ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ‘ਚ ਹੈ।ਚੋਣਾਂ ਦੋਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਅਤੇ ਦਾਅਵਿਆਂ ‘ਤੇ ਖ਼ਰਾ ਉਤਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 26,454 ਸਰਕਾਰੀ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਹੈ।ਹੇਠ ਲਿਖੇ ਵਿਭਾਗਾਂ ‘ਚ ਵੱਖ-ਵੱਖ ਨੌਕਰੀਆਂ ਕੱਢੀਆਂ ਗਈਆਂ।ਇਸ਼ਤਿਹਾਰ ਜਾਰੀ ਕਰਕੇ ਅਰਜ਼ੀ ਦੇਣ ਲਈ ਪੋਰਟਲ ‘ਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ
ਮਾਨ ਸਰਕਾਰ ਨੇ ਵੱਖ-ਵੱਖ ਵਿਭਾਗਾਂ ‘ਚ ਕੱਢੀਆਂ 26,454 ਨੌਕਰੀਆਂ
ਵਿਭਾਗ
ਗ੍ਰਹਿ ਮਾਮਲੇ ਤੇ ਨਿਆਂ
ਸਿੱਖਿਆ ਵਿਭਾਗ ‘ਚ ਕੁੱਲ
ਸਿਹਤ ਤੇ ਪਰਿਵਾਰ ਭਲਾਈ
ਬਿਜਲੀ ਵਿਭਾਗ
ਤਕਨੀਕੀ ਸਿੱਖਿਆ
ਪੇਂਡੂ ਵਿਕਾਸ ਅਤੇ ਪੰਚਾਇਤਾਂ
ਸਹਿਕਾਰਤਾ
ਵਿੱਤ ਵਿਭਾਗ
ਆਬਕਾਰੀ ਤੇ ਕਰ ਵਿਭਾਗ
ਮੈਡੀਕਲ ਸਿੱਖਿਆ ਤੇ ਖੋਜ
ਪੋਸਟਾਂ
10,475
6452
2187
1690
989
803
777
446
338
275
ਵਿਭਾਗ ਪੋਸਟਾਂ
ਹਾਊਸਿੰਗ ਤੇ ਸ਼ਹਿਰੀ ਵਿਕਾਸ 235
ਪਸ਼ੂ ਪਾਲਣ ਡਿਪਾਰਟਮੈਂਟ 218
ਜੰਗਲਾਤ 204
ਉਚੇਰੀ ਸਿੱਖਿਆ ਤੇ ਭਾਸ਼ਾ 210
ਜਲ ਸਪਲਾਈ ਤੇ ਸੈਨੀਟੇਸ਼ਨ 155
ਵਿਗਿਆਨ ਟੈਕਨੋਲੋਜੀ ਤੇ ਵਾਤਾਵਰਨ 123
ਸਮਾਜਿਕ ਸੁਰੱਖਿਆ 82
ਖੇਤੀਬਾੜੀ ਡਿਪਾਰਟਮੈਂਟ 67
ਯੋਜਨਾਬੰਦੀ 16
ਜੇਲ੍ਹ ਵਿਭਾਗ 9
ਮਾਲ ਮੁੜ ਵਸੇਬਾ 8