ਸ਼ਨੀਵਾਰ, ਨਵੰਬਰ 22, 2025 12:57 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਮਿਸ਼ਨ ਪੰਜਾਬ ਦਾ ਮਤਲਬ ਦੇਸ਼ ‘ਚ ਬਦਲਾਅ, ਚੋਣਾਂ ਲੜਨਾ ਨਹੀਂ-ਗੁਰਨਾਮ ਚੜੂਨੀ

by propunjabtv
ਜੁਲਾਈ 21, 2021
in ਦੇਸ਼, ਪੰਜਾਬ, ਰਾਜਨੀਤੀ
0

ਗੁਰਨਾਮ ਚੜੂਨੀ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ | ਇਸ ਦੌਰਾਨ ਚੜੂਨੀ ਨੇ ਕੇਂਦਰ ਸਰਕਾਰ ,ਅੰਬਾਨੀ-ਅਡਾਨੀ ,ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਤੇ ਨਿਸ਼ਾਨੇ ਸਾਧੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਆਮ ਬੰਦੇ ਦੀ ਆਮਦਨ ਕੁੱਝ ਵੀ ਨਹੀਂ ਤੇ ਅੰਬਾਨੀ ਹੁਣੀ  1 ਦਿਨ ਦਾ 2100 ਕਰੋੜ ਕਮਾ ਰਹੇ ਹਨ | ਦੇਸ਼ ਨੂੰ ਇਹ ਮਹਾਂਅੰਤਰ ਬਰਬਾਦ ਕਰ ਰਿਹਾ ਹੈ ਜੇਕਰ ਦੇਸ਼ ਨੂੰ ਇਸ ਬਰਬਾਦੀ ਤੋਂ ਬਚਾਉਣਾ ਹੈ ਤਾਂ ਮਿਸ਼ਨ ਪੰਜਾਬ ਬਹੁਤ ਜ਼ਰੂਰੀ ਹੈ | ਉਨਾ ਕਿਹਾ ਕਿ ਮਿਸ਼ਨ ਪੰਜਾਬ ਦਾ ਮਤਲਬ ਮਜ਼ਦੂਰ, ਕਿਸਾਨ, ਅੰਦੋਲਨਕਾਰੀ ਹਨ ਜਿੰਨਾ ਦੀਆਂ ਵੋਟਾਂ ਸਭ ਤੋਂ ਜ਼ਿਆਦਾ ਨੇ ਪਰ ਕਿਉਂ ਆਮ ਲੋਕ ਸਿਆਸੀ ਪਾਰਟੀਆਂ ਨੂੰ ਵੋਟਾਂ ਦੇ ਰਹੇ ਹਨ ਕਿਉਂ ਨਹੀਂ ਉਹ ਆਪਣੀ ਪਾਰਟੀ ਬਣਾਉਣ ਤਾਂ ਜੋ ਹੇਠਾਂ ਵਰਗ ਦੇ ਲੋਕਾਂ ਉੱਚਾ ਉੱਠ ਸਕਣ | ਆਮ ਲੋਕਾਂ ਨੇ ਠੇਕਾ ਨਹੀਂ ਲਿਆ ਕਿ ਉਹ ਕਾਂਗਰਸ ਅਕਾਲੀ ਅਤੇ ਬੀਜੇਪੀ ਨੂੰ ਹੀ ਵੋਟਾਂ ਪਾਉਣਗੇ | ਇਸ ਦੇ ਨਾਲ ਚੜੂਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਰਾਜ ਲਿਆਉਣ ਅਤੇ ਦੇਸ਼ ਨੂੰ ਨਾਇਕ ਫ਼ਿਲਮ ਦੀ ਤਰਾਂ ਲੈ ਕੇ ਚੱਲਣ ਜਿਸ ਨਾਲ ਦੇਸ਼ ਦੇ ਵਿੱਚ ਚੰਗੇ ਕੰਮ ਹੋ ਸਕਣ |

Tags: countryelectionsfightinggurnam chaduniMission Punjab
Share201Tweet126Share50

Related Posts

ਭੀਖੀ ‘ਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ: JE ਨੂੰ ਨੌਕਰੀ ਤੋਂ ਕੱਢਿਆ, SDO ਨੂੰ ਨੋਟਿਸ ਕੀਤਾ ਜਾਰੀ

