ਪੰਜਾਬ ‘ਚ ਅੱਜ ਵਿਧਾਨ ਸਭਾ ਚੋਣਾਂ ਪੈ ਰਹੀਆਂ ਹਨ।ਹਰ ਛੋਟਾ ਵੱਡਾ ਬਜ਼ੁਰਗ, ਦਿਵਿਆਂਗ ਵਿਅਕਤੀ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਆਪਣੇ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ।ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਿੰਗ ਜਾਰੀ ਹੈ।ਦੱਸ ਦੇਈਏ ਕਿ 1 ਵਜੇ ਤੱਕ 34.10 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਅੰਮ੍ਰਿਤਸਰ ‘ਚ 1 ਵਜੇ ਤੱਕ 30.23 ਫ਼ੀਸਦੀ ਹੋਈ ਵੋਟਿੰਗ
ਬਰਨਾਲਾ ‘ਚ 1 ਵਜੇ ਤੱਕ 37.26 ਫ਼ੀਸਦੀ ਹੋਈ ਵੋਟਿੰਗ
ਬਠਿੰਡਾ ‘ਚ 1 ਵਜੇ ਤੱਕ 38.75 ਫ਼ੀਸਦੀ ਹੋਈ ਵੋਟਿੰਗ
ਫਰੀਦਕੋਟ ‘ਚ 1 ਵਜੇ ਤੱਕ 35.83 ਫ਼ੀਸਦੀ ਹੋਈ ਵੋਟਿੰਗ
ਫਤਿਹਗੜ੍ਹ ਸਾਹਿਬ ‘ਚ 1 ਵਜੇ ਤੱਕ 37.13 ਫ਼ੀਸਦੀ ਹੋਈ ਵੋਟਿੰਗ
ਫਾਜ਼ਿਲਕਾ ‘ਚ 1 ਵਜੇ ਤੱਕ 40.59 ਫ਼ੀਸਦੀ ਹੋਈ ਵੋਟਿੰਗ
ਫਿਰੋਜ਼ਪੁਰ ‘ਚ 1 ਵਜੇ ਤੱਕ 37.97 ਫ਼ੀਸਦੀ ਹੋਈ ਵੋਟਿੰਗ
ਗੁਰਦਾਸਪੁਰ ‘ਚ 1 ਵਜੇ ਤੱਕ 35.76 ਫ਼ੀਸਦੀ ਹੋਈ ਵੋਟਿੰਗ
ਹੁਸ਼ਿਆਰਪੁਰ ‘ਚ 1 ਵਜੇ ਤੱਕ 34.98 ਫ਼ੀਸਦੀ ਹੋਈ ਵੋਟਿੰਗ
ਜਲੰਧਰ ‘ਚ 1 ਵਜੇ ਤੱਕ 29.70 ਫ਼ੀਸਦੀ ਹੋਈ ਵੋਟਿੰਗ
ਕਪੂਰਥਲਾ ‘ਚ 1 ਵਜੇ ਤੱਕ 34.32 ਫ਼ੀਸਦੀ ਹੋਈ ਵੋਟਿੰਗ
ਲੁਧਿਆਣਾ ‘ਚ 1 ਵਜੇ ਤੱਕ 29.58 ਫ਼ੀਸਦੀ ਹੋਈ ਵੋਟਿੰਗ
ਮਾਨਸਾ ‘ਚ 1 ਵਜੇ ਤੱਕ 38.95 ਫ਼ੀਸਦੀ ਹੋਈ ਵੋਟਿੰਗ
ਮੋਗਾ ‘ਚ 1 ਵਜੇ ਤੱਕ 29.55 ਫ਼ੀਸਦੀ ਹੋਈ ਵੋਟਿੰਗ
ਮਲੇਰਕੋਟਲਾ ‘ਚ 1 ਵਜੇ ਤੱਕ 39.78 ਫ਼ੀਸਦੀ ਹੋਈ ਵੋਟਿੰਗ
ਪਠਾਨਕੋਟ ‘ਚ 1 ਵਜੇ ਤੱਕ 28.54 ਫ਼ੀਸਦੀ ਹੋਈ ਵੋਟਿੰਗ
ਪਟਿਆਲਾ ‘ਚ 1 ਵਜੇ ਤੱਕ 38.61 ਫ਼ੀਸਦੀ ਹੋਈ ਵੋਟਿੰਗ
ਰੁਪਨਗਰ ‘ਚ 1 ਵਜੇ ਤੱਕ 37.41 ਫ਼ੀਸਦੀ ਹੋਈ ਵੋਟਿੰਗ
ਐਸ.ਏ.ਐਸ ਨਗਰ ‘ਚ 1 ਵਜੇ ਤੱਕ 27.22 ਫ਼ੀਸਦੀ ਹੋਈ ਵੋਟਿੰਗ
ਸੰਗਰੂਰ ‘ਚ 1 ਵਜੇ ਤੱਕ 37.91 ਫ਼ੀਸਦੀ ਹੋਈ ਵੋਟਿੰਗ
ਸ਼ਹੀਦ ਭਗਤ ਸਿੰਘ ਨਗਰ ‘ਚ 1 ਵਜੇ ਤੱਕ 34.86 ਫ਼ੀਸਦੀ ਹੋਈ ਵੋਟਿੰਗ
ਮੁਕਤਸਰ ਸਾਹਿਬ ‘ਚ 1 ਵਜੇ ਤੱਕ 39.61 ਫ਼ੀਸਦੀ ਹੋਈ ਵੋਟਿੰਗ
ਤਰਨ ਤਾਰਨ ‘ਚ 1 ਵਜੇ ਤੱਕ 31.36 ਫ਼ੀਸਦੀ ਹੋਈ ਵੋਟਿੰਗ