ਐਤਵਾਰ, ਅਗਸਤ 2, 2026 03:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Jasprit Bumrah Birthday: ‘ਯਾਰਕਰ ਕਿੰਗ’ ਨੇ ਆਪਣੇ ਸੰਘਰਸ਼ ਤੋਂ ਲਿਖੀ ਸਫਲਤਾ ਦੀ ਕਹਾਣੀ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਦੇ ਦਿਨ 1993 'ਚ ਜਸਪ੍ਰੀਤ ਬੁਮਰਾਹ ਦਾ ਜਨਮ ਹੋਇਆ। ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇੱਕ ਦਿਨ ਬੁਮਰਾਹ ਨੂੰ ਟੀਮ ਇੰਡੀਆ ਦਾ ਸਭ ਤੋਂ ਖਤਰਨਾਕ ਗੇਂਦਬਾਜ਼ ਮੰਨਿਆ ਜਾਵੇਗਾ।

by Bharat Thapa
ਦਸੰਬਰ 6, 2022
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਜਸਪ੍ਰੀਤ ਬੁਮਰਾਹ ਨੇ ਸਾਲ 2021 ਵਿੱਚ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਤੇ ਸੰਜਨਾ ਪੇਸ਼ੇ ਤੋਂ ਇੱਕ ਐਂਕਰ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਆਈ.ਪੀ.ਐੱਲ. ਵੱਡੇ ਬੱਲੇਬਾਜ਼ਾਂ ਨੂੰ ਕਲੀਨ ਬੋਲਡ ਕਰਨ ਵਾਲੇ ਬੁਮਰਾਹ ਸੰਜਨਾ ਨਾਲ ਕਾਫੀ ਬੋਲਡ ਹੋ ਗਏ।
ਦੂਜੇ ਪਾਸੇ ਜੇਕਰ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਗੱਲ ਕਰੀਏ ਤਾਂ ਉਸ ਨੇ 20.22 ਦੀ ਔਸਤ ਨਾਲ 70 ਵਿਕਟਾਂ ਲਈਆਂ। ਇਸ ਦੇ ਨਾਲ ਹੀ ਬੁਮਰਾਹ ਨੇ ਟੈਸਟ ਮੈਚਾਂ 'ਚ 21.99 ਦੀ ਔਸਤ ਨਾਲ 128 ਵਿਕਟਾਂ ਪ੍ਰਾਪਤ ਕੀਤੀਆਂ। ਜਸਪ੍ਰੀਤ ਬੁਮਰਾਹ ਟੈਸਟ ਕ੍ਰਿਕਟ 'ਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਹਨ। ਉਨ੍ਹਾਂ ਨੇ ਸਾਲ 2019 'ਚ ਵੈਸਟਇੰਡੀਜ਼ ਖਿਲਾਫ ਇਹ ਇਤਿਹਾਸ ਰਚਿਆ।
ਦੱਸ ਦੇਈਏ ਕਿ ਟੀਮ ਇੰਡੀਆ ਦੇ ਯਾਰਕਰ ਕਿੰਗ ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਹੁਣ ਤੱਕ ਕੁੱਲ 72 ਵਨਡੇ, 60 ਟੀ-20 ਅਤੇ 30 ਟੈਸਟ ਮੈਚ ਖੇਡੇ। ਜਿਸ 'ਚ ਉਸ ਨੇ ਵਨਡੇ 'ਚ 24.30 ਦੀ ਔਸਤ ਨਾਲ ਕੁੱਲ 121 ਵਿਕਟਾਂ ਲਈਆਂ।
ਇਸ ਤੋਂ ਇਲਾਵਾ ਜਦੋਂ ਉਸ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਉਸ ਕੋਲ ਪਹਿਨਣ ਲਈ ਜੁੱਤੀ ਵੀ ਨਹੀਂ ਸੀ, ਇਸ ਲਈ ਉਸ ਲਈ ਬਿਨਾਂ ਪੈਸਿਆਂ ਤੋਂ ਜੁੱਤੀ ਖਰੀਦਣੀ ਬਹੁਤ ਮੁਸ਼ਕਲ ਸੀ। ਪਰ ਗਰੀਬੀ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਟੀਮ ਇੰਡੀਆ ਵਿੱਚ ਉਹ ਮੁਕਾਮ ਹਾਸਲ ਕਰ ਲਿਆ, ਜੋ ਹਰ ਕਿਸੇ ਦੇ ਵੱਸ 'ਚ ਨਹੀਂ ਹੁੰਦਾ।
