ਸੋਮਵਾਰ, ਮਈ 11, 2026 07:10 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Most Powerful Tractors: ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਟਰੈਕਟਰ, ਜੋ ਕਿ 3650 ਕਿਲੋਗ੍ਰਾਮ ਤੱਕ ਚੁੱਕ ਸਕਦੇ ਹਨ ਭਾਰ

ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਦੀ ਗੱਲ ਕਰੀਏ ਤਾਂ, ਸਭ ਤੋਂ ਪਹਿਲਾਂ ਜੋ ਨਾਂ ਆਉਂਦਾ ਹੈ ਉਹ ਹੈ John Deere 6120 b। ਹਾਲਾਂਕਿ, ਇਸਦੀ ਕੀਮਤ ਬਹੁਤ ਜ਼ਿਆਦਾ ਹੈ।

by Bharat Thapa
ਦਸੰਬਰ 5, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Most powerful tractors in India: ਭਾਰਤ 'ਚ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਬਾਰੇ ਗੱਲ ਕਰੀਏ, ਉਹ ਹੈ John Deere 6120 b। ਹਾਲਾਂਕਿ, ਇਸਦੀ ਕੀਮਤ ਬਹੁਤ ਹੈ, ਪਰ ਇੰਜਣ ਤੋਂ ਪੈਦਾ ਹੋਣ ਵਾਲੀ ਪਾਵਰ ਦੇ ਮਾਮਲੇ ਵਿੱਚ ਇਸਦਾ ਕੋਈ ਮੁਕਾਬਲਾ ਨਹੀਂ।
John Deere 6120B ਦੀ ਵਰਤੋਂ ਭਾਰੀ ਅਤੇ ਔਖੇ ਕੰਮਾਂ ਲਈ ਕੀਤਾ ਜਾਂਦਾ ਹੈ। ਜੋ ਜ਼ਿਆਦਾ ਟ੍ਰੈਕਸ਼ਨ ਲਈ ਵਧੀਆ ਹਨ। ਇਸ ਦੀ ਕੀਮਤ ਕਰੀਬ 28 ਲੱਖ ਰੁਪਏ ਹੈ। ਇਸ 'ਚ 4 ਸਿਲੰਡਰ ਇੰਜਣ ਹੈ ,ਜੋ 120 HP ਦੀ ਪਾਵਰ ਜਨਰੇਟ ਕਰਦਾ ਹੈ।
ਇਸ ਟਰੈਕਟਰ ਦੀ ਵੱਡੇ ਪੱਧਰ 'ਤੇ ਆਲੂ ਦੀ ਕਾਸ਼ਤ ਅਤੇ ਚਾਰੇ ਦੀ ਕਟਾਈ ਲਈ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਭਾਰੀਆਂ ਟਰਾਲੀਆਂ ਢੋਣ ਲਈ ਅਤੇ ਹੈਰੋ ਨਾਲ ਖੇਤ ਨੂੰ ਵਾਹੁਣ ਲਈ ਵੀ ਵਧੀਆ ਹੈ।
New Holland TD 5.90 ਟਰੈਕਟਰ ਮਾਡਲ ਵੀ ਕਾਫ਼ੀ ਸ਼ਕਤੀਸ਼ਾਲੀ ਹੈ। ਇਹ ਭਾਰਤ 'ਚ ਵਿਕਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਵਿੱਚੋਂ ਇੱਕ ਹੈ। ਇਸ ਦੀ ਕੀਮਤ ਕਰੀਬ 26 ਲੱਖ ਰੁਪਏ ਹੈ। ਇਸ ਦਾ ਇੰਜਣ 90 HP ਦੀ ਪਾਵਰ ਜਨਰੇਟ ਕਰ ਸਕਦਾ ਹੈ।
ਇਸ 'ਚ 4 ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਦੀ ਫਿਊਲ ਟੈਂਕ ਦੀ ਸਮਰੱਥਾ 110 ਲੀਟਰ ਹੈ। ਇਹ ਪਾਵਰ ਸਟੀਅਰਿੰਗ ਦੇ ਨਾਲ ਆਉਂਦਾ ਹੈ। ਤੁਸੀਂ ਇਸ ਟਰੈਕਟਰ ਨਾਲ ਢੋਆ-ਢੁਆਈ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਖੇਤੀ ਦੇ ਕੰਮਾਂ ਜਿਵੇਂ ਕਿ ਕਾਸ਼ਤ, ਵਾਢੀ ਅਤੇ ਆਵਾਜਾਈ ਲਈ ਵੀ ਕੀਤੀ ਜਾ ਸਕਦੀ ਹੈ।
Sonalika Worldtrack 90 RX 4WD ਹੈਵੀ ਡਿਊਟੀ ਟਰੈਕਟਰ ਹੈ ਅਤੇ ਇਹ ਕਿਫਾਇਤੀ ਕੀਮਤ 'ਤੇ ਉਪਲਬਧ ਹੈ, ਇਹ ਲਗਭਗ 12 ਲੱਖ ਰੁਪਏ ਵਿੱਚ ਆਉਂਦਾ ਹੈ। ਇਸ ਦਾ ਇੰਜਣ 90 hp ਦੀ ਪਾਵਰ ਜਨਰੇਟ ਕਰ ਸਕਦਾ ਹੈ।
