ਪਿਛਲੇ ਇਕ ਦਸ਼ਕ ‘ਚ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ‘ਚ ਕਈ ਬਦਲਾਅ ਹੋਏ ਹਨ। ਟਾਪ-100 ਅਮੀਰਾਂ ਦੀ ਲਿਸਟ ‘ਚ ਕਈ ਨਵੇਂ ਚਿਹਰੇ ਸ਼ਾਮਲ ਹੋਏ ਹਨ ਜੋ ਕਿ ਪਹਿਲਾ ਕਦੇ ਨਹੀਂ ਸੀ। ਸਾਲ 2018 ਤੋਂ 2021 ਤੱਕ ਜੇਬ ਬੋਜੋਸ ਦੁਨੀਆ ਦੇ ਸਭ ਅਮੀਰ ਲੋਕਾਂ ਦੀ ਰੈਂਕਿਗ ‘ਚ ਨੰ.1 ‘ਤੇ ਸੀ। ਅੱਜ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੈ ਤੇ ਹੋ ਸਕਦਾ ਹੈ ਕਿ ਕੱਲ ਭਾਰਤ ਦੇ ਗੋਤਮ ਅਡਾਨੀ ਪਹਿਲੇ ਨੰਬਰ ‘ਤੇ ਪਹੁੰਚ ਜਾਣ।
100 ਬਿਲਿਅਨ ਡਾਲਰ ਦੀ ਸੀਮਾ ਨੂੰ ਪਾਰ ਕਰਨ ਵਾਲੇ ਪਹਿਲੇ ਅਰਬਪਤੀ 2018 ‘ਚ ਜੇਫ ਬੇਜੋਸ ਸੀ। ਜਦੋਂ ਉਨ੍ਹਾਂ ਨੂੰ ਬਿਲ ਗੇਟਸ ਤੋਂ ਸੂਚੀ ‘ਚ ਹੇਠਾ ਵਾਲਾ ਸਥਾਨ ਹਾਸਲ ਕੀਤਾ। ਹਾਲਾਂਕਿ ਹੁਣ ਟੌਪ 10 ‘ਚ ਸਭ ਤੋਂ ਅਮੀਰਾਂ ‘ਚ 4 ਨੂੰ ਛੱਡ ਕੇ ਸਭ ਸੈਟੀਬਿਲਿਅਨੇਅਰ ਹਨ।
ਸਿਰਫ ਅਡਾਨੀ ਨੇ ਪੈਸਾ ਕਮਾਇਆ
ਇਸ ਸਾਲ ਹੁਣ ਤੱਕ ਉਸ ਦੀ ਸੰਪਤੀ ‘ਚ 49 ਅਰਬ ਡਾਲਰ ਦਾ ਵਾਧਾ ਹੋਇਆ ਹੈ। ਜੇਕਰ ਸਾਲ 2023 ‘ਚ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਪ੍ਰਦਰਸ਼ਨ ਇਹੀ ਰਿਹਾ ਅਤੇ ਇਸ ਦੇ ਨਾਲ ਹੀ ਅਡਾਨੀ ਨੂੰ ਛੱਡ ਕੇ ਬਾਕੀ ਅਰਬਪਤੀਆਂ ਦੀ ਜਾਇਦਾਦ ‘ਚ ਗਿਰਾਵਟ ਜਾਰੀ ਰਹੀ ਤਾਂ ਯਕੀਨਨ ਗੌਤਮ ਅਡਾਨੀ ਸਾਲ 2023 ਦੇ ਅਰਬਪਤੀਆਂ ਦੇ ਬਾਦਸ਼ਾਹ ਹੋਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h