ਅੱਜ ਕਰੋੜਾਂ ਰੁਪਏ ਦੇ ਮਾਲਕ ਜਸਪ੍ਰੀਤ ਬੁਮਰਾਹ ਦਾ ਬਚਪਨ ਬਹੁਤ ਚੁਣੌਤੀਪੂਰਨ ਰਿਹਾ। ਜਦੋਂ ਉਹ ਸਿਰਫ਼ 5 ਸਾਲ ਦੇ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਅਜਿਹੇ 'ਚ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਮਾਂ ਦੇ ਮੋਢਿਆਂ 'ਤੇ ਆ ਗਈ। ਇੱਕ ਰਿਪੋਰਟ ਮੁਤਾਬਕ ਬਚਪਨ 'ਚ ਉਸ ਕੋਲ ਪਹਿਨਣ ਲਈ ਸਿਰਫ ਇੱਕ ਟੀ-ਸ਼ਰਟ ਸੀ, ਜਿਸ ਨੂੰ ਰੋਜ਼ਾਨਾ ਧੋ ਕੇ ਪਹਿਨਣਾ ਪੈਂਦਾ ਸੀ।
ਅੱਜ ਟੀਮ ਇੰਡੀਆ ਦੇ ਸਭ ਤੋਂ ਸ਼ਾਨਦਾਰ ਗੇਂਦਬਾਜ਼ਾਂ ਚੋਂ ਇੱਕ ਬੁਮਰਾਹ ਨੇ ਕ੍ਰਿਕਟ ਵਿੱਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। ਉਹ ਸੱਟ ਕਾਰਨ ਪਿਛਲੇ ਕੁਝ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਨ, ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਟੀਮ ਇੰਡੀਆ ਦੇ ਪ੍ਰਦਰਸ਼ਨ 'ਚ ਕਾਫੀ ਗਿਰਾਵਟ ਆਈ ਹੈ। ਅਜਿਹੇ 'ਚ ਟੀਮ ਇੰਡੀਆ 'ਚ ਬੁਮਰਾਹ ਦੀ ਕਿੰਨੀ ਅਹਿਮੀਅਤ ਹੈ, ਇਹ ਸਭ ਪਤਾ ਲੱਗ ਜਾਂਦਾ ਹੈ।
ਸੰਜਨਾ ਨੇ ਬੁਮਰਾਹ ਨੂੰ ਉਸ ਦੇ ਜਨਮਦਿਨ 'ਤੇ ਇਕ ਪਿਆਰੇ ਨੋਟ ਨਾਲ ਸ਼ੁਭਕਾਮਨਾਵਾਂ ਦਿੱਤੀਆਂ।ਸੰਜਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਬੁਮਰਾਹ ਦੀ ਇਕੱਠੇ ਇੱਕ ਪਿਆਰੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਮੇਰੇ ਅੱਜ ਅਤੇ ਮੇਰੇ ਸਾਰੇ ਕੱਲ੍ਹ ਨੂੰ ਜਨਮਦਿਨ ਮੁਬਾਰਕ।
ਇੰਡੀਆ ਦੇ ਸਭ ਤੋਂ ਸ਼ਾਨਦਾਰ ਗੇਂਦਬਾਜ਼ਾਂ ਚੋਂ ਬੁਮਰਾਹ ਨੇ ਕ੍ਰਿਕਟ ਵਿੱਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। ਉਹ ਸੱਟ ਕਾਰਨ ਪਿਛਲੇ ਕੁਝ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਨ, ਉਨ੍ਹਾਂ ਦੀ ਗੈਰ-ਮੌਜੂਦਗੀ ‘ਚ ਟੀਮ ਇੰਡੀਆ ਦੇ ਪਰਫੋਂਮੇਨਸ ‘ਚ ਕਾਫੀ ਗਿਰਾਵਟ ਆਈ ਹੈ।
ਅੱਜ ਕਰੋੜਾਂ ਰੁਪਏ ਦੇ ਮਾਲਕ ਜਸਪ੍ਰੀਤ ਬੁਮਰਾਹ ਦਾ ਬਚਪਨ ਬਹੁਤ ਚੁਣੌਤੀਪੂਰਨ ਰਿਹਾ। ਜਦੋਂ ਉਹ ਸਿਰਫ਼ 5 ਸਾਲ ਦੇ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਅਜਿਹੇ ‘ਚ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਮਾਂ ਦੇ ਮੋਢਿਆਂ ‘ਤੇ ਆ ਗਈ। ਇੱਕ ਰਿਪੋਰਟ ਮੁਤਾਬਕ ਬਚਪਨ ‘ਚ ਉਸ ਕੋਲ ਪਹਿਨਣ ਲਈ ਸਿਰਫ ਇੱਕ ਟੀ-ਸ਼ਰਟ ਸੀ, ਜਿਸ ਨੂੰ ਰੋਜ਼ਾਨਾ ਧੋ ਕੇ ਪਹਿਨਣਾ ਪੈਂਦਾ ਸੀ।