ਇਸ 'ਚ 65 ਲੀਟਰ ਦਾ ਫਿਊਲ ਟੈਂਕ ਮਿਲਦਾ ਹੈ। ਇਹ ਪਾਵਰ ਸਟੀਅਰਿੰਗ ਦੇ ਨਾਲ ਵੀ ਆਉਂਦਾ ਹੈ ਤੇ ਇਹ ਟਰੈਕਟਰ ਢੁਆਈ ਦਾ ਕੰਮ ਚੰਗੀ ਤਰ੍ਹਾਂ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਖੇਤੀਬਾੜੀ ਦੇ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ।
Most powerful tractors in India: ਭਾਰਤ ‘ਚ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਬਾਰੇ ਗੱਲ ਕਰੀਏ, ਉਹ ਹੈ John Deere 6120 b। ਹਾਲਾਂਕਿ, ਇਸਦੀ ਕੀਮਤ ਬਹੁਤ ਹੈ, ਪਰ ਇੰਜਣ ਤੋਂ ਪੈਦਾ ਹੋਣ ਵਾਲੀ ਪਾਵਰ ਦੇ ਮਾਮਲੇ ਵਿੱਚ ਇਸਦਾ ਕੋਈ ਮੁਕਾਬਲਾ ਨਹੀਂ।
John Deere 6120B ਦੀ ਵਰਤੋਂ ਭਾਰੀ ਅਤੇ ਔਖੇ ਕੰਮਾਂ ਲਈ ਕੀਤਾ ਜਾਂਦਾ ਹੈ। ਜੋ ਜ਼ਿਆਦਾ ਟ੍ਰੈਕਸ਼ਨ ਲਈ ਵਧੀਆ ਹਨ। ਇਸ ਦੀ ਕੀਮਤ ਕਰੀਬ 28 ਲੱਖ ਰੁਪਏ ਹੈ। ਇਸ ‘ਚ 4 ਸਿਲੰਡਰ ਇੰਜਣ ਹੈ ,ਜੋ 120 HP ਦੀ ਪਾਵਰ ਜਨਰੇਟ ਕਰਦਾ ਹੈ।
ਇਸ ਟਰੈਕਟਰ ਦੀ ਵੱਡੇ ਪੱਧਰ ‘ਤੇ ਆਲੂ ਦੀ ਕਾਸ਼ਤ ਅਤੇ ਚਾਰੇ ਦੀ ਕਟਾਈ ਲਈ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਭਾਰੀਆਂ ਟਰਾਲੀਆਂ ਢੋਣ ਲਈ ਅਤੇ ਹੈਰੋ ਨਾਲ ਖੇਤ ਨੂੰ ਵਾਹੁਣ ਲਈ ਵੀ ਵਧੀਆ ਹੈ।
New Holland TD 5.90 ਟਰੈਕਟਰ ਮਾਡਲ ਵੀ ਕਾਫ਼ੀ ਸ਼ਕਤੀਸ਼ਾਲੀ ਹੈ। ਇਹ ਭਾਰਤ ‘ਚ ਵਿਕਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਵਿੱਚੋਂ ਇੱਕ ਹੈ। ਇਸ ਦੀ ਕੀਮਤ ਕਰੀਬ 26 ਲੱਖ ਰੁਪਏ ਹੈ। ਇਸ ਦਾ ਇੰਜਣ 90 HP ਦੀ ਪਾਵਰ ਜਨਰੇਟ ਕਰ ਸਕਦਾ ਹੈ।
ਇਸ ‘ਚ 4 ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਦੀ ਫਿਊਲ ਟੈਂਕ ਦੀ ਸਮਰੱਥਾ 110 ਲੀਟਰ ਹੈ। ਇਹ ਪਾਵਰ ਸਟੀਅਰਿੰਗ ਦੇ ਨਾਲ ਆਉਂਦਾ ਹੈ। ਤੁਸੀਂ ਇਸ ਟਰੈਕਟਰ ਨਾਲ ਢੋਆ-ਢੁਆਈ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਖੇਤੀ ਦੇ ਕੰਮਾਂ ਜਿਵੇਂ ਕਿ ਕਾਸ਼ਤ, ਵਾਢੀ ਅਤੇ ਆਵਾਜਾਈ ਲਈ ਵੀ ਕੀਤੀ ਜਾ ਸਕਦੀ ਹੈ।
Sonalika Worldtrack 90 RX 4WD ਹੈਵੀ ਡਿਊਟੀ ਟਰੈਕਟਰ ਹੈ ਅਤੇ ਇਹ ਕਿਫਾਇਤੀ ਕੀਮਤ ‘ਤੇ ਉਪਲਬਧ ਹੈ, ਇਹ ਲਗਭਗ 12 ਲੱਖ ਰੁਪਏ ਵਿੱਚ ਆਉਂਦਾ ਹੈ। ਇਸ ਦਾ ਇੰਜਣ 90 hp ਦੀ ਪਾਵਰ ਜਨਰੇਟ ਕਰ ਸਕਦਾ ਹੈ।
ਇਸ ‘ਚ 65 ਲੀਟਰ ਦਾ ਫਿਊਲ ਟੈਂਕ ਮਿਲਦਾ ਹੈ। ਇਹ ਪਾਵਰ ਸਟੀਅਰਿੰਗ ਦੇ ਨਾਲ ਵੀ ਆਉਂਦਾ ਹੈ ਤੇ ਇਹ ਟਰੈਕਟਰ ਢੁਆਈ ਦਾ ਕੰਮ ਚੰਗੀ ਤਰ੍ਹਾਂ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਖੇਤੀਬਾੜੀ ਦੇ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobbile newslatest newsmost powerful tractorspro punjab tvpunjabi news
Share277Tweet173Share69

