ਲਾਰੈਂਸ ਬਿਸ਼ਨੋਈ ਫਿਰ ਆਏਗਾ ਪੰਜਾਬ, ਲਾਰੈਂਸ ਬਿਸ਼ਨੋਈ ਟ੍ਰਾਜ਼ਿਟ ਰਿਮਾਂਡ ‘ਤੇ ਲੈ ਕੇ ਆ ਰਹੀ ਹੈ ਮੁਕਤਸਰ ਪੁਲਿਸ
ਹੁਣ ਤੱਕ ਐਨਆਈਏ ਦੀ ਰਿਮਾਂਡ ‘ਤੇ ਸੀ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਮਾਸਟਰਮਾਂਈਡ ਹੈ ਲਾਰੈਂਸ ਬਿਸ਼ਨੋਈ।
ਹੁਣ ਤੱਕ ਐਨਆਈਏ ਦੀ ਰਿਮਾਂਡ ‘ਤੇ ਸੀ ਲਾਰੈਂਸ ਬਿਸ਼ਨੋਈ ਦੱਸ ਦੇਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿੱਤਾ ਰਿਮਾਂਡ











