ਸ਼ੁੱਕਰਵਾਰ, ਜਨਵਰੀ 9, 2026 05:23 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਪਿਤਾ ਦੀ ਮੌਤ ਮਗਰੋਂ ਪਰਿਵਾਰ ਸੰਭਾਲਦਾ 10 ਸਾਲਾ ਬੱਚਾ, ਕਹਿੰਦਾ, ” ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਜਦੋਂ ਤੱਕ ਹਿੰਮਤ ਹੈ ਲੜਾਂਗਾ”:ਵੀਡੀਓ

by Gurjeet Kaur
ਮਈ 7, 2024
in ਦੇਸ਼
0

ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਅਸੀਂ ਲੋਕਾਂ ਦੇ ਸੰਘਰਸ਼ ਭਰੀਆਂ ਵੀਡੀਓਜ਼, ਕਹਾਣੀਆਂ ਸੁਣਦੇ ਦੇਖਦੇ ਰਹਿੰਦੇ ਹਾਂ, ਹਾਲ ਹੀ ‘ਚ ‘ਡੌਲੀ ਚਾਹ ਵਾਲਾ’ ਇੰਨਾ ਮਸ਼ਹੂਰ ਹੋਇਆ ਕਿ ਬਿੱਲ ਗੇਟਸ ਵਰਗੀਆਂ ਵੱਡੀਆਂ ਹਸਤੀਆਂ ਵੀ ਉਸਦੀ ਦੁਕਾਨ ‘ਤੇ ਚਾਹ ਪੀਣ ਆਈਆਂ।

ਹੁਣ ਇੰਟਰਨੈਟ ‘ਤੇ ਇਕ ਅਜਿਹੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੀ ਉਮਰ ਸਿਰਫ 10 ਸਾਲ ਦੀ ਹੈ ਤੇ ਹਿੰਮਤ ਇੰਨੀ ਹੈ ਕਿ ਤੁਸੀਂ ਸਲਾਮ ਕਰੋਗੇ।
ਦੱਸ ਦੇਈਏ ਕਿ ਇਸ ਬੱਚੇ ਦਾ ਨਾਂ ਜਸਪ੍ਰੀਤ ਸਿੰਘ ਹੈ ਤੇ 10 ਸਾਲ ਉਮਰ ਹੈ, ਉਹ ਆਪਣੀ ਮਿਹਨਤ ਤੇ ਲਗਨ ਨਾਲ ਇੰਸਟਾਗ੍ਰਾਮ ‘ਤੇ ਮਸ਼ਹੂਰ ਹੋ ਰਿਹਾ ਹੈ, ਇਸ ਬੱਚੇ ਦੀ ਵੀਡੀਓ ਕਾਰੋਬਾਰੀ ਆਨੰਦ ਮਹਿੰਦਰਾ ਨੇ ਵੀ ਸ਼ੇਅਰ ਕੀਤੀ ਹੈ।ਆਨੰਦ ਮਹਿੰਦਰਾ ਨੇ ਇਸ ਬੱਚੇ ਦੀ ਵੀਡੀਓ ਵਾਇਰਲ ਕਰਕੇ ਉਸਦੀ ਮਿਹਨਤ ਬਾਰੇ ਦੱਸਿਆ ਜਿਸਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ‘ਚ ਹੰਝੂ ਆ ਗਏ।ਇਸਦੇ ਨਾਲ ਹੀ ਉਨ੍ਹਾਂ ਨੇ ਜਸਪ੍ਰੀਤ ਦੀ ਸਿੱਖਿਆ ਲਈ ਸਹਾਇਤਾ ਦਾ ਵਾਅਦਾ ਕੀਤਾ ਹੈ।

Courage, thy name is Jaspreet.

But his education shouldn’t suffer.

I believe, he’s in Tilak Nagar, Delhi. If anyone has access to his contact number please do share it.

The Mahindra foundation team will explore how we can support his education.

pic.twitter.com/MkYpJmvlPG

— anand mahindra (@anandmahindra) May 6, 2024


 

ਆਨੰਦ ਮਹਿੰਦਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਜਸਪ੍ਰੀਤ ਨਾਂਅ ਦੇ 10 ਸਾਲਾ ਬੱਚੇ ਨੂੰ ਐਗ ਰੋਲ, ਚਿਕਨ ਰੋਲ ਬਣਾਉਂਦੇ ਦੇਖਿਆ ਜਾ ਸਕਦਾ ਹੈ।ਲੜਕੇ ਨੇ ਦੱਸਿਆ ਕਿ ਉਸਦੇ ਪਿਤਾ ਦੀ ਥੋੜ੍ਹੇ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮਾਂ ਵੀ ਉਨ੍ਹਾਂ ਨੂੰ ਛੱਡ ਕੇ ਚਲੀ ਗਈ।

