ਬੁੱਧਵਾਰ, ਨਵੰਬਰ 19, 2025 05:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

27 ਸਾਲ ਬਿਨ੍ਹਾਂ ਛੁੱਟੀ ਤੋਂ ਕੀਤੀ ਨੌਕਰੀ, ਰਿਟਾਇਰਮੈਂਟ ‘ਤੇ ਮਿਲੇ ਕਰੋੜਾਂ ਰੁਪਏ, ਦੇਖੋ ਵੀਡੀਓ

ਕੈਵਿਨ ਫੋਰਡ ਨੇ ਸਾਰਿਆਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਹ ਇਕ ਸਪਨੇ ਦੀ ਤਰ੍ਹਾਂ ਹੈ, ਇਕ ਸਪਨਾ ਸੱਚ ਹੋ ਗਿਆ ਹੈ, ਕੋਈ ਵੀ ਇਸਦੇ ਬਾਰੇ 'ਚ ਸੋਚ ਵੀ ਨਹੀਂ ਸਕਦਾ ਹੈ।

by Gurjeet Kaur
ਮਈ 7, 2023
in ਅਜ਼ਬ-ਗਜ਼ਬ
0

AjabGajabNews: 27 ਸਾਲ ਤੱਕ ਨੌਕਰੀ ਕਰਨ ਤੋਂ ਬਾਅਦ ਇਕ ਵਿਅਕਤੀ ਰਿਟਾਇਰ ਹੋਇਆ ਤਾਂ ਉਸਨੇ ਕੰਪਨੀ ਵਲੋਂ ਮਿਲੇ ਤੋਹਫੇ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿਤਾ।ਜਿਸ ਤੋਂ ਬਾਅਦ ਉਸਦਾ ਇਹ ਵੀਡੀਓ ਵਾਇਰਲ ਹੋ ਗਿਆ ਤਾਂ ਲੋਕਾਂ ਨੇ ਇਸ ਵਿਅਕਤੀ ਨੂੰ ਵੱਡਾ ਉਪਹਾਰ ਦੇਣ ਦੀ ਯੋਜਨਾ ਬਣਾਈ।ਹੁਣ ਇਸ ਵਿਅਕਤੀ ਨੂੰ ਅਜਿਹਾ ਉਪਹਾਰ ਮਿਲਿਆ, ਜਿਸ ਨੂੰ ਸ਼ਾਇਦ ਉਹ ਕਦੇ ਭੁੱਲ ਨਹੀਂ ਸਕਦਾ।

ਅਮਰੀਕਾ ਦੇ ਲਾਸ ਵੇਗਾਸ, ਨੇਵਾਦਾ ‘ਚ 54 ਸਾਲਾ ਕੈਵਿਨ ਫੋਰਡ ਬਰਗਰ ਕਿੰਗ ‘ਚ ਕੰਮ ਕਰਦੇ ਸੀ, ਉਹ 27 ਸਾਲਾਂ ਤੱਕ ਇਕ ਦਿਨ ਵੀ ਬਿਨ੍ਹਾਂ ਛੁੱਟੀ ਲਈ ਕੰਮ ਕਰਦੇ ਰਹੇ।ਜਦੋਂ ਉਨ੍ਹਾਂ ਦਾ ਰਿਟਾਇਰਮੈਂਟ ਹੋਇਆ ਤਾਂ ਕੰਪਨੀ ਵਲੋਂ ਉਨ੍ਹਾਂ ਨੂੰ ਪੈਨ, ਮੂਵੀ ਟਿਕਟ, ਗਲਾਸ ਵਰਗੀਆਂ ਕੁਝ ਚੀਜ਼ਾਂ ਗਿਫਟ ‘ਚ ਦਿਤੀਆਂ।ਉਨ੍ਹਾਂ ਨੇ ਇਸਦਾ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਤਾਂ ਉਹ ਵਾਇਰਲ ਹੋ ਗਿਆ।ਇਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੇ ਲੋਕਾਂ ਨੇ ਚੰਦਾ ਇਕੱਠਾ ਕਰਕੇ ਕੈਵਿਨ ਨੂੰ ਵੱਡਾ ਉਪਹਾਰ ਦੇਣ ਦੀ ਯੋਜਨਾ ਬਣਾਈ।

 

 

View this post on Instagram

 

A post shared by Kevin Ford (@thekeep777)


