ਮੰਗਲਵਾਰ, ਜੁਲਾਈ 1, 2025 12:49 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਦੇ ਮੁਫ਼ਤ ਬਿਜਲੀ ਦੇ ਦਾਅਵਿਆਂ ਦਾ ਕੀਤਾ ਖੁਲਾਸਾ

by propunjabtv
ਜੂਨ 29, 2021
in ਦੇਸ਼, ਪੰਜਾਬ, ਰਾਜਨੀਤੀ
0

ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੇਜਰੀਵਾਲ ਦੇ ਮੁਫ਼ਤ ਬਿਜਲੀ ਦੇ ਐਲਾਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ |ਇਸ ਮੌਕੇ ਅਕਾਲੀ ਦਲ ਦੇ ਵੱਲੋਂ ਕੇਜਰੀਵਾਲ ‘ਤੇ ਨਿਸ਼ਾਨੇ ਸਾਧੇ ਗਏ  |ਅਕਾਲੀ ਦਲ ਦਾ ਕਹਿਣਾ ਕਿ ਅੱਜ ਦੀ ਪ੍ਰੈੱਸ ਕਾਨਫਰੰਸ ਕਰ ਕੇਜਰੀਵਾਲ ਨੇ ਇਕੱਲੀ ਬਿਜਲੀ ਮੁੱਦੇ ‘ਤੇ ਹੀ ਗੱਲਬਾਤ ਕੀਤੀ| ਕਿਉਂ ਅੱਜ ਦੀ ਪ੍ਰੈੱਸ ਕਾਨਫਰੰਸ ਬਿਜਲੀ ਤੱਕ ਸਹਿਮਤ ਸੀ| ਇਸ ਦੇ ਨਾਲ ਹੀ ਕਾਂਗਰਸ ਸਰਕਾਰ ‘ਤੇ ਵੀ ਨਿਸ਼ਾਨੇ ਸਾਧੇ ਗਏ ਹਨ ਕਿ ਕਾਂਗਰਸ ਦੇ ਵੱਲੋਂ ਵੀ ਕਰਜ ਮੁਆਫੀ ਦੇ ਫਾਰਮ ਵੰਡੇ ਗਏ ਸਨ ਪਰ ਕਾਂਗਰਸ ਤਾਂ ਆਪਣੇ ਵਾਅਦੇ ਤੋਂ ਮੁਕਰ ਗਈ|ਉਸ ਮੌਕੇ ‘ਆਪ’ ਦੇ ਵੱਲੋਂ ਵੀ ਫਾਰਮ ਵੰਡੇ ਗਏ ਸਨ ਪਰ ਉਸ ਦਾ ਸਪਸ਼ਟੀਕਰਨ ਹਾਲੇ ਤੱਕ ਨਹੀਂ ਦਿੱਤਾ ਗਿਆ| ਸ਼੍ਰੋਮਣੀ ਅਕਾਲੀ ਦਾ ਕਹਿਣਾ ਕਿ ਪੰਜਾਬ ਦੇ ਲੋਕ ਇਨਾਂ ਲੁਟੇਰਿਆ ਤੋਂ ਬਚਣ ਇਹ ਲੋਕਾਂ ਨੂੰ ਇਲੈਕਸ਼ਨ ਆਉਣ ਕਰ ਕੇ ਉਕਸਾ ਰਹੇ ਹਨ |

ਸ਼੍ਰੋਮਣੀ ਅਕਾਲੀ ਦਲ ਦਾ ਕਹਿਣ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇੇ 200 ਯੂਨਿਟ ਬਿਜਲੀ ਫਰੀ ਦਾ ਐਲਾਨ  ਕੀਤਾ ਗਿਆ ਸੀ ਉਸ ਸਮੇਂ ਜਿੰਨੀ ਬਿਜਲੀ ਵਰਤਦੇ ਸੀ ਉਸ ਦੇ 200 ਯੂਨਿਟ ਫਰੀ ਸੀ ਪਰ ‘ਆਪ’ ਦੇ ਵੱਲੋਂ 300 ਯੂਨਿਟ ਤਾਂ ਮੁਫ਼ਤ ਕਰ ਦਿੱਤਾ ਗਿਆ ਹੈ ,ਜੇਕਰ ਕੋਈ 300 ਯੂਨਿਟ ਤੋਂ ਜਿਆਦਾ ਵਰਤੇਗਾ ਉਸ ਨੂੰ ਤਾਂ ਬਿੱਲ ਆਏਗਾ | ਜਦੋਂ ਕੋਈ 300 ਯੂਨਿਟ ਬਿਜਲੀ ਵਰਤ ਲਏਗਾ ਫਿਰ ਉਹ ਦੀਵੇ ਮੋਮਬੱਤੀਆਂ ਜਗਾਵੇਗਾ ਇਹ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ|ਆਮ ਆਦਮੀ ਪਾਰਟੀ ਨੇ ਕੋਈ ਨਵਾਂ ਐਲਾਨ ਨਹੀਂ ਕੀਤਾ ਬਿਜਲੀ ਤਾਂ ਬਹੁਤ ਸਮਾਂ ਪਹਿਲਾ ਹੀ ਪੰਜਾਬ ਦੇ ਵਿੱਚ 24 ਘੰਟੇ ਸੀ|

