ਐਤਵਾਰ, ਸਤੰਬਰ 14, 2025 11:17 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

iphone 15 ‘ਤੇ 8 ਹਜ਼ਾਰ ਦਾ ਡਿਸਕਾਊਂਟ, flipkart-Amazon’ਤੇ ਨਹੀਂ ਹੈ ਆਫਰ, ਸਿਰਫ਼ ਇੱਥੇ ਮਿਲਦਾ, ਪੜ੍ਹੋ

by Gurjeet Kaur
ਦਸੰਬਰ 9, 2023
in ਆਟੋਮੋਬਾਈਲ
0

ਆਈਫੋਨ ਖ੍ਰੀਦਣਾ ਚਾਹੁੰਦੇ ਹੋ, ਤਾਂ ਆਈਫੋਨ 15 ‘ਤੇ ਆਕਰਸ਼ਕ ਡਿਸਕਾਉਂਟ ਮਿਲ ਰਿਹਾ ਹੈ।ਇਸ ਫੋਨ ਨੂੰ ਤੁਸੀਂ ਕਈ ਹਜ਼ਾਰ ਰੁ. ਦੇ ਡਿਸਕਾਉਂਟ ‘ਤੇ ਖ੍ਰੀਦ ਸਕਦੇ ਹੋ।

ਇਸ ਫੋਨ ‘ਤੇ ਕਈ ਹਜ਼ਾਰ ਰੁ. ਦਾ ਡਿਸਕਾਉਂਟ ਮਿਲ ਰਿਹਾ ਹੈ।ਉਂਝ ਇਹ ਆਫਰ ਫਲਿੱਪਕਾਰਡ ਜਾਂ ਐਮਾਜ਼ਾਨ ‘ਤੇ ਨਹੀਂ ਮਿਲ ਰਿਹਾ ਹੈ।ਸਗੋਂ ਕਰੋਮਾ ‘ਤੇ ਤੁਹਾਨੂੰ ਇਹ ਆਫਰ ਮਿਲੇਗਾ।

ਕੁਝ ਮਹੀਨੇ ਪਹਿਲਾਂ ਲਾਂਚ ਹੋਏ ਆਈਫੋਨ 15 ‘ਤੇ ਸਧਾਰਨ ਤੌਰ ‘ਤੇ ਇੰਨਾ ਡਿਸਕਾਉਂਟ ਨਹੀਂ ਮਿਲਦਾ ਹੈ।ਇਸ ‘ਚ ਡਿਸਕਾਉਂਟ ਤੇ ਬੈਂਕ ਆਫਰ ਦੋਵੇਂ ਮਿਲ ਰਹੇ ਹਨ।

ਕਰੋਮਾ ‘ਤੇ ਇਹ ਫੋਨ 79,900 ਰੁ. ਦੀ ਕੀਮਤ ‘ਤੇ ਲਿਸਟ ਹੈ, ਜੋ ਇਸਦਾ ਓਰਜ਼ੀਨਲ ਪ੍ਰਾਈਸ ਹੈ।ਜਿਵੇਂ ਹੀ ਤੁਸੀਂ ਪੇਮੇਂਟ ਦੇ ਲਈ ਪ੍ਰੋਸਿਡ ਕਰੋਗੇ, ਫੋਨ ਦੀ ਕੀਮਤ ਘੱਟ ਕੇ 76,900 ਰੁ. ਹੋ ਜਾਂਦੀ ਹੈ।

ਇਸ ‘ਤੇ ਤੁਹਾਨੂੰ 3000 ਰੁ. ਦਾ ਫਲੈਟ ਡਿਸਕਾਉਂਟ ਮਿਲ ਰਿਹਾ ਹੈ।ਇਸਦੇ ਇਲਾਵਾ ਬੈਂਕ ਆਫਰ ਦੇ ਤਹਿਤ ਤੁਸੀਂ 5000 ਰੁ. ਬਚਾ ਸਕਦੇ ਹੋ।ਇਹ ਆਫਰ ਐਚਡੀਐਫਸੀ ਬੈਂਕ ਕ੍ਰੈਡਿਟ ਕਾਰਡ ‘ਤੇ ਮਿਲ ਰਿਹਾ ਹੈ।

ਸਾਰੇ ਡਿਸਕਾਉਂਟ ਤੇ ਆਫਰਸ ਦੇ ਬਾਅਦ ਇਸ ਸਮਾਰਟਫੋਨ ਦੀ ਕੀਮਤ 79,900 ਰੁ. ਤੋਂ ਘਟ ਕੇ 71,900 ਰੁ. ਹੋ ਜਾਂਦੀ ਹੈ।ਇਸ ਕੀਮਤ ‘ਤੇ ਇਹ ਫੋਨ ਇਕ ਚੰਗੀ ਡੀਲ ਬਣ ਜਾਂਦੀ ਹੈ।

ਆਈਫੋਨ 15 ‘ਚ ਤੁਹਾਨੂੰ ਏ16ਬਾਇਓਨਿਕ ਚਿਸਪੇਟ ਮਿਲਦਾ ਹੈ।ਇਸਦੇ ਇਲਾਵਾ ਕੰਪਨੀ ਨੇ ਇਸ ਫੋਨ ‘ਚ ਨਵਾਂ ਕੈਮਰਾ ਸੈਟਅਪ, ਟਾਈਪ-ਸੀ ਚਾਰਜਿੰਗ ਪੋਰਟ ਤੇ ਨਵਾਂ ਡਿਸਪਲੇ ਦਿੱਤਾ ਹੈ।

