ਨਵਜੋਤ ਸਿੱਧੂ ਦੀ ਪ੍ਰਧਾਨਗੀ ‘ਤੇ ਲਗਾਤਾਰ ਵਿਰੋਧੀ ਪਾਰਟੀਆਂ ਨਿਸ਼ਾਨੇ ਸਾਧ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਧੂ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕਰ ਨਿਸ਼ਾਨੇ ਸਾਧੇ ਗਏ ਹਨ| ਉਨ੍ਹਾਂ ਕਿਹਾ ਕਿ ਹਾਲਾਤਾਂ ਮੁਤਾਬਿਕ ਸਿੱਧੂ ਦਾ ਰਵੱਈਆ ਬਦਲਦਾ ਹੈ ਜਿਸ ਨੂੰ ਅਕਾਲੀ ਦਲ ਇਸ ਵੀਡੀਓ ਰਾਹੀ ਜੱਗ -ਜਾਹਰ ਕਰਦਾ ਹੈ |
ਹਲਾਤਾਂ ਮੁਤਾਬਕ ਸਿੱਧੂ ਦੇ ਬਦਲਦੇ ਰਵੱਈਏ ਇਸਦੇ ਦੋਗ਼ਲੇ ਚਿਹਰੇ ਨੂੰ ਜੱਗ-ਜਾਹਰ ਕਰਦੇ ਹੋਏ। @sherryontopp pic.twitter.com/GfzUdr36cM
— Shiromani Akali Dal (@Akali_Dal_) July 21, 2021