Related Posts

ਮਾਰੂਤੀ ਦੀਆਂ ਵੱਡੀਆਂ ਤਿਆਰੀਆਂ! 4 ਨਵੀਆਂ 7-ਸੀਟਰ ਪਰਿਵਾਰਕ ਕਾਰਾਂ ਜਲਦ ਹੀ ਕਰ ਰਹੀ ਹੈ ਲਾਂਚ

ਮਈ 6, 2026

CNG ‘ਚ ਆ ਰਹੀ ਹੈ ਮਹਿੰਦਰਾ ਦੀ ਇਹ ਛੋਟੀ SUV, ਮਾਈਲੇਜ ਵਿੱਚ Brezza ਅਤੇ Nexon ਨੂੰ ਦੇਵੇਗੀ ਟੱਕਰ

ਅਪ੍ਰੈਲ 27, 2026

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026

Kia ਸ਼ੋਅਰੂਮ ‘ਚ ਵੱਡਾ ਘੁਟਾਲਾ : ਮਹਿਲਾ ਕੈਸ਼ੀਅਰ ਨੇ ਧੋਖਾਧੜੀ ਨਾਲ ਹੜੱਪੇ ਲੱਖਾਂ-ਕਰੋੜਾਂ ਰੁਪਏ, ਇਸ ਤਰ੍ਹਾਂ ਖੁੱਲ੍ਹੀ ਪੋਲ

ਮਾਰਚ 17, 2026

ਟਾਟਾ ਦੀਆਂ ਇਨ੍ਹਾਂ ਕਾਰਾਂ ‘ਤੇ ਮਿਲ ਰਹੀ ਹੈ 3.80 ਲੱਖ ਤੱਕ ਦੀ ਛੋਟ

ਮਾਰਚ 16, 2026

5 ਜਾਂ 10 ਨਹੀਂ, 33 ਸਾਲ ਪਹਿਲਾਂ ਲਾਂਚ ਕੀਤੀ ਗਈ ਸੀ ਪਹਿਲੀ ਇਲੈਕਟ੍ਰਿਕ ਕਾਰ, ਇਹ ਸੀ ਇਸਦੀ ਵਿਸ਼ੇਸ਼ਤਾ

ਫਰਵਰੀ 21, 2026
Load More

Recent News

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਕੀਤੀ ਵੱਡੀ ਅਪੀਲ

ਮਈ 11, 2026

ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਹਾਦਸਾ ਖੱਡ ‘ਚ ਡਿੱਗੀ ਇਨੋਵਾ ਕਾਰ

ਮਈ 11, 2026

ਪੰਜਾਬ ਬੋਰਡ ਨੇ ਜਾਰੀ ਕੀਤਾ 10ਵੀਂ ਦਾ ਨਤੀਜਾ, ਇਸ ਤਰ੍ਹਾਂ ਚੈੱਕ ਕਰੋ ਆਪਣਾ Result

ਮਈ 11, 2026

ਇਸ ਸੂਬੇ ‘ਚ ਨਹੀਂ ਚੱਲੇਗੀ ਬਾਈਕ ਟੈਕਸੀ, ਰੈਪਿਡੋ ਸੇਵਾ ‘ਤੇ ਲੱਗੀ ਪਾਬੰਦੀ

ਮਈ 11, 2026

ਭਗਵੰਤ ਮਾਨ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਲਿਆਈ ਰੰਗ, ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਮੋਹਰੀ ਸਥਾਨ ਕੀਤਾ ਹਾਸਲ*

ਮਈ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.