ਸਮਾਰਟਫੋਨ ‘ਚ 6.1 ਇੰਚ ਦਾ ਸੁਪਰ ਰੈਟਿਨਾ ਐਕਸਡੀਆਰ ਡਿਸਪਲੇ ਮਿਲਦਾ ਹੈ।ਸਕ੍ਰੀਨ ਹੁਣ ਨਾਚ ਦੇ ਨਾਲ ਨਹੀਂ ਸਗੋਂ ਪਿਲ ਸ਼ੇਪਡ ਪੰਚ ਹੋਲ ਕਟਆਊਟ ਦੇ ਨਾਲ ਆਉਂਦੀ ਹੈ।

ਫੋਨ ‘ਚ ਡਿਓਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈਨਜ਼ 48ਐਮਪੀ ਦਾ ਹੈ।ਇਸ ਤੋਂ ਇਲਾਵਾ 12ਐਮਪੀ ਦਾ ਸੈਕੰਡਰੀ ਲੈਨਜ਼ ਮਿਲਦਾ ਹੈ।ਫ੍ਰੰਟ ‘ਚ ਕੰਪਨੀ ਨੇ 12 ਐਮਪੀ ਦਾ ਸੈਲਫੀ ਕੈਮਰਾ ਦਿੱਤਾ ਹੈ।

ਸਮਾਰਟਫੋਨ ਆਈਪੀ68 ਰੇਟਿੰਗ ਦੇ ਨਾਲ ਆਉਂਦਾ ਹੈ।ਆਈਫੋਨ 14 ਦੀ ਤੁਲਨਾ ‘ਚ ਇਸ ‘ਚ ਤੁਹਾਨੂੰ ਕਈ ਸਾਰੇ ਅਪਗ੍ਰੇਡਸ ਦੇਖਣ ਨੂੰ ਮਿਲਦੇ ਹਨ।ਕੰਪਨੀ ਨੇ ਕੈਮਰਾ ਤੋੋਂ ਲੈ ਕੇ ਪ੍ਰੋਸੈਸਰ ਤੱਕ ਨੂੰ ਅਪਡੇਟ ਕੀਤਾ ਹੈ।

 

Tags: Apple iPhone 15 discountautomobileiPhoneiPhone 15latest newspro punjab tv
Share266Tweet167Share67

Related Posts

GST ਤੋਂ ਬਾਅਦ ਸਸਤੀਆਂ ਹੋਈਆਂ ਇਹ ਗੱਡੀਆਂ ਗ੍ਰਾਹਕ ਨੂੰ ਹੋਵੇਗਾ ਵੱਡਾ ਫਾਇਦਾ

ਸਤੰਬਰ 12, 2025

Mahindra Bolero ਇੰਨ੍ਹੇ ਲੱਖ ਰੁਪਏ ਹੋਈ ਸਸਤੀ, ਜਾਣੋ ਕਿੰਨੀ ਹੋਵੇਗੀ ਬਚਤ ?

ਸਤੰਬਰ 11, 2025

GST ਕਟੌਤੀ ਦਾ ਅਸਰ : ਖਰੀਦਣ ਤੋਂ ਪਹਿਲਾਂ ਜ਼ਰੂਰ ਦੇਖੋ Creta ਦੇ ਸਾਰੇ ਮਾਡਲਾਂ ਦੀਆਂ ਨਵੀਆਂ ਕੀਮਤਾਂ

ਸਤੰਬਰ 11, 2025

Ducati ਨੇ ਭਾਰਤ ‘ਚ 2 ਨਵੀਆਂ ਬਾਈਕਾਂ ਕੀਤੀਆਂ ਲਾਂਚ, ਜਾਣੋ ਕੀਮਤ ਅਤੇ ਫੀਚਰਸ

ਸਤੰਬਰ 9, 2025

ਮਹਿੰਦਰਾ ਨੇ ਐਨੇ ਲੱਖ ਰੁਪਏ ਸਸਤੀ ਕੀਤੀ Thar

ਸਤੰਬਰ 7, 2025

ਅਸਲ ‘ਚ ਕੀ ਹੈ ਇਹ HULK ਵਾਹਨ, ਜੋ ਮਸੀਹਾ ਬਣ ਪੰਜਾਬ ਦੇ ਲੋਕਾਂ ਦੀ ਮਦਦ ਲਈ ਹੜ੍ਹਾਂ ‘ਚ ਆਇਆ ਅੱਗੇ, ਫਸੇ ਪੀੜਤਾਂ ਨੂੰ ਕੱਢ ਰਿਹਾ ਬਾਹਰ

ਅਗਸਤ 28, 2025
Load More

Recent News

ਪੰਜਾਬ ਦੇ ਸਾਬਕਾ ਕਾਂਗਰਸ ਸਾਂਸਦ ਕੇ.ਪੀ ਦੇ ਪੁੱਤਰ ਦੀ ਹਾਦਸੇ ‘ਚ ਮੌਤ

ਸਤੰਬਰ 14, 2025

CM ਮਾਨ ਦਾ ਐਲਾਨ, ਪੰਜਾਬ ‘ਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਹੋਵੇਗੀ ਸ਼ੁਰੂ

ਸਤੰਬਰ 14, 2025

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਅੰਮ੍ਰਿਤਸਰ ਅਦਾਲਤ ‘ਚ ਪੁਲਿਸ ਕਾਂਸਟੇਬਲ ਨਾਲ ਹੱ/ਥੋਪਾ/ਈ ਕਰਨ ਵਾਲੀ ਔਰਤ ਖਿਲਾਫ਼ FIR

ਸਤੰਬਰ 13, 2025

ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਚੱਲੀਆਂ ਗੋ*ਲੀ*ਆਂ, ਭਤੀਜੇ ‘ਤੇ ਹੀ ਲੱਗੇ ਗੰਭੀਰ ਇਲਜ਼ਾਮ

ਸਤੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.