ਸ਼ਨੀਵਾਰ, ਸਤੰਬਰ 27, 2025 12:26 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਵੱਡੀ ਚੇਤਾਵਨੀ: 6 ਮਹੀਨਿਆਂ ਤੱਕ ਜਾਰੀ ਰਹੇਗੀ ਸ਼ੇਅਰ ਬਾਜ਼ਾਰ ‘ਚ ਗਿਰਾਵਟ

by propunjabtv
ਜੂਨ 10, 2022
in ਦੇਸ਼
0

ਸਟੈਨਲੇ ਡਰਕੇਨਮਿਲਰ ਨੇ ਵਾਲ ਸਟ੍ਰੀਟ ਭਾਵ ਅਮਰੀਕੀ ਸ਼ੇਅਰ ਬਾਜ਼ਾਰਾਂ ਲਈ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦਾ ਦੌਰ ਅਜੇ ਖਤਮ ਨਹੀਂ ਹੋਇਆ ਹੈ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਅਜੇ ਬਾਜ਼ਾਰ ਵਿਚ ਹੋਰ ਛੇ ਮਹੀਨਿਆਂ ਤੱਕ ਮੰਦੀ ਜਾਰੀ ਰਹੇਗਾ।

ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ Duquesne Family Office ਦਾ ਸੰਚਾਲਨ ਕਰਨ ਵਾਲੇ ਡ੍ਰਕੇਨਮਿਲਰ ਨੇ 2022 ਸੋਹਨ ਇਨਵੈਸਟਮੈਂਟ ਕਾਨਫਰੰਸ ਦੌਰਾਨ ਕਿਹਾ, “ਮੇਰਾ ਅੰਦਾਜ਼ਾ ਹੈ ਕਿ ਮਾਰਕੀਟ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਮੰਦੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ, “ਹੁਨਰਮੰਦ ਵਪਾਰੀਆਂ ਲਈ, ਸ਼ਾਇਦ ਪਹਿਲਾ ਪੜਾਅ ਖਤਮ ਹੋ ਗਿਆ ਹੈ ਪਰ ਮੈਨੂੰ ਲਗਦਾ ਹੈ ਕਿ ਇਸ ਮੰਦੀ ਦਾ ਬਾਜ਼ਾਰ ਅਜੇ ਅੱਗੇ ਵੀ ਜਾਰੀ ਰਹੇਗਾ।”

2023 ਵਿੱਚ ਕਿਸੇ ਵੀ ਸਮੇਂ ਆਵੇਗੀ ਮੰਦੀ
ਨੈਸਡੈਕ ਕੰਪੋਜ਼ਿਟ ਇੰਡੈਕਸ ਨੇ ਆਪਣੇ ਪਿਛਲੇ ਉੱਚੇ ਪੱਧਰਾਂ ਤੋਂ 20 ਪ੍ਰਤੀਸ਼ਤ ਤੋਂ ਵੱਧ ਗਿਰਾਵਟ ਦੇਖੀ ਹੈ, ਇੱਹ ਰੁਝਾਨ ਰਵਾਇਤੀ ਤੌਰ ‘ਤੇ ਬਿਅਰ ਮਾਰਕਿਟ ਵਿਚ ਖ਼ਰੀ ਉਤਰਦੀ ਹੈ। ਬਾਜ਼ਾਰ ‘ਚ ਗਿਰਾਵਟ ‘ਚ ਵਾਧੇ ਦਾ ਮੁੱਖ ਕਾਰਨ ਫੈਡਰਲ ਰਿਜ਼ਰਵ ਵੱਲੋਂ ਦਹਾਕਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਚੁੱਕੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਅਪਣਾਇਆ ਗਿਆ ਹਮਲਾਵਰ ਰੁਖ ਹੈ। Druckenmiller ਨੇ ਕਿਹਾ, ਇਸ ਨਾਲ 2023 ਵਿਚ ਕਿਸੇ ਵੀ ਸਮੇਂ ਮੰਦੀ ਆਉਣ ਦਾ ਖ਼ਦਸ਼ਾ ਵਧੇਗਾ।
ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਕੇਂਦਰੀ ਬੈਂਕ ਦੀ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਦੱਸਿਆ ਸੀ ਅਤੇ ਕਿਹਾ ਸੀ, “ਅਸੀਂ ਸਾਰੇ ਬਾਜ਼ਾਰਾਂ ਵਿੱਚ ਵੱਧ ਰਹੀ ਸਨਕੀ ਦੀ ਸਥਿਤੀ ਵਿੱਚ ਹਾਂ।”

ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹੋ ਸਕਦਾ ਹੈ ਨੁਕਸਾਨ
ਡ੍ਰਕੇਨਮਿਲਰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅਰਬਪਤੀ ਜਾਰਜ ਸੋਰੋਸ ਲਈ ਪੈਸੇ ਦਾ ਪ੍ਰਬੰਧਨ ਕਰ ਰਿਹਾ ਹੈ। ਡਰਕੇਨਮਿਲਰ ਨੇ ਕਿਹਾ, “ਉਹ ਸਮਾਂ ਨਿਸ਼ਚਿਤ ਤੌਰ ‘ਤੇ ਬਹੁਤ ਮੁਸ਼ਕਲ ਸੀ, ਕਿਉਂਕਿ ਉਸ ਸਮੇਂ ਦੌਰਾਨ ਵੱਡੀ ਮਾਤਰਾ ਵਿੱਚ ਸੰਪਤੀਆਂ ਖਰੀਦੀਆਂ ਗਈਆਂ ਸਨ। ਉਸ ਜੋਖਮ ਭਰੇ ਪੜਾਅ ਤੋਂ ਬਾਹਰ ਨਿਕਲਣ ਵਾਲੇ ਲੋਕ ਹੁਣ ਆਪਣੀ ਬਹੁਤ ਸਾਰੀ ਪੂੰਜੀ ਗੁਆ ਦੇਣਗੇ।”

 

Tags: 6 monthsBig WarningdeclineThe stock market
Share199Tweet124Share50

Related Posts

ਸੋਨਮ ਵਾਂਗਚੁਕ ਦੀ ਹੋਈ ਗ੍ਰਿਫਤਾਰੀ, ਲੇਹ ਹਿੰ/ਸਾ ਤੋਂ ਬਾਅਦ NSA ਤਹਿਤ ਹੋਈ ਕਾਰਵਾਈ

ਸਤੰਬਰ 26, 2025

ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪ.ਟਾ.ਕਿਆਂ ਦੇ ਨਿਰਮਾਣ ਦੀ ਦਿੱਤੀ ਇਜਾਜ਼ਤ

ਸਤੰਬਰ 26, 2025

Donald Trump ਦੇ ਦਵਾਈਆਂ ‘ਤੇ 100 % ਟੈਰਿਫ ਦਾ ਭਾਰਤ ‘ਤੇ ਜਾਣੋ ਕਿੰਨਾ ਪਵੇਗਾ ਅਸਰ

ਸਤੰਬਰ 26, 2025

PM ਮੋਦੀ ਤੇ ਪੁਤਿਨ ਦੀ ਯੂਕਰੇਨ ਲਈ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਕੀਤੀ ਚਰਚਾ, ਟਰੰਪ ਦੇ ਟੈਰਿਫ ਦਾ ਵੀ ਚੁੱਕਿਆ ਮੁੱਦਾ

ਸਤੰਬਰ 26, 2025

ਟਰੰਪ ਦੇ ਟੈਰਿਫਾਂ ਦਾ ਭਾਰਤੀ ਫਾਰਮਾ ਕੰਪਨੀਆਂ ‘ਤੇ ਅਸਰ,ਇਨ੍ਹਾਂ ਬ੍ਰਾਂਡਾਂ ਦੇ ਡਿੱਗੇ ਸ਼ੇਅਰ

ਸਤੰਬਰ 26, 2025

PM ਮੋਦੀ ਨੇ ਦਿੱਤੇ ਵੱਡੇ ਸੰਕੇਤ, ਕਿਹਾ GST ਟੈਕਸਾਂ ‘ਚ ਅਜੇ ਹੋਵੇਗੀ ਹੋਰ ਵੀ ਕਟੌਤੀ

ਸਤੰਬਰ 25, 2025
Load More

Recent News

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਇੰਟਰਨੈਸ਼ਨਲ Emmy Awards 2025 ਲਈ ਹੋਏ ਨੌਮੀਨੇਟ

ਸਤੰਬਰ 26, 2025

ਪੰਜਾਬ ਦੇ ਰਾਜਪਾਲ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੰਜਾਬ ਰਾਜ ਭਵਨ ਵਿਖੇ ਕੀਤਾ ਸਵਾਗਤ

ਸਤੰਬਰ 26, 2025

ਸੋਨਮ ਵਾਂਗਚੁਕ ਦੀ ਹੋਈ ਗ੍ਰਿਫਤਾਰੀ, ਲੇਹ ਹਿੰ/ਸਾ ਤੋਂ ਬਾਅਦ NSA ਤਹਿਤ ਹੋਈ ਕਾਰਵਾਈ

ਸਤੰਬਰ 26, 2025

Auto ਸੈਕਟਰ ‘ਚ AI 2030 ਤੱਕ ਲਿਆਏਗਾ ਇੱਕ ਵੱਡਾ ਬਦਲਾਅ, ਜਿਸ ਨਾਲ ਕਾਰ ਖਰੀਦਣਾ ਹੋ ਜਾਵੇਗਾ ਆਸਾਨ

ਸਤੰਬਰ 26, 2025

ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪ.ਟਾ.ਕਿਆਂ ਦੇ ਨਿਰਮਾਣ ਦੀ ਦਿੱਤੀ ਇਜਾਜ਼ਤ

ਸਤੰਬਰ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.