ਮੰਗਲਵਾਰ, ਦਸੰਬਰ 23, 2025 02:03 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

5G: ਇਨ੍ਹਾਂ 13 ਸ਼ਹਿਰਾਂ ’ਚ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ 5G ਦੀ ਸੇਵਾ, ਪੜ੍ਹੋ ਪੂਰੀ ਲਿਸਟ

by Pro Punjab Admin
ਜੁਲਾਈ 27, 2022
in Featured, Featured News, ਤਕਨਾਲੋਜੀ
0

5G: ਦੋ ਸਾਲਾਂ ਤਕ ਚੱਲੇ ਟ੍ਰਾਇਲ ਤੋਂ ਬਾਅਦ ਹੁਣ ਭਾਰਤ ’ਚ 5ਜੀ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ ਹੋ ਗਈ ਹੈ। 5ਜੀ ਦੇ ਟ੍ਰਾਇਲ ਦੌਰਾਨ ਰਿਲਾਇੰਸ ਜੀਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਹਿੱਸਾ ਲਿਆ ਸੀ ਪਰ ਹੁਣ ਆਖਰੀ ਨਿਲਾਮੀ ’ਚ ਇਕ ਹੋਰ ਨਵੀਂ ਕੰਪਨੀ ਅਡਾਨੀ ਗਰੁੱਪ ਵੀ ਸ਼ਾਮਲ ਹੋ ਗਈ ਹੈ। 5ਜੀ ਸਪੈਕਟ੍ਰਮ ਦੀ ਨਿਲਾਮੀ ’ਚ ਸ਼ਾਮਲ ਹੋਣ ਵਾਲੀ ਅਡਾਨੀ ਗਰੁੱਪ ਦੀ ਕੰਪਨੀ ਦਾ ਨਾਂ ‘ਅਡਾਨੀ ਡਾਟਾ ਨੈੱਟਵਰਕ’ ਹੈ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਤੂਬਰ 2022 ਤਕ ਦੇਸ਼ ’ਚ 5ਜੀ ਨੈੱਟਵਰਕ ਦਾ ਕਮਰਸ਼ੀਅਲ ਇਸਤੇਮਾਲ ਸ਼ੁਰੂ ਹੋ ਜਾਵੇਗਾ, ਹਾਲਾਂਕਿ, ਪਲਾਨ ਦੀ ਕੀਮਤ ਕਿੰਨੀ ਹੋਵੇਗੀ, ਇਹ ਅਜੇ ਇਕ ਰਾਜ਼ ਹੀ ਹੈ। ਲਾਂਚਿੰਗ ਤੋਂ ਪਹਿਲਾਂ ਦੂਰਸੰਚਾਰ ਵਿਭਾਗ ਨੇ 13 ਅਜਿਹੇ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ ਜਿੱਥੇ ਸਭ ਤੋਂ ਪਹਿਲਾਂ 5ਜੀ ਨੂੰ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- Apple : ਐਪਲ ਵਾਚ ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

ਟ੍ਰਾਈ ਦੁਆਰਾ 5ਜੀ ਟੈਸਟ ਕੀਤੇ ਜਾਣ ਵਾਲਾ ਪਹਿਲਾ ਸ਼ਹਿਰ ਬਣਿਆ ਭੋਪਾਲ
ਉਂਝ ਤਾਂ ਨਿੱਜੀ ਕੰਪਨੀਆਂ ਦਿੱਲੀ, ਮੁੰਬਈ, ਪੁਣੇ ਅਤੇ ਗੁਰੂਗ੍ਰਾਮ ਵਰਗੇ ਕਈ ਸ਼ਹਿਰਾਂ ’ਚ 5ਜੀ ਦੀ ਟੈਸਟਿੰਗ ਕਰ ਰਹੀਆਂ ਹਨ ਪਰ ਟ੍ਰਾਈ ਨੇ ਪਹਿਲੀ ਵਾਰ ਭੋਪਾਲ ’ਚ ਟੈਸਟਿੰਗ ਕੀਤੀ ਹੈ। ਇਸ ਟੈਸਟਿੰਗ ਤੋਂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਟੈਲੀਕਾਮ ਸਰਵਿਸ ਪ੍ਰੋਵਾਈਡਰ (ਟੀ.ਐੱਸ.ਪੀ.) ਦੁਆਰਾ ਯੂਜ਼ਰਸ ਨੂੰ 5ਜੀ ਕੁਨੈਕਟੀਵਿਟੀ ਦੇਣ ਲਈ ਸ਼ਹਿਰ ਦੇ ਇੰਫ੍ਰਾਸਟ੍ਰੱਕਚਰ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਭੋਪਾਲ ’ਚ ਟ੍ਰੈਫਿਕ ਸਿਗਨਲ ਪੋਲ, ਸਟ੍ਰੀਟ ਲਾਈਟ ਪੋਲ, ਸਮਾਰਟ ਪੋਲ, ਡਾਇਰੈਕਸ਼ਨ ਬੋਰਡ, ਹੋਰਡਿੰਗ, ਫੁਟ ਓਵਰ ਬ੍ਰਿਜ ਅਤੇ ਸਿਟੀ ਬੱਸ ਸ਼ੈਲਟਰ ਵਰਗੇ ਸਟ੍ਰੀਟ ਫਰਨੀਚਰ ਦਾ ਇਸਤੇਮਾਲ 5ਜੀ ਦੇ ਇੰਫ੍ਰਾਸਟ੍ਰੱਕਚਰ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ- Instagram new features: ਹੁਣ Reels ‘ਚ ਵੀ ਦੇਖ ਸਕੋਗੇ 15 ਮਿੰਟ ਦੇ ਵੀਡੀਓ

