ਦੋ ਬਾਰ ਦੀ ਓਲੰਪਿਕ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਇੰਡੀਆ ਓਪਨ 2022 ‘ਚ ਥਾਈਲੈਂਡ ਦੀ ਸੁਪਨਿਦਾ ਕਟੋਥੋਂਗ ਹੱਥੋਂ ਸੈਮੀਫਾਈਨ ‘ਚ 14-21, 21-13, 10-21 ਨਾਲ ਹਾਰ ਕੇ ਖੇਡ ਤੋਂ ਬਾਹਰ ਹੋ ਗਈ। ਤੀਜਾ ਦਰਜਾ ਪ੍ਰਾਪਤ ਸਿੰਗਾਪੁਰ ਦੀ ਯੇਓ ਜੀਆ ਮਿਨ ਦੇ ਤੇਜ਼ ਬੁਖਾਰ ਹੋਣ ਕਾਰਨ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਕੇਟਥੋਂਗ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ।
ਦੱਸ ਦਈਏ ਕਿ ਸਿੰਧੂ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ 36 ਮਿੰਟ ਤੱਕ ਚੱਲੇ ਮੁਕਾਬਲੇ ‘ਚ 21 ਸਾਲਾ ਹਮਵਤਨ ਅਸ਼ਮਿਤਾ ਚਾਲਿਹਾ ਨੂੰ 21-7 21-18 ਨਾਲ ਹਰਾਇਆ ਸੀ।
PV Sindhu bows out after losing the semi-final clash against Thailand's Supanida Katethong 14-21, 21-13, 10-21 in India Open 2022
(file photo) pic.twitter.com/TP0q9LrCob
— ANI (@ANI) January 15, 2022