ਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਸਿਹਤ ਫਿਰ ਖ਼ਰਾਬ ਹੋ ਗਈ ਹੈ। ਉਹ ਓਲੰਪਿਕਸ ਤੋਂ ਤਗਮਾ ਜਿੱਤਣ ਦੇ 10 ਦਿਨਾਂ ਬਾਅਦ ਅੱਜ (17 ਅਗਸਤ) ਆਪਣੇ ਪਿੰਡ ਖੰਡਰਾ (ਪਾਣੀਪਤ) ਪਹੁੰਚੇ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।
ਉਨ੍ਹਾਂ ਸਵਾਗਤ ਲਈ ਪ੍ਰੋਗਰਾਮ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਸ਼ਿਰਕਤ ਕੀਤੀ, ਪਰ ਇਸ ਸਵਾਗਤ ਦੇ ਵਿਚਕਾਰ ਉਨ੍ਹਾਂ ਦੀ ਸਿਹਤ ਫਿਰ ਖ਼ਰਾਬ ਹੋ ਗਈ, ਜਿਸ ਤੋੰ ਬਾਅਦ ਉਨ੍ਹਾਂ ਨੂੰ ਸਟੇਜ ਦੇ ਪਿੱਛੇ ਤੋਂ ਹਸਪਤਾਲ ਲਿਜਾਇਆ ਗਿਆ ਹੈ।