ਇਸ ਤੋਂ ਇਲਾਵਾ ਜਦੋਂ ਉਸ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਉਸ ਕੋਲ ਪਹਿਨਣ ਲਈ ਜੁੱਤੀ ਵੀ ਨਹੀਂ ਸੀ, ਇਸ ਲਈ ਉਸ ਲਈ ਬਿਨਾਂ ਪੈਸਿਆਂ ਤੋਂ ਜੁੱਤੀ ਖਰੀਦਣੀ ਬਹੁਤ ਮੁਸ਼ਕਲ ਸੀ। ਪਰ ਗਰੀਬੀ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਟੀਮ ਇੰਡੀਆ ਵਿੱਚ ਉਹ ਮੁਕਾਮ ਹਾਸਲ ਕਰ ਲਿਆ, ਜੋ ਹਰ ਕਿਸੇ ਦੇ ਵੱਸ ‘ਚ ਨਹੀਂ ਹੁੰਦਾ।
ਦੱਸ ਦੇਈਏ ਕਿ ਟੀਮ ਇੰਡੀਆ ਦੇ ਯਾਰਕਰ ਕਿੰਗ ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਹੁਣ ਤੱਕ ਕੁੱਲ 72 ਵਨਡੇ, 60 ਟੀ-20 ਅਤੇ 30 ਟੈਸਟ ਮੈਚ ਖੇਡੇ। ਜਿਸ ‘ਚ ਉਸ ਨੇ ਵਨਡੇ ‘ਚ 24.30 ਦੀ ਔਸਤ ਨਾਲ ਕੁੱਲ 121 ਵਿਕਟਾਂ ਲਈਆਂ।
ਦੂਜੇ ਪਾਸੇ ਜੇਕਰ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਗੱਲ ਕਰੀਏ ਤਾਂ ਉਸ ਨੇ 20.22 ਦੀ ਔਸਤ ਨਾਲ 70 ਵਿਕਟਾਂ ਲਈਆਂ। ਇਸ ਦੇ ਨਾਲ ਹੀ ਬੁਮਰਾਹ ਨੇ ਟੈਸਟ ਮੈਚਾਂ ‘ਚ 21.99 ਦੀ ਔਸਤ ਨਾਲ 128 ਵਿਕਟਾਂ ਪ੍ਰਾਪਤ ਕੀਤੀਆਂ। ਜਸਪ੍ਰੀਤ ਬੁਮਰਾਹ ਟੈਸਟ ਕ੍ਰਿਕਟ ‘ਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਹਨ। ਉਨ੍ਹਾਂ ਨੇ ਸਾਲ 2019 ‘ਚ ਵੈਸਟਇੰਡੀਜ਼ ਖਿਲਾਫ ਇਹ ਇਤਿਹਾਸ ਰਚਿਆ।
ਜਸਪ੍ਰੀਤ ਬੁਮਰਾਹ ਨੇ ਸਾਲ 2021 ਵਿੱਚ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਤੇ ਸੰਜਨਾ ਪੇਸ਼ੇ ਤੋਂ ਇੱਕ ਐਂਕਰ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਆਈ.ਪੀ.ਐੱਲ. ਵੱਡੇ ਬੱਲੇਬਾਜ਼ਾਂ ਨੂੰ ਕਲੀਨ ਬੋਲਡ ਕਰਨ ਵਾਲੇ ਬੁਮਰਾਹ ਸੰਜਨਾ ਨਾਲ ਕਾਫੀ ਬੋਲਡ ਹੋ ਗਏ।
ਸੰਜਨਾ ਨੇ ਬੁਮਰਾਹ ਨੂੰ ਉਸ ਦੇ ਜਨਮਦਿਨ ‘ਤੇ ਇਕ ਪਿਆਰੇ ਨੋਟ ਨਾਲ ਸ਼ੁਭਕਾਮਨਾਵਾਂ ਦਿੱਤੀਆਂ।ਸੰਜਨਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਅਤੇ ਬੁਮਰਾਹ ਦੀ ਇਕੱਠੇ ਇੱਕ ਪਿਆਰੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ, “ਮੇਰੇ ਅੱਜ ਅਤੇ ਮੇਰੇ ਸਾਰੇ ਕੱਲ੍ਹ ਨੂੰ ਜਨਮਦਿਨ ਮੁਬਾਰਕ।

