ਐਤਵਾਰ, ਮਈ 18, 2025 06:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਰੇਲ ਯਾਤਰੀਆਂ ਲਈ ਵੱਡੀ ਰਾਹਤ,ਪੰਜਾਬ ‘ਚ 1 ਜੁਲਾਈ ਤੋਂ ਚੱਲਣਗੀਆਂ ਇਹ ਰੇਲਾਂ

by propunjabtv
ਜੂਨ 17, 2021
in ਦੇਸ਼, ਪੰਜਾਬ
0

ਕੋਰੋਨਾ ਮਹਾਮਾਰੀ ਦੌਰਾਨ ਲੰਬੇ ਸਮੇਂ ਤੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ ਗਈ ਸੀ ਜਿਸ ਨੂੰ ਹੁਣ ਮੁੜ ਜਲਦ ਸ਼ੁਰੂ ਕੀਤਾ ਜਾਵੇਗਾ ,ਕਿਉਂਕਿ ਹੁਣ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਰੇਲ ਆਵਾਜਾਈ ਜਲਦ ਹੀ ਬਹਾਲ ਹੋਣ ਜਾ ਰਹੀ ਹੈ | ਇਹ ਯਾਤਰੀਆਂ ਲਈ ਇੱਕ ਰਾਹਤ ਭਰੀ ਖਬਰ ਹੈ |

ਉੱਤਰ ਰੇਲਵੇ ਵੱਲੋਂ 23 ਜੋੜੀ ਮੇਲ/ਐਕਸਪ੍ਰੈੱਸ ਟਰੇਨਾਂ 1 ਜੁਲਾਈ ਤੋਂ ਚਲਾਈਆਂ ਜਾਣਗੀਆਂ, ਜਿਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਅੰਮ੍ਰਿਤਸਰ-ਸਹਿਰਸਾ ਗਰੀਬ ਰੱਥ ਐਕਸਪ੍ਰੈੱਸ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਚੰਡੀਗੜ੍ਹ ਇੰਟਰਸਿਟੀ, ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ, ਹਰਿਦੁਆਰ ਜਾਣ ਵਾਲੀ ਦੇਹਰਾਦੂਨ ਐਕਸਪ੍ਰੈੱਸ ਸਮੇਤ ਕਈ ਪ੍ਰਮੁੱਖ ਟਰੇਨਾਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਰੇਲਵੇ ਨੇ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਕੁਝ ਟਰੇਨਾਂ ਨੂੰ ਸਪੈਸ਼ਲ ਟਰੇਨਾਂ ਦਾ ਨਾਂ ਦੇ ਕੇ ਚਲਾਇਆ ਸੀ, ਜਿਸ ਵਿਚ ਯਾਤਰੀਆਂ ਤੋਂ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਸੀ ਪਰ ਜ਼ਿਆਦਾਤਰ ਟਰੇਨਾਂ ਪਹਿਲਾਂ ਵਾਂਗ ਹੀ ਚੱਲਣਗੀਆਂ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਥੇ ਦੂਜੇ ਪਾਸੇ ਰੇਲਵੇ ਨੇ ਕੁੱਲ 37 ਜੋੜੀ ਰੇਲਾਂ ਦੀ ਲਿਸਟ ਜਾਰੀ ਕੀਤੀ ਹੈ। ਸਬੰਧਤ ਮਹਿਕਮੇ ਨੂੰ ਰੈਕ ਤਿਆਰ ਕਰਨ ਲਈ ਕਿਹਾ ਗਿਆ ਹੈ, ਜੋ ਕਿ ਪਿਛਲੇ ਸਵਾ ਸਾਲ ਤੋਂ ਬੰਦ ਪਿਆ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਬਾਕੀ ਰੇਲਾਂ ਵੀ ਜਲਦ ਹੀ ਚਲਾ ਦਿੱਤੀਆਂ ਜਾਣਗੀਆਂ।

