ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਛਾਪਿਆਂਵਾਲੀ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤਾਂ ਜਿਸ ਸਮੇਂ ਇਕ ਸਕੂਲ ਦਾ ਬੱਚਾ ਆਪਣਾ ਬਸਤਾ ਪਾ ਕੇ ਸਕੂਲ ਲਈ ਜਾਂਦਾ ਹੈ ਤਾਂ ਪ੍ਰੰਤੂ ਸਕੂਲ ਨਾ ਪਹੁੰਚਣ ਤੇ ਨਾ ਹੀ ਘਰ ਵਾਪਸ ਪਰਤਣ ਤੇ ਪਿੰਡ ਵਿੱਚ ਸਨਸਨੀ ਦਾ ਮਾਹੌਲ ਬਣ ਜਾਂਦਾ ਹੈ ਤੇ ਬੱਚੇ ਦੇ ਭੇਤਭਰੀ ਹਾਲਤ ਵਿੱਚ ਗੁੰਮ ਹੋ ਜਾਣ ਦੀ ਸੂਚਨਾ ਮਿਲਦੀ ਹੈ ਹੈ ਤਾਂ ਉਸ ਸਮੇਂ ਇਸ ਤੋਂ ਉਪਰੰਤ ਸੂਚਨਾ ਜੋ ਪੁਲੀਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲੀਸ ਪਾਰਟੀ ਪੂਰੀ ਛਾਪਾਮਾਰੀ ਕਰਕੇ ਬੱਚੇ ਦੀ ਭਾਲ ਵਿੱਚ ਜੁਟ ਜਾਂਦੀ ਹੈ ਤੇ ਨਬਾਲਿਗ ਸਕੂਲੀ ਵਿਦਆਰਥੀਆਂ ਦੇ ਲਾਪਤਾ ਹੋਣ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ
ਜਿੱਥੇ ਕਿ ਹਰਨੂਰ ਸਿੰਘ ਸਪੁੱਤਰ ਸਵਰਨਜੀਤ ਸਿੰਘ ਉਸਦੀ ਲਾਸ਼ ਜੋ ਕਿ ਅੱਜ ਪਿੰਡ ਦੇ ਨਜਦੀਕ ਛੱਪੜ ਚੋ ਮਿਲ ਗਈ ਹੈ ਜਿਸਦੀ ਹਾਲਾਤ ਦੇਖ ਕੇ ਲਗ ਰਿਹਾ ਹੈ ਕਿ ਏਸਨੂੰ ਬੁਰੀ ਤਰ੍ਹਾਂ ਮਾਰ ਕੇ ਸੁਟਿਆ ਗਿਆ ਹੈ ਦੱਸਣ ਯੋਗ ਹੈ ਕਿ ਪਰਿਵਾਰ ਵਾਲਿਆ ਨੇ ਕਲ ਹੀ ਅਪਣਾ ਅੰਦੇਸ਼ਾ ਲਗਾਇਆ ਸੀ ਕੇ ਸਾਡੇ ਬਚੇ ਨੂੰ ਅਗਵਾਹ ਕੀਤਾ ਹੋ ਸਕਦਾ ਹੈ ਕਿਉਕਿ ਇਸਦਾ ਪਿਤਾ ਪਿਛਲੇ ਕਾਫੀ ਸਮੇਂ ਤੋਂ ਵਿਦੇਸ਼ ਚ ਰਹਿੰਦਾ ਹੈ ਹੁਣ ਪਿੰਡ ਵਿੱਚ ਇਸ ਘਟਨਾ ਨੂੰ ਲੈ ਕੇ ਪੁਲਸ ਇਸ ਸਾਰੀ ਘਟਨਾ ਦੀ ਜਾਂਚ ਚ ਜੁਟ ਗਈ ਹੈ।