[caption id="attachment_104132" align="alignnone" width="732"]<img class="size-full wp-image-104132" src="https://propunjabtv.com/wp-content/uploads/2022/12/Cambridge-Dictionary.jpg" alt="" width="732" height="484" /> <strong>Cambridge Dictionary:</strong> ਦੁਨੀਆ ਭਰ 'ਚ ਜਿੱਥੇ ਹਰ ਚੀਜ਼ ਅਪਡੇਟ ਹੋ ਰਹੀ ਹੈ, ਉਥੇ ਡਿਕਸ਼ਨਰੀ ਦੇ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ। ਕੈਮਬ੍ਰਿਜ ਡਿਕਸ਼ਨਰੀ ਨੇ ਹਾਲ ਹੀ ਵਿੱਚ ਔਰਤ ਅਤੇ ਮਰਦ ਦੋਵਾਂ ਸ਼ਬਦ ਦੇ ਅਰਥ ਬਦਲੇ ਹਨ।[/caption] [caption id="attachment_104133" align="alignnone" width="800"]<img class="size-full wp-image-104133" src="https://propunjabtv.com/wp-content/uploads/2022/12/about-words-blog-small402x.webp" alt="" width="800" height="362" /> ਡਿਕਸ਼ਨਰੀ ਮੁਤਾਬਕ, ਜਨਮ ਸਮੇਂ ਇੱਕ ਨਵਜੰਮੇ ਬੱਚੇ ਦੇ ਲਿੰਗ ਦੀ ਪਰਵਾਹ ਕੀਤੇ ਬਗੈਰ ਔਰਤ ਜਾਂ ਮਰਦ ਵਜੋਂ ਉਸਦੀ ਪਛਾਣ ਉਸਦੀ ਜੀਵਨ ਸ਼ੈਲੀ ਅਤੇ ਰਹਿਣ ਸਹਿਣ 'ਤੇ ਨਿਰਭਰ ਕਰੇਗੀ।[/caption] [caption id="attachment_104134" align="alignnone" width="700"]<img class="size-full wp-image-104134" src="https://propunjabtv.com/wp-content/uploads/2022/12/What-Men-Want-In-A-Woman.jpg" alt="" width="700" height="450" /> ਕੈਮਬ੍ਰਿਜ ਡਿਕਸ਼ਨਰੀ ਨੇ 'ਔਰਤ' ਅਤੇ 'ਮਰਦ' ਦੀ ਪਰਿਭਾਸ਼ਾ ਦਾ ਵਿਸਤਾਰ ਕੀਤਾ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਆਪਣੇ ਆਪ ਨੂੰ 'ਔਰਤ' ਵਜੋਂ ਦਰਸਾਉਂਦੇ ਹਨ, ਭਾਵੇਂ ਜਨਮ ਸਮੇਂ ਉਨ੍ਹਾਂ ਦਾ ਲਿੰਗ ਕੋੀ ਵੀ ਰਿਹਾ ਹੋਵੇ ਪਰ ਉਹ ਖੁਦ ਨੂੰ ਔਰਤ ਜਾਂ ਮਰਦ ਵਜੋਂ ਪਛਾਣਦੇ ਹਨ। ਇਸ ਪਰਿਭਾਸ਼ਾ ਦੇ ਨਾਲ-ਨਾਲ ਉਸ ਨੇ ਦੋ ਉਦਾਹਰਣਾਂ ਵੀ ਦਿੱਤੀਆਂ ਹਨ।[/caption] [caption id="attachment_104135" align="alignnone" width="960"]<img class="size-full wp-image-104135" src="https://propunjabtv.com/wp-content/uploads/2022/12/2bd4b688-d683-11e7-ad30-e18a56154311.webp" alt="" width="960" height="540" /> ਕੈਮਬ੍ਰਿਜ ਡਿਕਸ਼ਨਰੀ ਵਿੱਚ ਔਰਤ ਦੀ ਪਰਿਭਾਸ਼ਾ ਨੂੰ ਅਪਡੇਟ ਕਰਦੇ ਹੋਏ ਲਿਖਿਆ ਹੈ ਕਿ ਉਹ ਇੱਕ ਬਾਲਗ ਵੀ ਹੋ ਸਕਦੀ ਹੈ ਜੋ ਔਰਤ ਦੀ ਤਰ੍ਹਾਂ ਰਹਿੰਦੀ ਹੈ ਅਤੇ ਪਛਾਣੀ ਜਾਂਦੀ ਹੋ। ਬੇਸ਼ਕ ਜਨਮ ਦੇ ਸਮੇਂ ਉਸਦੇ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ।[/caption] [caption id="attachment_104136" align="alignnone" width="1280"]<img class="size-full wp-image-104136" src="https://propunjabtv.com/wp-content/uploads/2022/12/maxresdefault-23.jpg" alt="" width="1280" height="720" /> ਹੁਣ ਡਿਕਸ਼ਨਰੀ ਇਹ ਵੀ ਕਹਿੰਦੀ ਹੈ ਕਿ ਇੱਕ ਆਦਮੀ ਇੱਕ ਅਜਿਹਾ ਬਾਲਗ ਵੀ ਹੋ ਸਕਦਾ ਹੈ ਜੋ ਆਦਮੀ ਤਰ੍ਹਾ ਰਹਿੰਦਾ ਹੈ ਅਤੇ ਪਛਾਣਿਆ ਜਾਂਦਾ ਹੈ ਬੇਸ਼ੱਕ ਜਨਮ ਦੇ ਸਮੇਂ ਉਸਦਾ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ।[/caption] [caption id="attachment_104137" align="alignnone" width="1200"]<img class="size-full wp-image-104137" src="https://propunjabtv.com/wp-content/uploads/2022/12/Dictionary-1.jpg" alt="" width="1200" height="900" /> ਕਾਬਿਲੇਗੌਰ ਹੈ ਕਿ ਕੈਮਬ੍ਰਿਜ ਡਿਕਸ਼ਨਰੀ ਆਪਣੀ ਪਰਿਭਾਸ਼ਾ ਬਦਲਣ ਵਾਲੀ ਪਹਿਲੀ ਡਿਕਸ਼ਨਰੀ ਨਹੀਂ ਹੈ। ਜੁਲਾਈ ਵਿੱਚ ਮਰਿਅਮ ਵੈੱਬਸਟਰ ਨੇ ਫੀਮੇਲ ਸ਼ਬਦ ਦੀ ਇੱਕ ਪੂਰੀ ਪਰਿਭਾਸ਼ਾ ਜੋੜੀ ਸੀ। ਇਸ ਦੇ ਮੁਤਾਬਿਕ ਪੁਰਸ਼ ਤੋਂ ਵੱਖ ਪਛਾਣ ਰੱਖਣ ਵਾਲੇ ਸਾਰੇ ਫੀਮੇਲ ਹਨ।[/caption]