ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਦੇ ਕਰਨਾਲ ‘ਚ ਬਸਤਾੜਾ ਟੋਲ ‘ਤੇ ਅੰਦੋਲਨਕਾਰੀ ਕਿਸਾਨਾਂ ‘ਤੇ ਲਾਠੀ ਚਾਰਜ ਇਕ ਮੰਦਭਾਗੀ ਘਟਨਾ ਹੈ।
हरियाणा के करनाल में बसताड़ा टोल पर आन्दोलित किसानों पर लाठी चार्ज दुर्भाग्यपूर्ण है 5 सितंबर मुजफ्फरनगर में होने वाली महापंचायत से ध्यान भटकाने के लिए सरकार षड्यंत्र रच रही है देशभर के किसान पूर्ण रूप से तैयार रहें । एसकेएस के फैसले का पालन करें।#FarmersProtest @sakshijoshii pic.twitter.com/FeqUmlPkcS
— Rakesh Tikait (@RakeshTikaitBKU) August 28, 2021
ਉਨਾਂ੍ਹ ਕਿਹਾ ਕਿ 5 ਸਤੰਬਰ ਮੁਜ਼ੱਫਰਪੁਰ ‘ਚ ਹੋਣ ਵਾਲੀ ਮਹਾਪੰਚਾਇਤ ਤੋਂ ਧਿਆਨ ਭਟਕਾਉਣ ਲਈ ਸਰਕਾਰ ਸਾਜਿਸ਼ ਰਚ ਰਹੀ ਹੈ।ਦੇਸ਼ ਭਰ ਦੇ ਕਿਸਾਨ ਪੂਰਨ ਰੂਪ ਨਾਲ ਤਿਆਰ ਹਨ।ਐਸਕੇਐੱਸ ਦੇ ਫੈਸਲੇ ਦਾ ਪਾਲਨ ਕਰੋ।