[caption id="attachment_181432" align="aligncenter" width="1500"] Happy Birthday Sonu Nigam: ਬਾਲੀਵੁੱਡ ਪਲੇਬੈਕ ਸਿੰਗਰ ਸੋਨੂੰ ਨਿਗਮ 30 ਜੁਲਾਈ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ 'ਚ ਹੋਇਆ ਸੀ। ਅੱਜ ਉਹ ਆਪਣੀ ਆਵਾਜ਼ ਦੇ ਦਮ 'ਤੇ ਦੁਨੀਆ 'ਤੇ ਰਾਜ ਕਰਦੇ ਹਨ। ਪਰ, ਇੱਕ ਸਫਲ ਗਾਇਕ ਬਣਨਾ ਉਸ ਲਈ ਆਸਾਨ ਨਹੀਂ ਸੀ।[/caption] [caption id="attachment_181433" align="aligncenter" width="969"] Sonu Nigam ਦੀ ਸੁਰੀਲੀ ਆਵਾਜ਼ ਦੁਨੀਆ ਭਰ 'ਚ ਮਸ਼ਹੂਰ ਹੈ। ਉਸ ਦੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਰਹਿੰਦੇ ਹਨ। ਮਨੋਰੰਜਨ ਜਗਤ ਦੇ ਮਸ਼ਹੂਰ ਗਾਇਕਾਂ ਦੀ ਸੂਚੀ 'ਚ ਸੋਨੂੰ ਨਿਗਮ ਦਾ ਨਾਂ ਵੀ ਸ਼ਾਮਲ ਹੈ।[/caption] [caption id="attachment_181434" align="aligncenter" width="1200"] ਅੱਜ ਸੋਨੂੰ ਜਿਸ ਮੁਕਾਮ 'ਤੇ ਹੈ, ਉਸ 'ਤੇ ਪਹੁੰਚਣ ਲਈ ਉਸ ਨੂੰ ਕਈ ਸਾਲਾਂ ਤੱਕ ਮੁੰਬਈ 'ਚ ਕਈ ਝਟਕਿਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ, ਪਰ ਉਸ ਨੇ ਹਾਰ ਨਹੀਂ ਮੰਨੀ। ਸੋਨੂੰ ਨੂੰ ਸੰਗੀਤ ਦਾ ਹੁਨਰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਹੈ।[/caption] [caption id="attachment_181435" align="aligncenter" width="906"] ਦੱਸ ਦਈਏ ਕਿ ਸਿੰਗਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਤੇ ਸਿਰਫ਼ 4 ਸਾਲ ਦੀ ਉਮਰ ਵਿੱਚ ਹੀ ਆਪਣੇ ਪੁੱਤਰ ਦਾ ਸੰਗੀਤ ਵੱਲ ਝੁਕਾਅ ਦੇਖ ਕੇ ਉਸ ਦੇ ਪਿਤਾ ਨੇ ਉਸ ਨੂੰ ਸਟੇਜ 'ਤੇ ਪ੍ਰਫਾਰਮ ਕਰਵਾਉਣਾ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਪਿਤਾ ਨਾਲ ਵਿਆਹਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ।[/caption] [caption id="attachment_181436" align="aligncenter" width="947"] ਸੋਨੂੰ ਨਿਗਮ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਆਏ। ਜਿੱਥੇ ਉਸ ਨੂੰ ਬਹੁਤ ਮਿਹਨਤ ਕਰਨੀ ਪਈ। ਲੋਕ ਉਸ ਨੂੰ ਬਿਲਕੁਲ ਵੀ ਮੌਕਾ ਨਹੀਂ ਦੇ ਰਹੇ ਸੀ। ਕਾਫੀ ਮਿਹਨਤ ਤੋਂ ਬਾਅਦ ਸੋਨੂੰ ਦੀ ਮੁਲਾਕਾਤ ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨਾਲ ਹੋਈ।