ਪੰਜਾਬ ‘ਚ ਆਉਣ ਵਾਲਾ ਸਮਾਂ ਤਿਉਹਾਰਾਂ ਦਾ ਸਮਾਂ ਹੈ ਅਤੇ ਮਾਹਿਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ।ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵਧੇਰੇ ਟੀਕੇ ਦੀ ਸਪਲਾਈ ਅਤੇ ਦੂਜੇ ਕੋਵਿਸ਼ੀਲਡ ਟੀਕੇ ਲਈ ਲੋਕਾਂ ਦੇ 26 ਲੱਖ ਕੋਰੋਨਾ ਕੇਸਾਂ ਦੇ ਬਕਾਇਆ ਹੋਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਬੁੱਧਵਾਰ ਨੂੰ ਪੰਜਾਬ ਦੀ ਅਲਾਟਮੈਂਟ ‘ਚ 25 ਫੀਸ਼ਦੀ ਦਾ ਤੁਰੰਤ ਵਾਧਾ ਕਰਨ ਦੇ ਹੁਕਮ ਦੇ ਆਦੇਸ਼ ਦਿੱਤੇ ਹਨ।
ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਧੇਰੇ ਟੀਕੇ ਦੀ ਸਪਲਾਈ ਅਤੇ ਦੂਜੇ ਕੋਵੀਸ਼ਿਲਡ ਟੀਕੇ ਦੇ ਲਈ ਲੋਕਾਂ ਦੇ 26 ਲੱਖ ਕੇਸਾਂ ਦੇ ਬਕਾਇਆ ਹੋਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਬੁੱਧਵਾਰ ਨੂੰ ਪੰਜਾਬ ਦੀ ਅਲਾਟਮੈਂਟ ਵਿੱਚ 25%ਦਾ ਤੁਰੰਤ ਵਾਧਾ ਕਰਨ ਦੇ ਆਦੇਸ਼ ਦਿੱਤੇ ਹਨ।