68th Filmfare Awards 2023: 68ਵਾਂ ਹੁੰਡਈ ਫਿਲਮਫੇਅਰ ਅਵਾਰਡਸ 2023 ਬੀਤੀ ਰਾਤ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਕੀਤਾ ਗਿਆ। ਇਸ ਐਵਾਰਡ ਫੰਕਸ਼ਨ ‘ਚ ਕਈ ਬਾਲੀਵੁੱਡ ਸਟਾਰਸ ਨੇ ਸ਼ਿਰਕਤ ਕੀਤੀ। ਸਿਤਾਰਿਆਂ ਨਾਲ ਸਟੇਡ ਇਵੈਂਟ ਦੇ ਰੈੱਡ ਕਾਰਪੇਟ ‘ਤੇ ਸੈਲੇਬਸ ਨੇ ਧਮਾਲ ਮਚਾ ਦਿੱਤੀ।
ਖਾਸ ਗੱਲ ਇਹ ਹੈ ਕਿ ‘ਭਾਈਜਾਨ’ ਸਲਮਾਨ ਖ਼ਾਨ ਨੇ ਸ਼ੋਅ ਦੀ ਮੇਜ਼ਬਾਨੀ ਕੀਤੀ, ਜਦਕਿ ਵਿੱਕੀ ਕੌਸ਼ਲ, ਟਾਈਗਰ ਸ਼ਰਾਫ, ਜਾਹਨਵੀ ਕਪੂਰ ਤੇ ਜੈਕਲੀਨ ਫਰਨਾਂਡੀਜ਼ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਾਨਦਾਰ ਪ੍ਰਫਾਰਮੈਂਸ ਦਿੱਤੀ। ਐਵਾਰਡਸ (ਫਿਲਮਫੇਅਰ ਅਵਾਰਡਸ 2023 ਵਿਜੇਤਾ) ਬਾਰੇ ਗੱਲ ਕਰਦੇ ਹੋਏ, ਫਿਲਮ ਨਿਰਮਾਤਾਵਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਫਿਲਮਫੇਅਰ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਸੰਜੇ ਲੀਲਾ ਭੰਸਾਲੀ ਦੀ ਫਿਲਮ ਗੰਗੂਬਾਈ ਕਾਠਿਆਵਾੜੀ ਨੇ ਫਿਲਮਫੇਅਰ ਐਵਾਰਡ ਜਿੱਤੇ। ਬੇਲਸਟ ਫਿਲਮ ਤੇ ਬੇਸਟ ਡਾਈਰੈਕਟਰ ਤੋਂ ਇਲਾਵਾ ਇਸ ਫਿਲਮ ਨੂੰ ਕੁੱਲ 10 ਪੁਰਸਕਾਰ ਮਿਲੇ । ਜਦੋਂ ਕਿ ਬਧਾਈ ਦੋ ਤੇ ਬ੍ਰਹਮਾਸਤਰ ਨੂੰ ਵੀ ਕਈ ਐਵਾਰਡਸ ਨਾਲ ਸਨਮਾਨਿਤ ਕੀਤਾ ਗਿਆ। ਆਲੀਆ ਭੱਟ ਨੇ ਗੰਗੂਬਾਈ ਕਾਠੀਆਵਾੜੀ ਲਈ ਬੇਸਟ ਐਕਟਰਸ ਦਾ ਐਵਾਰਡ ਜਿੱਤਿਆ, ਜਦੋਂ ਕਿ ਰਾਜਕੁਮਾਰ ਰਾਓ ਨੇ ਬਧਾਈ ਦੋ ਲਈ ਬੇਸਟ ਐਕਟਰ ਦਾ ਐਵਾਰਡ ਜਿੱਤਿਆ।
ਵੇਖੋ ਜੇਤੂਆਂ ਦੀ ਪੂਰੀ ਸੂਚੀ :
Best Actress – ਗੰਗੂਬਾਈ ਕਾਠਿਆਵਾੜੀ ਲਈ ਆਲੀਆ
Best Actor – ਬਧਾਈ ਦੋ ਲਈ ਰਾਜਕੁਮਾਰ ਰਾਓ
Best Film – ਗੰਗੂਬਾਈ ਕਾਠੀਆਵਾੜੀ
Best Director – ਗੰਗੂਬਾਈ ਕਾਠੀਆਵਾੜੀ ਲਈ ਸੰਜੇ ਲੀਲਾ ਭੰਸਾਲੀ
Best Film (Critics): ਬਧਾਈ ਦੋ
Best Actor (Critics): ਸੰਜੇ ਮਿਸ਼ਰਾ ਵਧ ਲਈ
Best Actress (Critics)): ਭੂਮੀ ਪੇਡਨੇਕਰ ਬਧਾਈ ਦੋ ਲਈ ਅਤੇ ਤੱਬੂ ਭੂਲ ਭੁਲਈਆ 2 ਲਈ।
Best Actor in Supporting Role: ਜੁਗ ਜੁਗ ਜੀਓ ਲਈ ਅਨਿਲ ਕਪੂਰ
Best Actress in Supporting Role: ਬਧਾਈ ਦੋ ਲਈ ਸ਼ੀਬਾ ਚੱਢਾ
ਬੇਸਟ ਮਿਊਜ਼ਿਕ ਐਲਬਮ: ਬ੍ਰਹਮਾਸਤਰ ਲਈ ਪ੍ਰੀਤਮ
Best Dialogue: ਗੰਗੂਬਾਈ ਕਾਠੀਆਵਾੜੀ ਲਈ ਪ੍ਰਕਾਸ਼ ਕਪਾਡੀਆ ਤੇ ਉਤਕਰਸ਼ਿਨੀ ਵਸ਼ਿਸ਼ਟ
