ਵੀਰਵਾਰ, ਜੂਨ 4, 2026 10:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਕੰਗਨਾ ਦੀ ਫਿਲਮ ‘ਧਾਕੜ’ ਦੀਆਂ 8ਵੇਂ ਦਿਨ ਦੇਸ਼ ਭਰ ‘ਚ ਵਿਕੀਆਂ ਸਿਰਫ਼ 20 ਟਿਕਟਾਂ, ਕਮਾਏ ਇੰਨੇ ਰੁਪਏ

by propunjabtv
ਮਈ 28, 2022
in Featured, Featured News, ਦੇਸ਼, ਮਨੋਰੰਜਨ
0

ਕੰਗਨਾ ਰਣੌਤ ਦੀ ਐਕਸ਼ਨ ਫਿਲਮ ‘ਧਾਕੜ’ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਫਿਲਮ ਨੇ 8 ਦਿਨਾਂ ‘ਚ ਸਿਰਫ 3 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਲਈ ਅੱਠਵਾਂ ਦਿਨ ਬਹੁਤ ਨਿਰਾਸ਼ਾਜਨਕ ਨਿਕਲਿਆ। ਫਿਲਮ ਦੇ ਅੱਠਵੇਂ ਦਿਨ ਦੇਸ਼ ਭਰ ਵਿੱਚ ਸਿਰਫ਼ 20 ਟਿਕਟਾਂ ਹੀ ਵਿਕੀਆਂ। ਫਿਲਮ ਨੇ ਅੱਠਵੇਂ ਦਿਨ ਸਿਰਫ 4420 ਰੁਪਏ ਦੀ ਕਮਾਈ ਕੀਤੀ ਹੈ। ਹਾਂ ਅਜਿਹਾ ਹੀ ਹੋਇਆ ਹੈ ਫਿਲਮ ਨੇ ਅੱਠਵੇਂ ਦਿਨ ਸਿਰਫ 4420 ਰੁਪਏ ਹੀ ਕਮਾਏ ਹਨ।

PunjabKesari

ਫ਼ਿਲਮ ਦੇ ਪਹਿਲੇ ਹੀ ਕਈ ਸ਼ੋਅਜ਼ ਰੱਦ ਕਰ ਦਿੱਤੇ ਗਏ ਸਨ। ‘ਧਾਕੜ’ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਮਹਿਲਾ ਆਧਾਰਿਤ ਫ਼ਿਲਮ ਹੈ। ਜੇਕਰ ਅਸੀਂ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਹੁਣ ਤਕ ਦੀ ਸਭ ਤੋਂ ਵੱਡੀ ਨੁਕਸਾਨ ਉਠਾਉਣ ਵਾਲੀ ਫ਼ਿਲਮ ਸਾਬਿਤ ਹੋਈ ਹੈ। ਰਿਪੋਰਟ ਮੁਤਾਬਕ ਫ਼ਿਲਮ ਸਿਰਫ 3 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਪਾਈ। ਵੀਕੈਂਡ ’ਤੇ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਕਿ ਜ਼ਿਆਦਾਤਰ ਥਾਵਾਂ ’ਤੇ ਸੋਮਵਾਰ ਤੋਂ ਹੀ ਫ਼ਿਲਮ ਬੰਦ ਕਰ ਦਿੱਤੀ ਗਈ। ਫ਼ਿਲਮ ਨੂੰ ਮੁੰਬਈ ਦੇ ਸਾਰੇ ਸਿਨੇਮਾਘਰਾਂ ਤੋਂ ਇਕ ਹਫ਼ਤੇ ਅੰਦਰ ਹੀ ਹਟਾ ਦਿੱਤੀ ਗਈ ਹੈ।

PunjabKesariਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹਿਣ ਕਾਰਨ ਸਿੱਧਾ ਅਸਰ ਫ਼ਿਲਮ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਦੀ ਡੀਲ ’ਤੇ ਪਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਹੁਣ ਇਸ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਵੀ ਨਹੀਂ ਵਿਕ ਰਹੇ ਹਨ ਕਿਉਂਕਿ ਮੇਕਰਜ਼ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲ ਰਿਹਾ ਹੈ।