  • ਜੁਲਾਈ ਤੋਂ ਚੱਲਣ ਵਾਲੀਆਂ 23 ਜੋੜੀ ਮੇਲ/ਐਕਸਪ੍ਰੈੱਸ ਟਰੇਨਾਂ

1. ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਿਊ ਦਿੱਲੀ ਸ਼੍ਰੀ ਸ਼ਕਤੀ ਸਪੈਸ਼ਲ (02462 ਅਤੇ 02461) ਰੋਜ਼ਾਨਾ
2. ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (02013 ਤੇ 02014) ਰੋਜ਼ਾਨਾ
3. ਫਿਰੋਜ਼ਪੁਰ ਕੈਂਟ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ (04640 ਅਤੇ 04641) ਰੋਜ਼ਾਨਾ
4. ਨਿਊ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (02029 ਅਤੇ 02030) ਹਰ ਵੀਰਵਾਰ
5. ਦਿੱਲੀ ਸਰਾਏ ਰੋਹਿਲਾ-ਜੰਮੂਤਵੀ ਸਪੈਸ਼ਲ (02265 ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਅਤੇ 02266 ਬੁੱਧਵਾਰ, ਸ਼ਨੀਵਾਰ ਤੇ ਸੋਮਵਾਰ)
6. ਜੰਮੂਤਵੀ-ਰਿਸ਼ੀਕੇਸ਼ ਸਪੈਸ਼ਲ (04606 ਐਤਵਾਰ ਅਤੇ 04605 ਸੋਮਵਾਰ)
7. ਅੰਮ੍ਰਿਤਸਰ-ਸਹਿਰਸਾ ਗਰੀਬ ਰੱਥ ਸਪੈਸ਼ਲ (12204 ਬੁੱਧਵਾਰ, ਸ਼ਨੀਵਾਰ ਅਤੇ ਸੋਮਵਾਰ, 12203 ਸੋਮਵਾਰ, ਵੀਰਵਾਰ ਤੇ ਸ਼ਨੀਵਾਰ)
8. ਅੰਮ੍ਰਿਤਸਰ-ਕਾਠਗੋਦਾਮ ਗਰੀਬ ਰੱਥ ਐਕਸਪ੍ਰੈੱਸ (12208 ਐਤਵਾਰ ਅਤੇ 12207 ਮੰਗਲਵਾਰ)
9. ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ (12411 ਅਤੇ 12412) ਰੋਜ਼ਾਨਾ
10. ਅੰਮ੍ਰਿਤਸਰ-ਨੰਦੇੜ ਸੁਪਰਫਾਸਟ (12422 ਸੋਮਵਾਰ ਅਤੇ 12421 ਬੁੱਧਵਾਰ)
11. ਜੰਮੂਤਵੀ-ਕਾਨਪੁਰ ਐਕਸਪ੍ਰੈੱਸ (12470 ਮੰਗਲਵਾਰ , ਵੀਰਵਾਰ ਅਤੇ 12469 ਬੁੱਧਵਾਰ ਅਤੇ ਸ਼ੁੱਕਰਵਾਰ)
12. ਅੰਮ੍ਰਿਤਸਰ-ਕੋਚੀਵਾਲੀ ਐਕਸਪ੍ਰੈੱਸ (12484 ਐਤਵਾਰ ਅਤੇ 12483 ਬੁੱਧਵਾਰ)
13. ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ (12497 ਅਤੇ 12498) ਰੋਜ਼ਾਨਾ
14. ਮੋਰ ਧਵੱਜ ਐਕਸਪ੍ਰੈੱਸ ਜੰਮੂਤਵੀ ਤੋਂ ਮੁਜ਼ੱਫਰਪੁਰ (12492 ਅਤੇ 12491)
15. ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ (14011 ਅਤੇ 14012) ਰੋਜ਼ਾਨਾ
16. ਜੰਮੂ ਮੇਲ ਐਕਸਪ੍ਰੈੱਸ (14033 ਅਤੇ 14034) ਰੋਜ਼ਾਨਾ
17. ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (14503 ਮੰਗਲਵਾਰ, ਸ਼ੁੱਕਰਵਾਰ ਅਤੇ 14504 ਬੁੱਧਵਾਰ ਅਤੇ ਸ਼ਨੀਵਾਰ)
18. ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗਾਜ਼ੀਪੁਰ ਐਕਸਪ੍ਰੈੱਸ (14612 ਵੀਰਵਾਰ ਅਤੇ 14611 ਸ਼ੁੱਕਰਵਾਰ)
19. ਅੰਮ੍ਰਿਤਸਰ-ਲਾਲ ਕੂਆਂ ਐਕਸਪ੍ਰੈੱਸ (14616 ਅਤੇ 14615) ਸ਼ਨੀਵਾਰ
20. ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ (14631 ਅਤੇ 14632) ਰੋਜ਼ਾਨਾ
21. ਦਿੱਲੀ-ਪਠਾਨਕੋਟ ਐਕਸਪ੍ਰੈੱਸ (22429 ਵੀਰਵਾਰ ਅਤੇ 22430 ਸ਼ੁੱਕਰਵਾਰ)
22. ਪੱਛਮੀ ਐਕਸਪ੍ਰੈੱਸ ਗੋਰਖਪੁਰ ਤੋਂ ਜੰਮੂਤਵੀ ਜੰਕਸ਼ਨ (02587) 5 ਜੁਲਾਈ ਅਤੇ (02588) 10 ਜੁਲਾਈ ਤੋਂ ਚੱਲੇਗੀ
23. ਜੰਮੂਤਵੀ-ਭਾਗਲਪੁਰ ਫੈਸਟੀਵਲ (05098) 6 ਜੁਲਾਈ ਤੋਂ (05097) 8 ਜੁਲਾਈ ਤੋਂ ਚਲਾਈ ਜਾਵੇਗੀ।