ਇਸ ਲਈ ਗੋ-ਫੰਡਮ ਦੇ ਰਾਹੀਂ ਚੰਦਾ ਇਕਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ, ਡੈਵਿਡ ਸਪੇਡ ਵਰਗੀਆਂ ਮਸ਼ਹੂਰ ਹਸਤੀਆਂ ਤੋਂ ਦਾਨ ਮਿਲਿਆ।ਇਸ ਮੁਹਿੰਮ ਰਾਹੀਂ ਲੋਕਾਂ ਨੇ ਭਾਰਤੀ ਰਕਮ ਦੇ ਅਨੁਸਰ 3 ਕਰੋੜ ਰੁਪਏ ਤੱਕ ਇਕਠੇ ਕਰ ਲਏ।

 


ਇਸ ਤੋਹਫੇ ਨੂੰ ਪਾ ਕੇ ਕੇਵਿਨ ਫੋਰਡ ਨੇ ਕਿਹਾ ਕਿ ਇਹ ਇਕ ਸਪਨੇ ਦੀ ਤਰ੍ਹਾਂ ਹੈ।ਇਕ ਸੁਪਨਾ ਸੱਚ ਹੋ ਗਿਆ ਹੈ, ਕੋਈ ਵੀ ਇਸਦੇ ਬਾਰੇ ‘ਚ ਸੋਚ ਨਹੀਂ ਸਕਦਾ ਹੈ।ਇਹ ਬਹੁਤ ਜਬਰਦਸਤ ਹੈ।ਦੱਸਣਯੋਗ ਹੈ ਕਿ ਕੇਵਿਨ ਦੀ ਬੇਟੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਪਿਤਾ ਨੇ ਕਾਫੀ ਸੰਘਰਸ਼ ਕੀਤਾ ਸੀ, ਇਸ ਲਈ ਅਸੀਂ ਚਾਹੁੰਦੇ ਸੀ ਕਿ ਜੋ ਇਨਸਾਨ ਬਿਨਾਂ ਛੁੱਟੀ 27 ਸਾਲ ਦੀ ਨੌਕਰੀ ਕੀਤੀ।ਉਸਦੀ ਅਗੇ ਜ਼ਿੰਦਗੀ ਚੰਗੀ ਹੋਵੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: 27YearBurgerKingjobpro punjab tvpunjabi newsretirementWithoutLeave
Share312Tweet195Share78

Related Posts

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

Online ਮੰਗਵਾਇਆ 1 ਲੱਖ 80 ਹਜ਼ਾਰ ਦਾ ਫ਼ੋਨ, ਡੱਬਾ ਖੋਲ੍ਹਦਿਆਂ ਹੀ ਵਿਚੋਂ ਨਿਕਲੀ ਅਜਿਹੀ ਚੀਜ

ਨਵੰਬਰ 1, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

ਸਤੰਬਰ 26, 2025

Beauty Tips: ਇਹ ਚੀਜਾਂ ਵਿਗਾੜ ਸਕਦੀਆਂ ਨੇ ਤੁਹਾਡੇ ਮੂੰਹ ਦੀ ਸੁੰਦਰਤਾ, ਅੱਜ ਹੀ ਕਰੋ ਬੰਦ

ਸਤੰਬਰ 19, 2025

ਇਹ ਕੰਪਨੀ ਕਿਰਾਏ ‘ਤੇ ਦਿੰਦੀ ਹੈ ਗੁੰਡੇ, ਹਰ ਝਗੜੇ ਦਾ 30 ਮਿੰਟਾਂ ਵਿੱਚ ਕਰ ਦਿੰਦੇ ਹਨ ਹੱਲ !

ਸਤੰਬਰ 8, 2025
Load More

Recent News

350ਵਾਂ ਸ਼ਹੀਦੀ ਦਿਹਾੜਾ : ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ‘ਚ ਵੰਡਿਆ

ਨਵੰਬਰ 19, 2025
ਸੰਕੇਤਕ ਤਸਵੀਰ

ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦੀਆਂ ਬਦਲੀਆਂ

ਨਵੰਬਰ 19, 2025

ਆਮ ਆਦਮੀ ਪਾਰਟੀ ਨੇ ਬਲਤੇਜ ਪੰਨੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਨਵੰਬਰ 19, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਕੀਤੀ ਸ਼ਿਰਕਤ

ਨਵੰਬਰ 19, 2025

”ਬਹੁਤ ਘਟੀਆ ਰਿਪੋਰਟਰ ਹੋ” ਜਦੋਂ ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ ਤਾਂ ਭੜਕ ਗਏ ਟ੍ਰੰਪ

ਨਵੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.