ਪੰਜਾਬ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ।
ਪੰਜਾਬ ਦੇ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ, ਹੋਵੇਗੀ ਆਨਲਾਈਨ ਪੜਾਈ।
ਬਾਰ, ਸਿਨੇਮਾ ਘਰ, ਰੈਸਤੋਰੈਂਟ 50 ਫੀਸਦੀ ਸਮਰੱਥਾ ਨਾਲ ਚੱਲਣਗੇ।
ਜਿਮ, ਸਪੋਰਟਸ ਕੰਮਪਲੈਕਸ ਬੰਦ ਰਹਿਣਗੇ।
ਏ. ਸੀ. ਬੱਸਾਂ 50 ਫੀਸਦੀ ਸਵਾਰੀਆਂ ਨਾਲ ਚੱਲਣਗੀਆਂ।
ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਾਉਣਾ ਲਾਜ਼ਮੀ।

 
			 
		    









