SFJ ਮੁਖੀ ਅਵਤਾਰ ਸਿੰਘ ਪੰਨੂੰ ਦੇ ਭਰਾ ਬਲਵਿੰਦਰ ਸਿੰਘ ਪੰਨੂੰ ਨੂੰ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਕਾਂਗਰਸੀਆਂ ‘ਚ ਭਾਰੀ ਨਿਰਾਸ਼ਾ ਦੇ ਚਲਦਿਆਂ ਉਸ ਨੂੰ ਅਹੁਦੇ ਤੋਂ ਹਟਾਏ ਜਾਣ ‘ਤੇ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਦੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ।
Following heavy resentment amongst Congressmen after appointment of Balwinder Singh Pannu brother of SFJ chief Avtar Singh pannu as Chairman, Punjab Genco ltd, we welcome the decision of Punjab govt. on removing him from his post.@PunjabGovtIndia
— Ravneet Singh Bittu (@RavneetBittu) December 7, 2021