ਸੋਮਵਾਰ, ਅਕਤੂਬਰ 6, 2025 01:23 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

ਚੀਨੀ ਹੈਕਰਾਂ ਨੇ ਤਾਈਵਾਨ ਦੀ ਸਰਕਾਰੀ ਵੈੱਬਸਾਈਟ ਨੂੰ ਕੀਤਾ ਹੈਕ, ਵੈੱਬਸਾਈਟ ’ਤੇ 10 ਘੰਟੇ ਦਿਸਦਾ ਰਿਹਾ ਚੀਨ ਦਾ ਝੰਡਾ

ਚੀਨੀ ਹੈਕਰਾਂ ਨੇ ਤਾਈਵਾਨ ਦੀ ਸਰਕਾਰੀ ਵੈੱਬਸਾਈਟ ਨੂੰ ਕੀਤਾ ਹੈਕ, ਵੈੱਬਸਾਈਟ ’ਤੇ 10 ਘੰਟੇ ਦਿਸਦਾ ਰਿਹਾ ਚੀਨ ਦਾ ਝੰਡਾ

by propunjabtv
ਅਗਸਤ 6, 2022
in ਤਕਨਾਲੋਜੀ, ਵਿਦੇਸ਼
0

ਤਾਈਵਾਨ ਅਤੇ ਚੀਨ ’ਚ ਚੱਲ ਰਿਹਾ ਤਣਾਅ ਹੁਣ ਰੀਅਲ ਵਰਲਡ ਤੋਂ ਸਾਈਬਰ ਵਰਲਡ ’ਚ ਐਂਟਰ ਕਰ ਚੁੱਕਾ ਹੈ। ਰੂਸ ਯੂਕ੍ਰੇਨ ਜੰਗ ਦੀ ਤਰ੍ਹਾਂ ਹੀ ਇੱਥੇ ਵੀ ਸਾਈਬਰ ਹਮਲੇ ਅਤੇ ਹੈਕਿੰਗ ਦੇ ਮਾਮਲੇ ਹੌਲੀ-ਹੌਲੀ ਸਾਹਮਣੇ ਆਉਣ ਲੱਗੇ ਹਨ। ਚੀਨੀ ਹੈਕਰਾਂ ਨੇ ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਹੈਕ ਕਰ ਲਿਆ। ਹੈਕਰਾਂ ਨੇ ਇਕ ਦੋ ਨਹੀਂ ਸਗੋਂ ਤਾਈਵਾਨ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਨੂੰ ਟਾਰਗੇਟ ਕੀਤਾ ਹੈ। ਇਸਦੀ ਜਾਣਕਾਰੀ ਤਾਈਵਾਨ ਨਿਊਜ਼ ਨੇ ਦਿੱਤੀ ਹੈ। ਵੈੱਬਸਾਈਟਾਂ ’ਤੇ ਚੀਨੀ ਝੰਡਾ ਨਜ਼ਰ ਆ ਰਿਹਾ ਹੈ। ਸਾਈਬਰ ਵਰਲਡ ਦੀ ਤਰ੍ਹਾਂ ਹੀ ਚੀਨ ਨੇ ਤਾਈਵਾਨ ਦੀ ਵਾਸਤਵਿਕ ਦੁਨੀਆ ’ਚ ਵੀ ਘੇਰਾਬੰਦੀ ਕੀਤੀ ਹੈ।

ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਕਾਰਨ ਚੀਨ ਭੜਕਿਆ ਹੋਇਆ ਹੈ ਅਤੇ ਲਗਾਤਾਰ ਤਾਈਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਚੀਨ ’ਚ ਤਾਈਵਾਨ ਦੇ ਆਸਪਾਸ ਫਾਇਰ ਡ੍ਰਿਲ ਸ਼ੁਰੂ ਕਰ ਦਿੱਤੀ ਹੈ।

10 ਘੰਟਿਆਂ ਤਕ ਤਾਈਵਾਨ ਦੀ ਸਰਕਾਰੀ ਵੈੱਬਸਾਈਟ ਹੈਕ
ਤਾਈਵਾਨ ਸਰਕਾਰ ਦੀ ਇਕ ਵੈੱਬਸਾਈਟ ਤਾਂ ਲਗਭਗ 10 ਘੰਟਿਆਂ ਤਕ ਚੀਨੀ ਝੰਡੇ ਦੀ ਤਸਵੀਰ ਲੱਗੀ ਰਹੀ। ਸ਼ੁੱਕਰਵਾਰ ਦੇਰ ਰਾਤ ਤੋਂ ਸ਼ਨੀਵਾਰ ਸਵੇਰ ਤਕ ਤਾਈਵਾਨ ਦੀ ਸਰਕਾਰੀ ਵੈੱਬਸਾਈਟ ’ਤੇ ਚੀਨ ਦਾ ਝੰਡਾ ਦਿਸਦਾ ਰਿਹਾ। ਚੀਨ ਹਰ ਪਾਸੋਂ ਤਾਈਵਾਨ ਦੀ ਘੇਰਾਬੰਦੀ ਕਰਨ ’ਚ ਜੁਟਿਆ ਹੈ। ਜਿੱਥੇ ਸਾਈਬਰ ਵਰਲਡ ’ਚ ਹੈਕਰ ਤਾਈਵਾਨ ਨੂੰ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਰੀਅਲ ਵਰਲਡ ’ਚ ਚੀਨ ਨੇ ਫਾਇਰ ਡ੍ਰਿਲ ਸ਼ੁਰੂ ਕਰ ਦਿੱਤੀ ਹੈ। ਵਪਾਰਕ ਖੇਤਰ ’ਚ ਵੀ ਤਾਈਵਾਨ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Tags: Chinese hackershackedofficial websiteTaiwan
Share200Tweet125Share50