 

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: birthdaycricket newsJasprit Bumrahlatest newspro punjab tvpunjabi news
Share313Tweet196Share78

Related Posts

ਕਾਮਨਵੈਲਥ ਖੇਡਾਂ 2026 : ਭਾਰਤ ਦੀ ਸ਼ਰਮੀਲਾ ਧਨਖੜ ਨੇ 20 ਸਾਲਾਂ ਬਾਅਦ ਸ਼ਾਟ ਪੁੱਟ F57 ’ਚ ਜਿੱਤਿਆ ਸੋਨ ਤਗਮਾ

ਜੁਲਾਈ 28, 2026

ਪ੍ਰਧਾਨ ਮੰਤਰੀ ਨੇ ਜਪਾਨ ਓਪਨ 2026 ਦਾ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਨੂੰ ਦਿੱਤੀ ਵਧਾਈ

ਜੁਲਾਈ 20, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜੁਲਾਈ 19, 2026

ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ ਭਾਰਤ ਦੀ ਝੋਲੀ ਪਏ ਪੰਜ ਸੋਨ ਤਗਮੇ

ਜੁਲਾਈ 13, 2026

IPL 2026: ਹਾਰਦਿਕ ਪੰਡਯਾ ਖਿਲਾਫ ਹੋਈ ਕਾਰਵਾਈ, BCCI ਨੇ ਇਸ ਕਾਰਨ ਲਿਆ ਐਕਸ਼ਨ

ਮਈ 21, 2026

IPL 2026 : ਪੰਜਾਬ ਦੀ ਟੀਮ ਨੇ ਲਗਾਤਾਰ ਛੇਵਾਂ ਮੈਚ ਹਾਰਿਆ

ਮਈ 17, 2026
Load More

Recent News

ਪੰਜਾਬ ‘ਚ 5 ਅਗਸਤ ਤੱਕ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ

ਅਗਸਤ 2, 2026

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਪਾਰ ਵਿੰਗ ਦੇ ਜ਼‍ਿਲ੍ਹਾ ਮੋਗਾ ਦੇ ਨਵੇਂ ਪ੍ਰਧਾਨ ਨਿਯੁਕਤ

ਅਗਸਤ 1, 2026

ਪੰਜਾਬ ਦੇ 4 DSPs ਦਾ ਤਬਾਦਲਾ, ਵੇਖੋ ਸੂਚੀ

ਅਗਸਤ 1, 2026

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ ਕੇਂਦਰ ਸਰਕਾਰ -ਐਡਵੋਕੇਟ ਧਾਮੀ

ਅਗਸਤ 1, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ 2023 ਵਿੱਚ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਸ਼ਟਰੀ ਕੁਆਂਟਮ ਮਿਸ਼ਨ ਤਹਿਤ ਸਰਕਾਰ ਵੱਲੋਂ ਕੀਤੀ ਗਈ ਪ੍ਰਗਤੀ ਦਾ ਉਠਾਇਆ ਮੁੱਦਾ

ਅਗਸਤ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.