ਸ਼ੁੱਕਰਵਾਰ, ਅਪ੍ਰੈਲ 10, 2026 08:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

ਬੇਬੇ ਗੀਤ ਗਾ ਕੇ ਚਰਚਾ ‘ਚ ਆਉਣ ਵਾਲੇ ਗਾਇਕ ਲੱਖੀ ਘੁਮਾਣ ਨੇ ਮਿਹਨਤ ਦੇ ਬਲਬੂਤੇ ਬਣਾਇਆ ਵੱਡਾ ਨਾਂਅ

by propunjabtv
ਨਵੰਬਰ 12, 2021
in ਮਨੋਰੰਜਨ
0

ਜ਼ਿੰਦਗੀ ਨਾਲ ਕਰਾਂਗੇ, ਜ਼ਿੰਦਗੀ ਦੇ ਕਿੱਸੇ ਕਹਾਣੀਆਂ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਤੇ ਸਪੋਰਟ ਕਰੋ-
ਪੰਜਾਬੀ ਇੰਡਸਟਰੀ ‘ਚ ਲਗਾਤਾਰ ਨਵੇਂ ਸਿੰਗਰ ਸਾਹਮਣੇ ਆ ਰਹੇ ਹਨ।ਉਨ੍ਹਾਂ ‘ਚੋਂ ਕਈ ਬਹੁਤ ਜਲਦੀ ਵੱਡਾ ਮੁਕਾਮ ਹਾਸਿਲ ਕਰ ਲੈਂਦੇ ਹਨ।ਜਿਨ੍ਹਾਂ ‘ਚੋਂ ਲੱਖੀ ਘੁਮਾਣ  ਸਾਹਮਣੇ ਆਏ ਹਨ, ਆਪਣੇ ਗਾਣਿਆਂ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।

ਹੁਣ ਅਸੀਂ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ‘ਤੇ ਝਾਤ ਮਾਰਦੇ ਹਾਂ।ਦੱਸ ਦੇਈਏ ਕਿ ਸਿੰਗਰ ਲੱਖੀ ਘੁਮਾਣ ਦਾ ਅਸਲੀ ਨਾਮ ਲਖਵਿੰਦਰ ਸਿੰਘ ਘੁਮਾਣ  ਹੈ, ਜਿਨ੍ਹਾਂ ਦਾ ਜਨਮ 09 ਸਤੰਬਰ 1995 ਨੂੰ ਸੰਗਰੂਰ ਜ਼ਿਲ੍ਹੇ, ਪਿੰਡ ਘਰਾਚੋਂ ਵਿਖੇ ਹੋਇਆ ਸੀ।ਉਨ੍ਹਾਂ ਦੇ ਪਿਤਾ ਜੀ ਦਾ ਨਾਮ ਨਿਰਭੈ ਸਿੰਘ ਖੇਤੀਬਾੜੀ ਕਿੱਤੇ ਨਾਲ ਸਬੰਧ ਰੱਖਦੇ ਹਨ ਅਤੇ ਮਾਤਾ ਬਲਜੀਤ ਕੌਰ ਘਰੇਲੂ ਔਰਤ ਹੈ।ਦੱਸ ਦੇਈਏ ਕਿ ਉਨ੍ਹਾਂ ਨੇ ਆਪਣਾ ਬਚਪਨ ਪਿੰਡ ਘਰਾਚੋਂ ‘ਚ ਬਤੀਤ ਕੀਤਾ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਸੰਗਰੂਰ ਪਬਲਿਕ ਸਕੂਲ ਸੰਗਰੂਰ ਅਤੇ ਡੋਡੇਕਪਲੇਟ ਮੋਦੀ ਕਾਲਜ ਪਟਿਆਲਾ ਵਿਖੇ ਪੂਰੀ ਕੀਤੀ।

ਜਿਵੇਂ ਬਾਕੀ ਪੰਜਾਬੀ ਇੰਡਸਟਰੀ ਦੇ ਸਾਰੇ ਉੱਘੇ ਗਾਇਕ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਸੀ ਉਹ ਸਕੂਲ ‘ਚ ਬਾਲ ਸਭਾ ‘ਚ ਗਾਉਂਦੇ ਹੋਰ ਕਈ ਪ੍ਰੋਗਰਾਮਾਂ ‘ਚ ਗਾਉਂਦੇ।ਉਸੇ ਤਰ੍ਹਾਂ ਲੱਖੀ ਘੁਮਾਣ ਨੇ ਵੀ ਸ਼ੁਰੂ ‘ਚ ਸਕੂਲ ਫੇਅਰਵੈੱਲ ‘ਚ ਗਾਉਣਾ ਸ਼ੁਰੂ ਕੀਤਾ।ਦੱਸਣਯੋਗ ਹੈ ਕਿ 2017-19 ‘ਚ ਉਨ੍ਹਾਂ ਨੇ ”ਤਿੰਨਾਂ ਤੋਂ ਬਚਕੇ”, ”ਫੇਸਬੁੱਕ ਤੇ” ਨਾਮ ਦੇ ਲੇਬਰ ਵਾਲੇ ਕੁਝ ਸਿੰਗਲ ਟਰੈਕ ਨਾਲ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।ਉਸ ਤੋਂ ਚੱਲ ਸੋ ਚੱਲ ਅੱਗੇ ਵੱਧਦੇ ਹੋਏ ਉਨ੍ਹਾਂ ਨੇ ‘ਮਹਿਫਿਲਾਂ’ ਤੇ ‘ਜ਼ਿੰਮੇਵਾਰੀ’ ਸਭ ਤੋਂ ਸਵੀਕਾਰਯੋਗ ਅਤੇ ਸਬੰਧਿਤ ਟਰੈਕ ਸਨ।

