ਪੰਜਾਬ ‘ਚ ਨਵਾਂ ਮੁੱਖ ਮੰਤਰੀਆਂ ਬਣਦਿਆਂ ਹੀ ਵੱਡੇ ਅਧਿਕਾਰੀਆਂ ਦੇ ਤਬਾਦਲੇ ਹੋਣ ਲੱਗੇ ਹਨ।ਪੰਜਾਬ ਸਰਕਾਰ ਵਲੋਂ 9 ਆਈਏਐਸ ਅਤੇ 2 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ।
ਜਾਣਕਾਰੀ ਮੁਤਾਬਕ ਮੁਹਾਲੌ ਦੇ ਡੀਸੀ ਗਿਰੀਸ਼ ਦਿਆਲਨ ਨੂੰ ਹਟਾ ਕੇ ਉਨਾਂ੍ਹ ਦੀ ਜਗ੍ਹਾ ਮੁਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਹੋਣਗੇ।