰਚ ਗਏ ਹਨ।ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਖਿਲਾਫ ਡਰੱਗ ਮਾਮਲਾ ਦਰਜ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ 23 ਫਰਵਰੀ ਤੱਕ ਜ਼ਮਾਨਤ ਦਿੱਤੀ ਸੀ।ਜ਼ਿਕਰਯੋਗ ਹੈ 23 ਫਰਵਰੀ ਤੱਕ ਉਨਾਂ੍ਹ ਦੀ ਸੁਪਰੀਮ ਕੋਰਟ ਰਾਹਤ ਖਤਮ ਹੋ ਚੁੱਕੀ।

Copyright © 2022 Pro Punjab Tv. All Right Reserved.