ਸਭ ਤੋਂ ਹਿੱਟ ‘ਬੇਬੇ’ ਗੀਤ ਨਾਲ ਲੱਖੀ ਘੁਮਾਣ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।ਇਸ ਤੋਂ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੇ ਕਈ ਹਿੱਟ ਗੀਤ ਹਨ ਜਿਵੇਂ ਕਿ ‘ਗੱਭਰੂ ਦਾ ਨਾਮ’, ‘ਵਿਚਾਰ ਤੇ ਹਥਿਆਰ’, ਜੰਨਤ, ਵਰਗੇ ਹਿੱਟ ਗੀਤਾਂ ਨਾਲ ਨਾਮ ਕਮਾਇਆ।ਦੱਸ ਦੇਈਏ ਕਿ ਹਾਲ ‘ਚ ਆਇਆ ਸਿੰਗਲ ਟਰੈਕ ‘ਜੰਨਤ’ ਉਨ੍ਹਾਂ ਦਾ ਸਭ ਤੋਂ ਰੋਮਾਂਟਿਕ ਗੀਤ ਰਿਹਾ ਜਿਸ ‘ਚ ਪਿਆਰੇ ਵੋਕਲ ਨੂੰ ਅਨਪਲੱਗਡ ਸੰਸਕਰਣ ਵਜੋਂ ਰਿਲੀਜ਼ ਕੀਤਾ ਗਿਆ।ਹਾਲ ਹੀ ‘ਚ ਉਨ੍ਹਾਂ ਦਾ ਗੀਤ ’ਰੌਲਾ’ ਆਇਆ ਜਿਸ ਨੂੰ ਦਰਸ਼ਕ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ, ਦੱਸ ਦੇਈਏ ਕਿ ਇਹ ਗੀਤ ਡੁਏਟ ਸਾਂਗ ਹੈ ਜਿਸ ‘ਚ ਉਨ੍ਹਾਂ ਦੀ ਕੋ-ਸਿੰਗਰ ਗੁਰਲੇਜ਼ ਅਖ਼ਤਰ ਹੈ ਜੋ ਨੋਬਲ ਮਿਊਜ਼ਿਕ ਦੇ ਲੇਬਲ ਹੇਠ ਲੇਨ ‘ਚ ਦਰਸ਼ਕਾਂ ਦੇ ਪਿਆਰ ਨਾਲ ਬਹੁਤ ਹਿੱਟ ਹੋ ਗਿਆ।ਲੱਖੀ ਘੁੰਮਣ ਨੇ ‘ਬੇਬੇ’ ਗੀਤ ਨਾਲ ਪੰਜਾਬੀ ਇੰਡਸਟਰੀ ‘ਚ ਆਪਣੀ ਇੱਕ ਵੱਖਰੀ ਪਛਾਣ ਬਣਾਈ।

Tags: Bebe Geetlimelight by singingSinger Lakhi Ghuman
Share202Tweet127Share51

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਪੰਜਾਬ ਸਰਕਾਰ ਨੇ 22 ਤਹਿਸੀਲਦਾਰਾਂ ਅਤੇ 52 ਨਾਇਬ ਤਹਿਸੀਲਦਾਰਾਂ ਦਾ ਕੀਤਾ ਤਬਾਦਲਾ

ਅਪ੍ਰੈਲ 9, 2026

ਪੰਜਾਬ ਪੁਲਿਸ ਨੇ 400 ਥਾਵਾਂ ‘ਤੇ ਛਾਪੇਮਾਰੀ ਕੀਤੀ; 192 ਗ੍ਰਿਫ਼ਤਾਰ

ਅਪ੍ਰੈਲ 9, 2026

ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ; ਸਕੂਲ, ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

ਅਪ੍ਰੈਲ 9, 2026

ਯੂਕੇ ਭੇਜਣ ਦੇ ਬਹਾਨੇ ਪੰਜਾਬ ਦੀ ਔਰਤ ਨਾਲ 20 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਦਰਜ ਕੀਤਾ ਮਾਮਲਾ

ਅਪ੍ਰੈਲ 9, 2026

ਦਿੱਲੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’,113 ਸਾਈਬਰ ਧੋਖਾਧੜੀ ਕਰਨ ਵਾਲੇ ਗ੍ਰਿਫ਼ਤਾਰ

ਅਪ੍ਰੈਲ 9, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.