Related Posts

Jio ਦੇ 3 ਮਹੀਨੇ Validity ਵਾਲੇ 5 ਸਭ ਤੋਂ ਸਸਤੇ Plan, ,ਮਿਲਣਗੇ Netflix-Amazon Prime ਵਰਗੇ ਫ਼ਾਇਦੇ

ਅਕਤੂਬਰ 6, 2025

10, 000 ਰੁਪਏ ਸਸਤਾ ਹੋਇਆ OnePlus ਦਾ ਫ਼ੋਨ, 6000mAh ਬੈਟਰੀ ਨਾਲ ਮਿਲਦਾ ਹੈ 50+50+50MP ਦਾ ਕੈਮਰਾ

ਅਕਤੂਬਰ 5, 2025

ਸਿਰਫ਼ 5,698 ਰੁਪਏ ‘ਚ ਆ ਰਿਹਾ ਹੈ ਇਹ ਸ਼ਾਨਦਾਰ SmartPhone

ਅਕਤੂਬਰ 5, 2025

ਟਰੰਪ ਵੱਲੋਂ ਹਮਾਸ ਨੂੰ ਸ਼ਾਂਤੀ ਸਮਝੌਤੇ ਦੀ ਪਾਲਣਾ ਕਰਨ ਦੀ ਚੇਤਾਵਨੀ, ਕਿਹਾ…

ਅਕਤੂਬਰ 5, 2025

ਟਰੰਪ ਦੀ $100,000 H-1B ਵੀਜ਼ਾ ਫੀਸ ‘ਤੇ ਸੈਨ ਫਰਾਂਸਿਸਕੋ ਵਿੱਚ ਮੁਕੱਦਮਾ ਦਾਇਰ

ਅਕਤੂਬਰ 4, 2025

ਸੈਮਸੰਗ ਦਾ 50MP ਕੈਮਰੇ ਵਾਲਾ ਸਸਤਾ ਸਮਾਰਟਫੋਨ ਲਾਂਚ: HD+LCD ਡਿਸਪਲੇਅ ਅਤੇ 5000mAh ਬੈਟਰੀ ਵਾਲਾ Galaxy F07

ਅਕਤੂਬਰ 2, 2025
Load More

Recent News

Jio ਦੇ 3 ਮਹੀਨੇ Validity ਵਾਲੇ 5 ਸਭ ਤੋਂ ਸਸਤੇ Plan, ,ਮਿਲਣਗੇ Netflix-Amazon Prime ਵਰਗੇ ਫ਼ਾਇਦੇ

ਅਕਤੂਬਰ 6, 2025

ਬਜ਼ੁਰਗਾਂ ਨੂੰ ਸਲਾਮ! ਮਾਨ ਸਰਕਾਰ ਦੀ ਮੁਹਿੰਮ, ‘ਸਾਡੇ ਬੁਜ਼ੁਰਗ ਸਾਡਾ ਮਾਨ’ ਰਾਹੀਂ ਪੰਜਾਬ ਦੇ 2.2 ਮਿਲੀਅਨ ਬਜ਼ੁਰਗਾਂ ਨੂੰ ਮੁਫ਼ਤ ਇਲਾਜ ਅਤੇ ਸਤਿਕਾਰ ਮਿਲਿਆ।

ਅਕਤੂਬਰ 6, 2025

ਐਸ.ਏ.ਐਸ.ਸੀ.ਆਈ 2025-26 ਤਹਿਤ 350 ਕਰੋੜ ਰੁਪਏ ਪ੍ਰਾਪਤ ਕਰਨਾ : ਹਰਪਾਲ ਸਿੰਘ ਚੀਮਾ

ਅਕਤੂਬਰ 5, 2025

ਜਗਰਾਤੇ ‘ਤੇ ਭੇਟਾ ਗਾਉਂਦੇ ਸਮੇਂ ਗਾਇਕ ਸੋਹਣ ਲਾਲ ਸੈਣੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਵੀਡੀਓ ਵਾਇਰਲ

ਅਕਤੂਬਰ 5, 2025

ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਹੁਣ ਤੱਕ 1.66 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਕੀਤਾ ਅਪਲਾਈ : ਡਾ. ਬਲਜੀਤ ਕੌਰ

ਅਕਤੂਬਰ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.