Tags: Big reliefJuly 1punjabtrain passengerstrains
Share199Tweet124Share50

Related Posts

ਕੀ ਅੱਜ ਭਾਰਤ-ਪਾਕਿ ਵਿਚਾਲੇ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ

ਮਈ 18, 2025

ਮੈਡੀਕਲ ਅਫਸਰਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਅਪਡੇਟ, ਪੜ੍ਹੋ ਪੂਰੀ ਖਬਰ

ਮਈ 18, 2025

11 ਦਿਨ ‘ਚ ਪੁਲਿਸ ਨੇ ਫੜੇ ਪਾਕਿਸਤਾਨੀ ਜਾਸੂਸ, ਇਹ ਵੱਡੀ ਯੂ ਟਿਊਬਰ ਵੀ ਸ਼ਾਮਲ

ਮਈ 18, 2025

ਨਵਦੀਪ ਸਿੰਘ ਗਿੱਲ ਦੀ ਹੋਈ ਤਰੱਕੀ, ਲੋਕ ਸੰਪਰਕ ਵਿਭਾਗ ਦੇ ਬਣੇ ਡਿਪਟੀ ਡਾਇਰੈਕਟਰ, ਜਾਣੋ ਹੋਰ ਕਿਸ-ਕਿਸ ਦੀ ਹੋਈ ਪ੍ਰੋਮੋਸ਼ਨ

ਮਈ 16, 2025

ਇਸ਼ਵਿੰਦਰ ਸਿੰਘ ਤੇ ਮਨਵਿੰਦਰ ਸਿੰਘ ਦੀ ਹੋਈ ਤਰੱਕੀ , ਲੋਕ ਸੰਪਰਕ ਵਿਭਾਗ ਦੇ ਬਣੇ ਜੁਆਇੰਟ ਡਾਇਰੈਕਟਰ

ਮਈ 16, 2025

PSEB ਨੇ ਜਾਰੀ ਕੀਤੇ 10ਵੀਂ ਦੇ ਨਤੀਜੇ, ਇੰਝ ਕਰ ਸਕਦੇ ਹੋ ਚੈੱਕ, ਜਾਣੋ ਕੌਣ ਆਇਆ ਪਹਿਲੇ ਦੂਜੇ ਤੀਜੇ ਸਥਾਨ ‘ਤੇ

ਮਈ 16, 2025
Load More

Recent News

Instagram ‘ਤੇ ਕੁੜੀ ਨਾਲ ਦੋਸਤੀ ਕਰ ਲਗਜਰੀ ਹੋਟਲ ‘ਚ ਮਿਲਣ ਗਿਆ ਪਤੀ, ਅੱਗੋਂ ਹੋਇਆ ਕੁਝ ਅਜਿਹਾ ਦੇਖ ਉੱਡੇ ਹੋਸ਼

ਮਈ 18, 2025

ਬਿਨ੍ਹਾਂ ਕੱਪੜਿਆਂ ਤੋਂ ਚੋਰੀ ਕਰਨ ਪਹੁੰਚਿਆ ਚੋਰ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਈ 18, 2025

Summer Health Routine: ਗਰਮੀਆਂ ‘ਚ ਹੀਟ ਵੇਵ ਤੋਂ ਬਚਾਉਣਗੇ ਇਹ ਫਲ, ਅੱਜ ਹੀ ਕਰੋ ਆਪਣੇ ਰੁਟੀਨ ‘ਚ ਸ਼ਾਮਿਲ

ਮਈ 18, 2025

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.