ਅੰਮ੍ਰਿਤਸਰ: ਬੀਤੀ ਦੇਰ ਰਾਤ ਅੰਮ੍ਰਿਤਸਰ (Amritsar) ਦੇ ਪਿੰਡ ਅਦਲੀਵਾਲ ਦੇ NRI ਪਰਿਵਾਰ ‘ਤੇ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ (Firing) ਕੀਤੀ ਗਈ। ਹਾਸਲ ਜਾਣਕਾਰੀ ਮੁਤਾਬਕ ਪਰਿਵਾਰ ਪਿਛਲੇ ਦਿਨੀਂ ਹੀ ਆਸਟ੍ਰੇਲੀਆ (Australia) ਤੋਂ ਪੰਜਾਬ ਆਇਆ ਸੀ। ਇਸ ਹਮਲੇ ਮਗਰੋਂ ਆਸਟ੍ਰੇਲੀਆ ਤੋਂ ਆਈ ਮਹਿਲਾ ਨੇ ਪੰਜਾਬ ਸਰਕਾਰ ਤੇ ਪੁਲਿਸ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ।
ਦੱਸ ਦਈਏ ਕਿ ਨੌਜਵਾਨ ਫਾਇਰਿੰਗ ਕਰਕੇ ਆਪਣੀਆਂ ਗੱਡੀਆਂ ਛੱਡ ਕੇ ਫਰਾਰ ਹੋਏ। ਜਦੋਂ ਐੱਨਆਰਆਈ ਪਰਿਵਾਰ ਨੇ ਗੱਡੀਆਂ ਖੁਲਵਾਇਆਂ ਤਾਂ ਅੰਦਰੋਂ ਦੇਸੀ ਸ਼ਰਾਬ ਨਿਕਲੀ।
ਇਹ ਵੀ ਪੜ੍ਹੋ: ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਕੀਤੀ ਅਪੀਲ, ਕਿਹਾ ਪੰਜਾਬ ‘ਚ ਉਦਯੋਗਾਂ ਲਈ ਬਿਹਤਰ ਮੌਕੇ ਦਿੱਤੇ ਜਾਣ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h