ਮਜੀਠੀਆ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਕੇਜਰੀਵਾਲ ਦਿੱਲੀ ਵਾਲਾ ਝੂਠ ਪੰਜਾਬ ‘ਚ ਫੈਲਾਉਣ ਨੂੰ ਫਿਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਦੁਕਾਨਦਾਰਾਂ ਅਤੇ ਇੰਡਸਟਰੀ ਨੂੰ ਮਹਿੰਗੇ ਬਿਜਲੀ ਬਿੱਲ ਦੇਣੇ ਪੈ ਰਹੇ ਹਨ ਅਤੇ ਜੇਕਰ ਕੇਜਰੀਵਾਲ ਇਨ੍ਹਾਂ ਦੇ ਰੇਟ ਘਟਾ ਦੇਵੇ ਤਾਂ ਉਹ ਫਿਰ ਕੇਜਰੀਵਾਲ ਦੇ ਪੰਜਾਬ ਵਾਸੀਆਂ ਲਈ ਕੀਤੇ ਐਲਾਨਾਂ ਨੂੰ ਵੀ ਉਹ ਮੰਨ ਲੈਣਗੇ।ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੇ ਨਵੇਂ ਸਲਾਹਕਾਰ ਉਨ੍ਹਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ ਅਤੇ ਇਨ੍ਹਾਂ ‘ਚੋਂ ਹੀ ਕਿਸੇ ਨੇ ਕਹਿ ਦਿੱਤਾ ਹੋਵੇਗਾ ਕਿ ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨੂੰ 200 ਯੂਨਿਟ ਬਿਜਲੀ ਮੁਫ਼ਤ ‘ਚ ਦੇਵੇਗੀ।ਉਨ੍ਹਾਂ ਕਿਹਾ ਕਿ ਇਸ ਦੇ ਤੁਰੰਤ ਬਾਅਦ ਹੀ ਕੇਜਰੀਵਾਲ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ‘ਚ ਤਾਂ ਕੇਜਰੀਵਾਲ ਇੱਥੇ ਆਏ ਨਹੀਂ, ਇਸ ਲਈ ਹੁਣ ਵੀ ਸਿਰਫ ਚੋਣ ਵਾਅਦਿਆਂ ਕਾਰਨ ਹੀ ਉਹ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ 3 ਐਲਾਨ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈ ਅਤੇ ਇਹ ਝੂਠ ਦੇ ਪੁਲੰਦੇ ਤੋਂ ਸਿਵਾਏ ਕੁੱਝ ਨਹੀਂ ਹੈ।

ਇਸ ਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਦੇ ਅੰਮ੍ਰਿਤਸਰੀ ਆਉਣ ਤੇ ਵੀ ਅਕਾਲੀ ਦਲ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਕਿਹਾ ਕਿ ਕੇਜਰੀਵਾਲ ਉਸ ਸਮੇਂ ਵੀ ਆਪਣੀ ਗੱਲ ਰੱਖ ਕੇ ਮੀਡੀਆ ਤੋਂ ਅੱਖ ਬਚਾ ਕੇ ਨਿਕਲ ਗਏ ਸੀ ਪਰ ਅੱਜ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਕੇਜਰੀਵਾਲ ਨੂੰ ਘੇਰ ਲਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ |

Tags: aam admi partyaapfree electricitykejriwalsad
Share201Tweet126Share50

Related Posts

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

ਮੱਧ ਪ੍ਰਦੇਸ਼ ਦੇ CM ਦੇ ਕਾਫ਼ਲੇ ਦੀਆਂ 19 ਗੱਡੀਆਂ ਅਚਾਨਕ ਸੜਕ ‘ਤੇ ਹੋਈਆਂ ਬੰਦ, ਵਾਪਰੀ ਅਜਿਹੀ ਘਟਨਾ

ਜੂਨ 27, 2025

ਬਰਖ਼ਾਸਤ DSP ਗੁਰਸ਼ੇਰ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਲਿਆ ਐਕਸ਼ਨ

ਜੂਨ 27, 2025

ਬਿਕਰਮ ਮਜੀਠੀਆ ਕੇਸ ‘ਚ ਵੱਡੀ ਅਪਡੇਟ, ਸਾਬਕਾ DGP ਹੋਣਗੇ ਜਾਂਚ ‘ਚ ਹੋਣਗੇ ਸ਼ਾਮਿਲ

ਜੂਨ 27, 2025
Load More

Recent News

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

JIO ਨੇ ਸ਼ੁਰੂ ਕੀਤਾ ਨਵਾਂ ਪਲਾਨ ਗਾਹਕਾਂ ਨੂੰ ਹੋਵੇਗਾ ਫਾਇਦਾ

ਜੂਨ 30, 2025

Health Tips: ਮਾਨਸੂਨ ‘ਚ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ

ਜੂਨ 30, 2025

School Holiday Update: ਪੰਜਾਬ ‘ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਸਕੂਲਾਂ ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.