ਡੇਰਾਬੱਸੀ ‘ਚ ਝਗੜੈ ਦੌਰਾਨ ਨੌਜਵਾਨ ਦੀ ਜੀਭ ਵੱਢੀ ਗਈ ।ਦੱਸ ਦੇਈਏ ਕਿ ਗੱਡੀ ਬੈਕ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਨੇ ਦੰਦਾਂ ਨਾਲ ਜੀਭ ਦੇ ਦੋ ਟੁਕੜੇ ਕਰ ਦਿੱਤੀ।ਜਾਣਕਾਰੀ ਮੁਤਾਬਕ ਜੀਭ ਦੇ ਦੋ ਟੁਕੜੇ ਹੋ ਕੇ ਜ਼ਮੀਨ ‘ਤੇ ਡਿੱਗ ਪਈ।ਜਿਸ ਨੂੰ ਇਲਾਜ ਦੌਰਾਨ ਡਾਕਟਰਾਂ ਵਲੋਂ ਆਪਰੇਸ਼ਨ ਕਰਕੇ ਦੁਬਾਰਾ ਜੋੜਿਆ ਗਿਆ।