ਪੰਜਾਬ ‘ਚ ਅੱਜ ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਆਪੋ ਆਪਣੀ ਵੋਟ ਪਾ ਰਹੇ ਹਨ।ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ।ਜੇਕਰ ਗੱਲ ਕਰੀਏ ਪੰਜਾਬ ਦੇ 13 ਹਲਕਿਆਂ ਦੀ ਤਾਂ ਹੁਣ ਤੱਕ ਪੰਜਾਬ ‘ਚ 46.38 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਗੁਰਦਾਸਪੁਰ ‘ਚ ਹੁਣ ਤੱਕ 49.10 ਫੀਸਦ ਹੋਈ ਵੋਟਿੰਗ
ਅੰਮ੍ਰਿਤਸਰ ‘ਚ ਹੁਣ ਤੱਕ 41.74 ਫੀਸਦੀ ਹੋਈ ਵੋਟਿੰਗ
ਖਡੂਰ ਸਾਹਿਬ ‘ਚ ਹੁਣ ਤੱਕ 46.54 ਫੀਸਦੀ ਹੋਈ ਵੋਟਿੰਗ
ਜਲੰਧਰ ‘ਚ 45.66 ਫੀਸਦੀ ਹੋਈ ਵੋਟਿੰਗ
ਹੁਸ਼ਿਆਰਪੁਰ ‘ਚ ਹੁਣ ਤੱਕ 44.65 ਫੀਸਦੀ ਹੋਈ ਵੋਟਿੰਗ
ਆਨੰਦਪੁਰ ਸਾਹਿਬ ‘ਚ ਹੁਣ ਤੱਕ 47.14 ਫੀਸਦੀ ਹੋਈ ਵੋਟਿੰਗ
ਲੁਧਿਆਣਾ ‘ਚ ਹੁਣ ਤੱਕ 43.82 ਫੀਸਦੀ ਹੋਈ ਵੋਟਿੰਗ
ਫਤਿਹਗੜ੍ਹ ਸਾਹਿਬ ‘ਚ 3 ਵਜੇ ਤੱਕ 37.43ਫੀਸਦੀ ਹੋਈ ਵੋਟਿੰਗ
ਫਿਰੋਜ਼ਪੁਰ ‘ਚ 3 ਵਜੇ ਤੱਕ 48.55 ਫੀਸਦੀ ਹੋਈ ਵੋਟਿੰਗ
ਬਠਿੰਡਾ ‘ਚ ਹੁਣ ਤੱਕ 48.55 ਫੀਸਦੀ ਹੋਈ ਵੋਟਿੰਗ
ਸੰਗਰੂਰ ‘ਚ ਹੁਣ ਤੱਕ 39.85 ਫੀਸਦੀ ਹੋਈ ਵੋਟਿੰਗ
ਫਰੀਦਕੋਟ ‘ਚ 3 ਵਜੇ ਤੱਕ 45.16 ਫੀਸਦੀ ਹੋਈ ਵੋਟਿੰਗ
ਪਟਿਆਲਾ ‘ਚ ਹੁਣ ਤੱਕ 48.93 ਫੀਸਦੀ ਹੋਈ ਵੋਟਿੰਗ