ਮੰਗਲਵਾਰ, ਜੁਲਾਈ 1, 2025 03:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਗੁਜਰਾਤ ਦੀ ਕੰਪਨੀ ਵਿੱਚ ਧਮਾਕਾ ਹੋਣ ਕਾਰਨ, 6 ਲੋਕਾਂ ਦੀ ਮੌਕੇ ਤੇ ਹੋਈ ਮੌਤ

by propunjabtv
ਅਪ੍ਰੈਲ 11, 2022
in ਦੇਸ਼
0

ਗੁਜਰਾਤ ਦੇ ਭਰੂਚ ਵਿੱਚ ਬਹੁਤ ਹੀ ਵੱਡਾ ਧਮਾਕਾ ਹੋਇਆ ਹੈ ਜਿਸ ਦੌਰਾਨ 6 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਦੱਸ ਦੇਈਏ ਕਿ ਭਰੂਚ ਦੀ ਐੱਸਪੀ ਲੀਨਾ ਪਾਟਿਲ ਨੇ ਦੱਸਿਆ ਕਿ ਜਦੋਂ ਆਰਗੈਨਿਕ ਕੰਪਨੀ ਵਿਚ ਧਮਾਕਾ ਹੋਇਆ ਤਾਂ ਉਸ ਧਮਾਕੇ ਦੌਰਾਨ ਆਰਗੈਨਿਕ ਕੰਪਨੀ ਦੇ ਨੇੜੇ 6 ਲੋਕ ਕੰਮ ਕਰ ਰਹੇ ਸਨ , ਧਮਾਕਾ ਹੋਣ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਹਾਦਸਾ ਐਤਵਾਰ ਦੀ ਰਾਤ ਨੂੰ ਹੋਇਆ | 6 ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ |

ਜਦੋਂ ਇਹ ਇਕਦਮ ਧਮਾਕਾ ਹੋਇਆ ਤਾਂ ਧਮਾਕੇ ਦੀ ਆਵਾਜ਼ ਬਹੁਤ ਦੂਰ ਤਕ ਪਹੁੰਚੀ ਅਤੇ ਲੋਕਾਂ ਨੇ ਆਵਾਜ਼ ਸੁਣ ਕੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਅਤੇ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝਾ ਦਿੱਤੀ ਪਰ ਉਨ੍ਹਾਂ 6 ਲੋਕਾਂ ਨੂੰ ਉਹ ਨਹੀਂ ਬਚਾ ਸਕੇ ਕਿਉਂਕਿ ਉਹ ਧਮਾਕੇ ਕਾਰਨ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਏ ਸੀ ਤੇ ਨਾਲ ਹੀ ਨਾਲ ਉਨ੍ਹਾਂ ਦੀ ਮੌਤ ਹੋ ਗਈ |

Tags: explosionGujaratPro PunjabTv
Share204Tweet127Share51

Related Posts

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

ਮੱਧ ਪ੍ਰਦੇਸ਼ ਦੇ CM ਦੇ ਕਾਫ਼ਲੇ ਦੀਆਂ 19 ਗੱਡੀਆਂ ਅਚਾਨਕ ਸੜਕ ‘ਤੇ ਹੋਈਆਂ ਬੰਦ, ਵਾਪਰੀ ਅਜਿਹੀ ਘਟਨਾ

ਜੂਨ 27, 2025

ਭਾਰਤ ਨੂੰ ਮੁਸ਼ਕਿਲ ‘ਚ ਪਾਏਗਾ ਇਰਾਨ-ਇਜ਼ਰਾਇਲ ਦਾ ਤਣਾਅ, ਤੇਲ ਦੀਆਂ ਕੀਮਤਾਂ ‘ਚ ਆਏਗਾ ਵੱਡਾ ਉਛਾਲ!

ਜੂਨ 23, 2025

ਪਿਆਰ ‘ਚ ਅੰਨੀ ਹੋ ਮਾਂ ਨੇ ਆਪਣੇ ਹੀ ਬੱਚਿਆਂ ਨਾਲ ਕੀਤਾ ਅਜਿਹਾ ਕੁਝ, ਮਾਂ ਨਾਮ ‘ਤੇ ਲਗਾਇਆ ਦਾਗ਼

ਜੂਨ 21, 2025

ਅਹਿਮਦਾਬਾਦ ਜਹਾਜ ਹਾਦਸੇ ਦੇ ਮਾਮਲੇ ‘ਚ DGCA ਨੇ AIR INDIA ਦੇ ਅਫਸਰਾਂ ਖਿਲਾਫ ਲਿਆ ਵੱਡਾ ਫੈਸਲਾ

ਜੂਨ 21, 2025
Load More

Recent News

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

”ਅਗਲੇ ਦਿਨ ਨਵੀਂ ਪਾਰਟੀ ਬਣਾਉ” ਕਿਸਨੇ ਟਰੰਪ ਨੂੰ ਦਿੱਤੀ ਧਮਕੀ

ਜੁਲਾਈ 1, 2025

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਕੇਸ ‘ਚ ਹੁਣ ਇਹ ਏਜੰਸੀ ਹੋਏਗੀ ਸ਼ਾਮਿਲ

ਜੁਲਾਈ 1, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਅੱਜ ਫਿਰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 1, 2025

ਜੁਲਾਈ ਮਹੀਨੇ ਦੇ ਪਹਿਲੇ ਦਿਨ ਸਿਲੰਡਰਾਂ ਦੀ ਕੀਮਤ ‘ਚ ਆਈ ਗਿਰਾਵਟ, ਜਾਣੋ ਕਿੰਨੀ ਘੱਟ ਹੋਈ ਕੀਮਤ

ਜੁਲਾਈ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.