ਪੰਜਾਬ ‘ਚ ਸੀਐਮ ਚੰਨੀ ਵਲੋਂ 3 ਰੁਪਏ ਬਿਜਲੀ ਸਸਤੀ ਕੀਤੀ ਗਈ ਹੈ।ਇਹ ਫੈਸਲਾ ਅੱਜ ਤੋਂ ਹੀ ਲਾਗੂ ਹੈ।ਸੀਐਮ ਚੰਨੀ ਨੇ ਬੋਲਦਿਆਂ ਕਿਹਾ ਕਿ ਲੋਕ ਮੁਫ਼ਤ ਕੁਝ ਨਹੀਂ ਚਾਹੁੰਦੇ।ਸਰਕਾਰ ਬਿਜਲੀ ਪੂਰੀ ਤੇ ਸਸਤੇ ਰੇਟਾਂ ‘ਤੇ ਦੇਵੇ ਇਹ ਠੀਕ ਹੈ।ਵੱਡੇ ਲੋਕਾਂ ਨੂੰ ਨਹੀਂ ਅਸੀਂ ਆਮ ਤੇ ਗਰੀਬਾਂ ਨੂੰ ਰਾਹਤ ਦੇਣੀ ਹੈ।ਜਿਨ੍ਹਾਂ ਦੇ ਘਰਾਂ ‘ਚ ਏਸੀ ਲੱਗੇ ਹਨ ਉਨ੍ਹਾਂ ਨੂੰ ਇਸ ਕੋਟੇ ‘ਚ ਨਹੀਂ ਰੱਖ ਰਹੇ।