Best Screenplay: ਅਕਸ਼ਤ ਘਿਲਦਿਆਲ, ਸੁਮਨ ਅਧਿਕਾਰੀ ਅਤੇ ਹਰਸ਼ਵਰਧਨ ਕੁਲਕਰਨੀ, ਬਧਾਈ ਦੋ ਲਈ
ਬੈਸਟ ਸਟੋਰੀ (Best Story): ਬਧਾਈ ਦੋ ਲਈ ਅਕਸ਼ਤ ਘਿਲਦਿਆਲ ਅਤੇ ਸੁਮਨ ਅਧਿਕਾਰੀ
ਬੈਸਟ ਡੈਬਿਊ – ਮੇਲ (Best Debut- Male): ਝੰਡ ਲਈ ਅੰਕੁਸ਼ ਗੀਦਾਮ
ਬੈਸਟ ਡੈਬਿਊ – ਫੀਮੇਲ (Best Debut- Female): ਕਈਆਂ ਲਈ ਐਂਡਰੀਆ ਕੇਵੀਚੁਸਾ
ਬੇਸਟ ਡੈਬਿਊ ਡਾਈਰੈਕਟਰ (Best Debut Director): ਜਸਪਾਲ ਸਿੰਘ ਸੰਧੂ ਤੇ ਰਾਜੀਵ ਬਰਨਵਾਲ ‘ਵਧ’ ਲਈ
ਲਾਈਫਟਾਈਮ ਅਚੀਵਮੈਂਟ ਐਵਾਰਡ (Lifetime Achievement Award): ਪ੍ਰੇਮ ਚੋਪੜਾ
ਬੈਸਟ ਲੀਰੀਕਸ (Best Lyrics): ਬ੍ਰਹਮਾਸਤਰ ਤੋਂ ਕੇਸਰੀਆ ਲਈ ਅਮਿਤਾਭ ਭੱਟਾਚਾਰੀਆ
ਬੈਸਟ ਪਲੇਬੈਕ ਸਿੰਗਰ- ਮੇਲ (Best Playback Singer- Male): ਬ੍ਰਹਮਾਸਤਰ ਤੋਂ ਕੇਸਰੀਆ ਲਈ ਅਰਿਜੀਤ ਸਿੰਘ
ਬੈਸਟ ਪਲੇਅਬੈਕ ਸਿੰਗਰ – ਫੀਮੇਲ (Best Playback Singer- Female): ਕਵਿਤਾ ਸੇਠ ਜੁਗ ਜੁਗ ਜੀਓ ਤੋਂ ਰੰਗੀਸਰੀ ਲਈ
ਆਰਡੀ ਬਰਮਨ ਐਵਾਰਡ ਫ਼ਾਰ ਅਪਕਮਿੰਗ ਮਿਊਜ਼ਿਕ ਟੈਲੇਂਟ (RD Burman Award for Upcoming Music Talent): ਗੰਗੂਬਾਈ ਕਾਠੀਆਵਾੜੀ ਤੋਂ ਢੋਲੀਡਾ ਲਈ ਜਾਹਨਵੀ ਸ਼੍ਰੀਮੰਕਰ
ਬੈਸਟ VFX (Best VFX): ਹਮਾਸਤਰ ਲਈ ਡੀਐਨਈਜੀ ਤੇ ਰੀਡਿਫਾਈਨ
ਬੈਸਟ ਐਡੀਟਿੰਗ (Best Editing): ਐਕਸ਼ਨ ਹੀਰੋ ਲਈ ਨਿਨਾਦ ਖਾਨੋਲਕਰ
ਬੈਸਟ ਕਾਸਟੀਉਮ ਡਿਜ਼ਾਈਨ (Best Costume Design): ਗੰਗੂਬਾਈ ਕਾਠੀਆਵਾੜੀ ਲਈ ਸ਼ੀਤਲ ਸ਼ਰਮਾ
ਬੈਸਟ ਪ੍ਰੋਡਕਸ਼ਨ ਡਿਜ਼ਾਈਨ (Best Production Design): ਗੰਗੂਬਾਈ ਕਾਠੀਆਵਾੜੀ ਲਈ ਸੁਬਰਤ ਚੱਕਰਵਰਤੀ ਅਤੇ ਅਮਿਤ ਰੇ
ਬੈਸਟ ਸਾਊਂਡ ਡਿਜ਼ਾਈਨ (Best Sound Design): ਬ੍ਰਹਮਾਸਤਰ ਲਈ ਵਿਸ਼ਵਦੀਪ ਦੀਪਕ ਚੈਟਰਜੀ
ਬੈਸਟ ਬੈਕਗਰਾਊਂਡ ਸਕੋਰ (Best Background Score): ਗੰਗੂਬਾਈ ਕਾਠੀਆਵਾੜੀ ਲਈ ਸੰਚਿਤ ਬਲਹਾਰਾ ਤੇ ਅੰਕਿਤ ਬਲਹਾਰਾ
ਬੈਸਟ ਕੋਰੀਓਗ੍ਰਾਫੀ (Best Choreography): ਗੰਗੂਬਾਈ ਕਾਠੀਆਵਾੜੀ ਦੇ ਢੋਲੀਡਾ ਲਈ ਕ੍ਰਿਤੀ ਮਹੇਸ਼
ਬੈਸਟ ਸਿਨੇਮੈਟੋਗ੍ਰਾਫੀ (Best Cinematography): ਗੰਗੂਬਾਈ ਕਾਠੀਆਵਾੜੀ ਲਈ ਸੁਦੀਪ ਚੈਟਰਜੀ
ਬੈਸਟ ਐਕਸ਼ਨ (Best Action): ਵਿਕਰਮ ਵੇਧਾ ਲਈ ਪਰਵੇਜ਼ ਸ਼ੇਖ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h