ਜਸਪ੍ਰੀਤ ਦੀ ਇਕ 14 ਸਾਲਾ ਭੈਣ ਵੀ ਹੈ।ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਜਸਪ੍ਰੀਤ ਸਵੇਰੇ ਸਕੂਲ ਜਾਂਦਾ ਹੈ ਤੇ ਸ਼ਾਮ ਨੂੰ ਆ ਕੇ ਰੇਹੜੀ ਲਾਉਂਦਾ ਹੈ।ਅੰਡੇ ਦੇ ਰੋਲ ਤੋਂ ਇਲਾਵਾ, ਜਸਪ੍ਰੀਤ ਚਿਕਨ ਰੋਲ, ਕਬਾਬ ਰੋਲ, ਪਨੀਰ ਰੋਲ, ਚਾਉਮੀਨ ਰੋਲ ਤੇ ਸੀਖ ਕਬਾਬ ਰੋਲ ਵੀ ਵੇਚਦਾ ਹੈ।ਜਦੋਂ ਜਸਪ੍ਰੀਤ ਸਿੰਘ ਤੋਂ ਪੁੱਛਿਆ ਗਿਆ ਕਿ ਇਸ ਸਭ ਕਰਨ ਦੀ ਹਿੰਮਤ ਕਿਥੋਂ ਆਉਂਦੀ ਹੈ ਤਾਂ ਉਸਨੇ ਪਿਆਰ ਨਾਲ ਜਵਾਬ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾਪੁੱਤਰ ਹਾਂ ਜਦੋਂ ਤੱਕ ਹਿੰਮਤ ਹੈ ਲੜਾਂਗਾ।

 

Tags: 10 year old jaspreet singhAnand Mahindradelhilatest newspro punjab tv
Share420Tweet263Share105

Related Posts

ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤਰ ਅਗਨੀਵੇਸ਼ ਦਾ ਦੇਹਾਂਤ

ਜਨਵਰੀ 8, 2026

ਭਾਰਤ ਦੀ ਤਕਨਾਲੋਜੀ ਅਤੇ ਵਿਗਿਆਨਕ ਯਾਤਰਾ ‘ਚ 2025 ਰਿਹਾ ਪਰਿਭਾਸ਼ਿਤ ਸਾਲ

ਜਨਵਰੀ 2, 2026

Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ

ਜਨਵਰੀ 1, 2026

LPG ਤੋਂ ਲੈ ਕੇ ਪੈਨ-ਆਧਾਰ ਲਿੰਕਿੰਗ ਤੱਕ, ਜਾਣੋ ਸਾਲ ਦੇ ਪਹਿਲੇ ਦਿਨ ਕਿਹੜੇ ਹੋਏ ਬਦਲਾਅ

ਜਨਵਰੀ 1, 2026

ਅੱਜ ਨਹੀਂ ਮਿਲੇਗਾ Online ਖਾਣਾ ! Swiggy, Zomato, Amazon ਤੋਂ Flipkart ਤੱਕ ਡਿਲੀਵਰੀ ਵਰਕਰਸ ਹੜਤਾਲ ‘ਤੇ

ਦਸੰਬਰ 31, 2025

ਵਿਕਸ਼ਿਤ ਭਾਰਤ G-RAM G ਐਕਟ ਰਾਜਾਂ ਤੇ ਉਹਨਾਂ ਨੂੰ ਪਹੁੰਚਾਏਗਾ ₹17,000 ਕਰੋੜ ਦਾ ਲਾਭ

ਦਸੰਬਰ 29, 2025
Load More

Recent News

ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ : ਸੰਜੀਵ ਅਰੋੜਾ ਲੋਕਲ ਬਾਡੀਜ ਵਿਭਾਗ ਦੇ ਮੰਤਰੀ ਵਜੋਂ ਨਿਯੁਕਤ

ਜਨਵਰੀ 8, 2026

ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

ਜਨਵਰੀ 8, 2026

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੀ ਸਥਾਈ ਸੱਭਿਆਚਾਰਕ ਚੇਤਨਾ ਬਾਰੇ ਇੱਕ ਲੇਖ ਕੀਤਾ ਸਾਂਝਾ

ਜਨਵਰੀ 8, 2026

ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤਰ ਅਗਨੀਵੇਸ਼ ਦਾ ਦੇਹਾਂਤ

ਜਨਵਰੀ 8, 2026

‘ਯੁੱਧ ਨਸ਼ਿਆਂ ਵਿਰੁੱਧ’: 312ਵੇਂ ਦਿਨ ਪੰਜਾਬ ਪੁਲਿਸ ਨੇ 107 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਜਨਵਰੀ 8, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.