ਨਵੰਬਰ 21, 2025

ਦੁਬਈ ਏਅਰਸ਼ੋਅ ਦੌਰਾਨ ਭਾਰਤੀ ਲੜਾਕੂ ਜਹਾਜ਼ ਤੇਜਸ ਹੋਇਆ ਹਾਦਸਾਗ੍ਰਸਤ

ਨਵੰਬਰ 21, 2025

ਕੋਲਾ ਮਾਫੀਆ ਮਨੀ ਲਾਂਡਰਿੰਗ ਜਾਂਚ ਵਿੱਚ ED ਦੀ ਵੱਡੀ ਕਾਰਵਾਈ, ਪੱਛਮੀ ਬੰਗਾਲ ਵਿੱਚ 40 ਤੋਂ ਵੱਧ ਥਾਵਾਂ ‘ਤੇ ਕੀਤੀ ਛਾਪੇਮਾਰੀ

ਨਵੰਬਰ 21, 2025

’ਮੈਂ’ਤੁਸੀਂ ਬੁੱਧ ਧਰਮ ਦਾ ਪਾਲਣ ਕਰਦਾ ਹਾਂ, ਪਰ ਸਾਰੇ ਧਰਮਾਂ ਵਿੱਚ ਵਿਸ਼ਵਾਸ ਰੱਖਦਾ ਹਾਂ’: ਸੀਜੇਆਈ ਗਵਈ ਨੇ ਵਿਦਾਇਗੀ ਭਾਸ਼ਣ ‘ਚ ਇਹ ਗੱਲ

ਨਵੰਬਰ 21, 2025

ਮਿਸ ਯੂਨੀਵਰਸ 2025 ਦੀ ਜੇਤੂ: ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਤਾਜ ਪਹਿਨਾਇਆ ਗਿਆ; ਜਾਣੋ ਭਾਰਤ ਦੀ ਮਨਿਕਾ ਵਿਸ਼ਵਕਰਮਾ ਦਾ ਕੀ ਰਿਹਾ ਸਥਾਨ

ਨਵੰਬਰ 21, 2025

ਭੁਚਾਲ ਦੇ ਝਟਕਿਆਂ ਨਾਲ ਹਿੱਲੀ ਪੱਛਮੀ ਬੰਗਾਲ ਦੀ ਧਰਤੀ, 5.6 ਤੀਬਰਤਾ ਦਾ ਆਇਆ ਭੂਚਾਲ

ਨਵੰਬਰ 21, 2025
Load More

Recent News

ਭੀਖੀ ‘ਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ: JE ਨੂੰ ਨੌਕਰੀ ਤੋਂ ਕੱਢਿਆ, SDO ਨੂੰ ਨੋਟਿਸ ਕੀਤਾ ਜਾਰੀ

ਨਵੰਬਰ 21, 2025

ਦੁਬਈ ਏਅਰਸ਼ੋਅ ਦੌਰਾਨ ਭਾਰਤੀ ਲੜਾਕੂ ਜਹਾਜ਼ ਤੇਜਸ ਹੋਇਆ ਹਾਦਸਾਗ੍ਰਸਤ

ਨਵੰਬਰ 21, 2025

ਦੋ ਮਹੀਨੇ ਬਾਅਦ ਨੇਪਾਲ ਦੀਆਂ ਸੜਕਾਂ ‘ਤੇ ਮੁੜ ਉੱਤਰੇ Gen z

ਨਵੰਬਰ 21, 2025

ਕੋਲਾ ਮਾਫੀਆ ਮਨੀ ਲਾਂਡਰਿੰਗ ਜਾਂਚ ਵਿੱਚ ED ਦੀ ਵੱਡੀ ਕਾਰਵਾਈ, ਪੱਛਮੀ ਬੰਗਾਲ ਵਿੱਚ 40 ਤੋਂ ਵੱਧ ਥਾਵਾਂ ‘ਤੇ ਕੀਤੀ ਛਾਪੇਮਾਰੀ

ਨਵੰਬਰ 21, 2025

’ਮੈਂ’ਤੁਸੀਂ ਬੁੱਧ ਧਰਮ ਦਾ ਪਾਲਣ ਕਰਦਾ ਹਾਂ, ਪਰ ਸਾਰੇ ਧਰਮਾਂ ਵਿੱਚ ਵਿਸ਼ਵਾਸ ਰੱਖਦਾ ਹਾਂ’: ਸੀਜੇਆਈ ਗਵਈ ਨੇ ਵਿਦਾਇਗੀ ਭਾਸ਼ਣ ‘ਚ ਇਹ ਗੱਲ

ਨਵੰਬਰ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.