ਪਠਾਨਕੋਟ – ਮਿਰਥਲ ਸਥਿਤ ਫ਼ੌਜੀ ਕੈਂਪ ਵਿਚ ਇਕ ਫੌਜੀ ਜਵਾਨ ਨੇ ਆਪਣੇ ਦੋ ਸਾਥੀ ਗੋਲੀਆਂ ਮਾਰਨ ਦਾ ਸਮਾਚਾਰ ਆਇਆ ਹੈ , ਮਿਲੀ ਜਾਣਕਾਰੀ ਅਨੁਸਾਰ
ਗੋਲੀਆਂ ਮਾਰਨ ਮਗਰੋਂ ਮੁਲਜ਼ਮ ਆਪ ਮੌਕੇ ਤੋਂ ਭੱਜ ਗਿਆ।
ਇਸ ਮੌਕੇ ਘਟਨਾ ਕਾਰਨ ਕੈਂਪ ਵਿਚ ਭਗਦੜ ਮੱਚ ਗਈ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ,ਖ਼ਬਰ ਲਿਖੇ ਜਾਣ ਤਕ ਪਤਾ ਲਗਾ ਹੈ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਕਾਰਨ ਕੈਂਪ ਵਿਚ ਭਗਦੜ ਮੱਚ ਗਈ ਤੇ ਸਹਿਮ ਦਾ ਮਾਹੌਲ ਬਣ ਗਿਆ। ਗੋਲੀਆਂ ਚਲਾਕੇ ਭੱਜੇ ਨੌਜਵਾਨ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।