ਸਾਧੂ ਸਿੰਘ ਧਰਮਸੋਤ ਦਾ ਨਾਭਾ ਦੇ ਪਿੰਡ ਕੱਲੇਮਾਜਾਰਾ ਦੇ ਵਿੱਚ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਹੋਇਆ ਸੀ| ਜਿਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਦਾ ਬਿਆਨ ਸਾਹਮਣੇ ਆਇਆ,ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਲੋਕਾਂ ਦਾ ਕਨੇ ਵਿਰੋਧ ਕੀਤਾ ਮੈਨੂੰ ਕਿਸੇ ਵੀ ਵਿਰੋਧ ਨਾਲ ਫਰਕ ਨਹੀਂ ਪੈਂਦਾ |ਧਰਮਸੋਤ ਨੇ ਕਿਹਾ ਕਿ ਮੈਂ ਕਿਸੇ ਗ਼ਰੀਬ ਦੇ ਘਰ ਅਫ਼ਸੋਸ ਕਰਨ ਗਿਆ ਸੀ ਮੇਰਾ ਪਰਿਵਾਰ ਪਹਿਲਾ ਹੀ ਜਾ ਆਇਆ ਸੀ ਜਿੱਥੇ ਕੁੱਝ ਸ਼ਰਾਰਤੀ ਲੋਕਾਂ ਨੇ ਅਜਿਹਾ ਕੀਤਾ ਪਰ ਜੋ ਮਰਜ਼ੀ ਕਰ ਲਓ ਕੈਪਟਨ ਦੀ ਸਰਕਾਰ ਕੰਮ ਕਰਦੀ ਰਹੇਗੀ ਬਾਕੀ ਡਰਾਮੇਬਾਜ਼ੀ ਕਰਨ ਅਸੀਂ ਆਪਣਾ ਕੰਮ ਕਰਦੇ ਹਾਂ ਅਜਿਹੇ ਵਿਰੋਧ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ |