ਪੰਜਾਬ ਦੇ ਵਿੱਚ ਵੈਕਸੀਨ ਦਾ ਮੁੱਦਾ ਗਰਮਾਇਆ ਹੋਇਆ ਹੈ |ਅੱਜ ਵੈਕਸੀਨ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਾ ਮੋਹਾਲੀ ‘ਚ ਹੱਲਾ ਬੋਲ ,ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਨੂੰ ਲੈਕੇ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਘੇਰੇਗਾ |ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਮੋਹਾਲੀ ‘ਚ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਰਿਹਾਇਸ਼ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਧਰਨਾ ਪ੍ਰਦਰਸ਼ਨ ਕਰੇਗਾ | ਸਿਹਤ ਮੰਤਰੀ ਦੀ ਰਿਹਾਇਸ ਤੇ 11 ਵਜੇ ਤੋਂ ਅਕਾਲੀ ਦਲ ਇਹ ਧਰਨਾ ਦੇਵੇਗਾ |