[/caption] [caption id="attachment_181437" align="aligncenter" width="1280"] ਗੁਲਸ਼ਨ ਕੁਮਾਰ ਨੇ ਸੋਨੂੰ ਨੂੰ ਫਿਲਮ 'ਬੇਵਫਾ ਸਨਮ' 'ਚ ਗਾਉਣ ਦਾ ਮੌਕਾ ਦਿੱਤਾ ਅਤੇ ਉਸ ਨੇ ਇਸ ਫਿਲਮ ਦੇ ਗੀਤ 'ਅੱਛਾ ਸੀਲਾ ਦੀਆ ਤੂਨੇ ਮੇਰੇ ਪਿਆਰ ਕਾ' ਨੂੰ ਆਪਣੀ ਆਵਾਜ਼ ਦਿੱਤੀ। ਇਹ ਗੀਤ ਸੁਪਰਹਿੱਟ ਸਾਬਤ ਹੋਇਆ। ਸੋਨੂੰ ਰਾਤੋ-ਰਾਤ ਸਟਾਰ ਬਣ ਗਿਆ।[/caption] [caption id="attachment_181438" align="aligncenter" width="918"] ਸੰਘਰਸ਼ ਦਾ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ। ਪਰ ਫਿਰ ਉਹ ਦਿਨ ਵੀ ਆ ਗਿਆ ਜਿਸ ਨੇ ਸੋਨੂੰ ਨਿਗਮ ਨੂੰ ਇੱਕ ਝਟਕੇ ਵਿੱਚ ਫਰਸ਼ ਤੋਂ ਗੱਦੀ ਤੱਕ ਲੈ ਆਂਦਾ। ਉਨ੍ਹਾਂ ਨੇ ਫਿਲਮ 'ਬਾਰਡਰ' 'ਚ 'ਸੰਦੇਸ਼ ਆਤੇ ਹੈ' ਗਾਇਆ ਸੀ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਸ ਦੀ ਆਵਾਜ਼ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ ਸੀ।[/caption] [caption id="attachment_181439" align="aligncenter" width="927"] ਅੱਜ 26 ਸਾਲ ਬਾਅਦ ਵੀ ਲੋਕ ਇਸ ਗਾਣੇ ਨੂੰ ਸੁਣਨਾ ਪਸੰਦ ਕਰਦੇ ਹਨ। ਇੱਥੋਂ ਹੀ ਸੋਨੂੰ ਦਾ ਕਰੀਅਰ ਸ਼ੁਰੂ ਹੋਇਆ ਅਤੇ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਫਿਰ ਬਾਲੀਵੁੱਡ ਵਿੱਚ ਕਈ ਸੁਪਰਹਿੱਟ ਗੀਤ ਦਿੱਤੇ।[/caption] [caption id="attachment_181440" align="aligncenter" width="1280"] ਪਦਮ ਸ਼੍ਰੀ ਨਾਲ ਸਨਮਾਨਿਤ: ਸੋਨੂੰ ਨਿਗਮ ਨੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। 'ਸੰਦੇਸ਼ ਆਤੇ ਹੈ', 'ਕਭੀ ਖੁਸ਼ੀ ਕਭੀ ਗਮ', 'ਦੋ ਪਲ ਰੋਕਾ', 'ਆਪਨੇ ਤੋ ਆਪਨੇ ਹੁੰਦੇ ਹੈ', 'ਕਲ ਹੋ ਨਾ ਹੋ', 'ਸੂਰਜ ਹੂਆ ਮਧਮ' ਅਤੇ 'ਕਭੀ ਅਲਵਿਦਾ ਨਾ ਕਹਿਣਾ' ਵਰਗੇ ਜ਼ਬਰਦਸਤ ਗੀਤ ਲਾਈਵ ਦੀ ਲੋਕਾਂ ਦੀ ਜ਼ੁਬਾਨ 'ਤੇ ਹਨ।[/caption] [caption id="attachment_181441" align="aligncenter" width="1440"] ਸਾਲ 2022 ਵਿੱਚ, ਸੋਨੂੰ ਨਿਗਮ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਿਲਮਫੇਅਰ, ਜ਼ੀ ਸਿਨੇ, ਆਈਫਾ ਅਤੇ ਆਈਟੀਏ ਸਮੇਤ ਕਈ ਐਵਾਰਡ ਮਿਲ ਚੁੱਕੇ ਹਨ।[/caption]