ਆਓ ਜਾਣਦੇ ਹਾਂ ਇਨ੍ਹਾਂ ਸ਼ਹਿਰਾਂ ਦੇ ਨਾਂ…

1. ਬੈਂਗਲੁਰੂ
2. ਦਿੱਲੀ
3. ਹੈਦਰਾਬਾਦ
4. ਗੁਰੂਗ੍ਰਾਮ
5. ਲਖਨਊ
6. ਪੁਣੇ
7. ਚੇਨਈ
8. ਕੋਲਕਾਤਾ
9. ਗਾਂਧੀਨਗਰ
10. ਜਾਮਨਗਰ
11. ਮੁੰਬਈ
12. ਅਹਿਮਦਾਬਾਦ
13. ਚੰਡੀਗੜ੍ਹ

 

 

Tags: 13 cities5G5G servicecomplete list
Share203Tweet127Share51

Related Posts

ਭਗਵੰਤ ਮਾਨ ਨੇ ਕਾਗਜ਼ੀ ਵਾਅਦਿਆਂ ਨੂੰ ਬਦਲਿਆ ਹਕੀਕਤ ਵਿੱਚ : ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6175 ਕਰੋੜ ਰੁਪਏ ਦੇ ਬਜਟ ਵਿੱਚੋਂ 4683.94 ਕਰੋੜ ਰੁਪਏ ਕੀਤੇ ਜਾਰੀ

ਦਸੰਬਰ 22, 2025

ਜਲੰਧਰ ‘ਚ ਸੰਘਣੀ ਧੁੰਦ ਦਾ ਕਹਿਰ, ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ ਚਿਹਾੜਾ

ਦਸੰਬਰ 22, 2025

ਨੀਲੇ ਡ੍ਰਮ ਤੋਂ ਵੀ ਭਿਆਨਕ ਕਤਲ ਦਾ ਮਾਮਲਾ ਆਇਆ ਸਾਹਮਣੇ, ਪ੍ਰੇਮੀ ਨਾਲ ਮਿਲ ਪਤੀ ਦਾ ਬੇਰਹਿਮੀ ਨਾਲ ਕਤਲ

ਦਸੰਬਰ 22, 2025

2026 ਵਿੱਚ ਮਾਰੂਤੀ ਸੁਜ਼ੂਕੀ ਕਰਨ ਜਾ ਰਹੀ ਵੱਡਾ ਧਮਾਕਾ! ਗਾਹਕਾਂ ਨੂੰ ਮਿਲ ਸਕਦਾ ਹੈ ਵੱਡਾ ਆਫ਼ਰ

ਦਸੰਬਰ 22, 2025

ਨਵੇਂ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੀਆਂ ਕੀਮਤਾਂ

ਦਸੰਬਰ 22, 2025

ਬੰਗਲਾਦੇਸ਼ ‘ਚ ਫਿਰ ਮਚਿਆ ਬਵਾਲ, ਬੀਐਨਪੀ ਨੇਤਾ ਦੇ ਸਿਰ ‘ਚ ਲੱਗੀ ਗੋਲੀ ; ਹਾਦੀ ਦੀ ਮੌਤ ਤੋਂ ਬਾਅਦ ਦੂਜੀ ਘਟਨਾ

ਦਸੰਬਰ 22, 2025
Load More

Recent News

ਭਗਵੰਤ ਮਾਨ ਨੇ ਕਾਗਜ਼ੀ ਵਾਅਦਿਆਂ ਨੂੰ ਬਦਲਿਆ ਹਕੀਕਤ ਵਿੱਚ : ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6175 ਕਰੋੜ ਰੁਪਏ ਦੇ ਬਜਟ ਵਿੱਚੋਂ 4683.94 ਕਰੋੜ ਰੁਪਏ ਕੀਤੇ ਜਾਰੀ

ਦਸੰਬਰ 22, 2025

ਜਲੰਧਰ ‘ਚ ਸੰਘਣੀ ਧੁੰਦ ਦਾ ਕਹਿਰ, ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ ਚਿਹਾੜਾ

ਦਸੰਬਰ 22, 2025

ਨੀਲੇ ਡ੍ਰਮ ਤੋਂ ਵੀ ਭਿਆਨਕ ਕਤਲ ਦਾ ਮਾਮਲਾ ਆਇਆ ਸਾਹਮਣੇ, ਪ੍ਰੇਮੀ ਨਾਲ ਮਿਲ ਪਤੀ ਦਾ ਬੇਰਹਿਮੀ ਨਾਲ ਕਤਲ

ਦਸੰਬਰ 22, 2025

2026 ਵਿੱਚ ਮਾਰੂਤੀ ਸੁਜ਼ੂਕੀ ਕਰਨ ਜਾ ਰਹੀ ਵੱਡਾ ਧਮਾਕਾ! ਗਾਹਕਾਂ ਨੂੰ ਮਿਲ ਸਕਦਾ ਹੈ ਵੱਡਾ ਆਫ਼ਰ

ਦਸੰਬਰ 22, 2025

ਨਵੇਂ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੀਆਂ ਕੀਮਤਾਂ

ਦਸੰਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.