ਇਨ੍ਹਾਂ ਬੱਸਾਂ ਦੀ ਸ਼ੁਰੂਆਤ ਜਲੰਧਰ ਤੋਂ ਹੋਵੇਗੀ।ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਲੰਧਰ ਵਿਖੇ ਹਰੀ ਝੰਡੀ ਦੇਣਗੇ।ਵਾਲਵੋ ਬੱਸਾਂ ਦੀ ਸਮਾਂ ਸਾਰਣੀ ਇਸ ਤਰ੍ਹਾਂ ਹੋਵੇਗੀ।ਜਲੰਧਰ-ਸਵੇਰੇ 11 ਵਜੇ, ਦੁਪਹਿਰ 1.15 ਵਜੇ, ਬਾਅਦ ਦੁਪਹਿਰ 3.30 ਵਜੇ, ਸ਼ਾਮ 7 ਵਜੇ ਰਾਤ 8.30 ਵਜੇ ਦਾ ਰੂਟ ਹੋਵੇਗਾ।ਲੁਧਿਆਣਾ ਰੂਟ ਹੋਵੇਗਾ ਸਵੇਰੇ 7:40 ਅਤੇ ਸ਼ਾਮ 5:50 ਵਜੇ।
ਚੰਡੀਗੜ੍ਹ ਦੁਪਹਿਰ 1.40 ਅਤੇ ਸ਼ਾਮ 4.35 ਵਜੇ।
ਰੂਪਨਗਰ ਸਵੇਰੇ 7.40 ਅਤੇ ਸ਼ਾਮ 4.35 ਵਜੇ।ਹੁਸ਼ਿਆਰਪੁਰ ਸਵੇਰੇ 6:40 ਵਜੇ।ਕਪੂਰਥਲਾ ਪੀਆਰਟੀਸੀ ਸਵੇਰੇ 10:45 ਵਜੇ।ਪਟਿਆਲਾ ਪੀਆਰਟੀਸੀ ਦੁਪਹਿਰ 12.40 ਅਤੇ ਸ਼ਾਮ 4.00 ਵਜੇ।ਪਠਾਨਕੋਟ ਦੁਪਹਿਰ 1.40 ਵਜੇ।
ਅੰਮ੍ਰਿਤਸਰ ਸਵੇਰੇ 9.00 ਵਜੇ, ਪੀਆਰਟੀਸੀ ਦੁਪਹਿਰ 12:00 ਅਤੇ 1.40 ਵਜੇ।ਹੈਲਪਲਾਈਨ ਨੰਬਰ ਪਨਬੱਸ 91-8047107878, ਪੀਆਰਟੀਸੀ ਰੂਟ 08047192131।ਆਨਲਾਈਨ ਬੁਕਿੰਗ www.punbusonline.com,
www.pepsuonline.com
ਕਿਰਾਇਆ-ਪਹਿਲਾਂ ਲਗਜ਼ਰੀ ਬੱਸਾਂ ਦਾ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਤੱਕ ਦਾ ਕਿਰਾਇਆ 3000 ਰੁਪਏ ਤੱਕ ਹੁੰਦਾ ਹੈ।ਹੁਣ ਕਰੀਬ 1800 ਰੁਪਏ ਤੱਕ ਦੀ ਬੱਚਤ ਹੋਵੇਗੀ