ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ।ਸਿਆਸੀ ਪਾਰਟੀਆਂ ਵੋਟਰਾਂ ਨੂੰ ਕਿਸੇ-ਕਿਸੇ ਨਾ ਤਰ੍ਹਾਂ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਪਰ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨੀ ਲਈ ਹੀ ਡਟੇ ਰਹਾਂਗੇ।ਕਿਸੇ ਵੀ ਸਿਆਸੀ ਪਾਰਟੀ ਦੇ ਝਾਂਸੇ ‘ਚ ਨਹੀਂ ਆਵਾਂਗੇ।
अब चुनावजीवी घर-घर आयेंगे, आपको जाति, धर्म और जिन्ना में उलझाएंगे। हमें किसान-मजदूर ही बने रहना है, और खेती-किसानी मुद्दों पर ही डटे रहना है।
— Rakesh Tikait (@RakeshTikaitBKU) November 13, 2021
ਉਥੇ ਹੀ ਰਾਕੇਸ਼ ਟਿਕੈਤ ਨੇ ਇੱਕ ਟਵੀਟ ਕੀਤਾ, ਜਿਸ ‘ਚ ਲਿਖਿਆ ਹੈ ਕਿ ਹੁਣ ਚੋਣਜੀਵੀ ਘਰ-ਘਰ ਆਉਣਗੇ ਤੁਹਾਨੂੰ ਜਾਤ, ਧਰਮ ਤੇ ਜਿਨਾਹ ‘ਚ ਉਲਝਾਉਣਗੇ ਪਰ ਅਸੀਂ ਕਿਸਾਨ-ਮਜ਼ਦੂਰ ਹੀ ਰਹਾਂਗੇ ਅਤੇ ਖੇਤੀ-ਕਿਸਾਨੀ ਮੁੱਦਿਆਂ ‘ਤੇ ਹੀ ਡਟਾਂ ਰਹਾਂਗੇ।