Tags: 20 tickets8th dayfilm Dhakarkangana
Share203Tweet127Share51

Related Posts

ਦਿੱਲੀ ‘ਤੇ ਖਰਾਬ ਮੌਸਮ ਦਾ ਅਸਰ: ਦਰਜਨ ਭਰ ਉਡਾਣਾਂ Divert; ਜੈਪੁਰ, ਚੰਡੀਗੜ੍ਹ ਤੇ ਲਖਨਊ ‘ਚ ਕਰਵਾਇਆ ਗਿਆ ਲੈਂਡ

ਜੂਨ 4, 2026

ਸੁਪਰੀਮ ਕੋਰਟ ਦਾ ਹੈਰਾਨ ਕਰਨ ਵਾਲਾ ਫੈਸਲਾ: ਅਦਾਲਤਾਂ ਚ ਹੋਵੇਗਾ ਹੁਣ ਏਆਈ ਦੀ ਵਰਤੋਂ ਨਾਲ ਕੰਮ

ਜੂਨ 4, 2026

Weather Update: 10 ਘੰਟਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨ ਦੀ ਚੇਤਾਵਨੀ; 25 ਰਾਜਾਂ ‘ਚ 7 ​​ਦਿਨਾਂ ਲਈ ਅਲਰਟ ਜਾਰੀ

ਜੂਨ 4, 2026

ਵਿਦੇਸ਼ੀ ਨਿਵੇਸ਼ ਲਈ ਭਾਰਤ ਦਾ ਵੱਡਾ ਕਦਮ: ਮੋਦੀ ਸਰਕਾਰ ਨੇ ਵੱਡੇ ਟੈਕਸ ਸੁਧਾਰ ਨੂੰ ਦਿੱਤੀ ਮਨਜ਼ੂਰੀ

ਜੂਨ 4, 2026

ਦਿੱਲੀ ਦੇ ਮਾਲਵੀਆ ਨਗਰ ਅੱਗ ਕਾਂਡ ਵਿੱਚ ਐਫਆਈਆਰ ਦਰਜ; ਹੋਟਲ ਮੈਨੇਜਰ ਦੀ ਭਾਲ

ਜੂਨ 4, 2026

ਮੁਜ਼ੱਫਰਪੁਰ ਹਸਪਤਾਲ ‘ਚ ਲੱਗੀ ਭਿਆਨਕ ਅੱਗ, 5 ਮਰੀਜ਼ਾਂ ਦੀ ਮੌਤ

ਜੂਨ 4, 2026
Load More

Recent News

ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੂਨ 4, 2026

ਦਿੱਲੀ ‘ਤੇ ਖਰਾਬ ਮੌਸਮ ਦਾ ਅਸਰ: ਦਰਜਨ ਭਰ ਉਡਾਣਾਂ Divert; ਜੈਪੁਰ, ਚੰਡੀਗੜ੍ਹ ਤੇ ਲਖਨਊ ‘ਚ ਕਰਵਾਇਆ ਗਿਆ ਲੈਂਡ

ਜੂਨ 4, 2026

ਸੁਪਰੀਮ ਕੋਰਟ ਦਾ ਹੈਰਾਨ ਕਰਨ ਵਾਲਾ ਫੈਸਲਾ: ਅਦਾਲਤਾਂ ਚ ਹੋਵੇਗਾ ਹੁਣ ਏਆਈ ਦੀ ਵਰਤੋਂ ਨਾਲ ਕੰਮ

ਜੂਨ 4, 2026

Weather Update: 10 ਘੰਟਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨ ਦੀ ਚੇਤਾਵਨੀ; 25 ਰਾਜਾਂ ‘ਚ 7 ​​ਦਿਨਾਂ ਲਈ ਅਲਰਟ ਜਾਰੀ

ਜੂਨ 4, 2026

ਵਿਦੇਸ਼ੀ ਨਿਵੇਸ਼ ਲਈ ਭਾਰਤ ਦਾ ਵੱਡਾ ਕਦਮ: ਮੋਦੀ ਸਰਕਾਰ ਨੇ ਵੱਡੇ ਟੈਕਸ ਸੁਧਾਰ ਨੂੰ ਦਿੱਤੀ ਮਨਜ਼ੂਰੀ

ਜੂਨ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.