ਸ਼ੁੱਕਰਵਾਰ, ਸਤੰਬਰ 19, 2025 04:23 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

WhatsApp ‘ਤੇ ਕੀਤੀਆਂ ਕੁਝ ਗਲਤੀਆਂ ਕਰਕੇ ਹੁੰਦਾ ਅਕਾਊਂਟ ਬੈਨ! ਨਵੰਬਰ ‘ਚ 37 ਲੱਖ ਤੋਂ ਵੱਧ ‘ਤੇ ਲੱਗੀ ਪਾਬੰਦੀ

WhatsApp Ban: ਲੋਕ ਵਟਸਐਪ 'ਤੇ ਅਕਸਰ ਅਜਿਹੀਆਂ ਗਲਤੀਆਂ ਕਰਦੇ ਹਨ ਜਿਸ ਕਾਰਨ ਉਨ੍ਹਾਂ ਦਾ ਵਟਸਐਪ ਅਕਾਊਂਟ ਬੈਨ ਹੋ ਜਾਂਦਾ ਹੈ। ਨਵੰਬਰ 'ਚ 37 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਗਲਤੀਆਂ ਹਨ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।

by Bharat Thapa
ਦਸੰਬਰ 22, 2022
in ਤਕਨਾਲੋਜੀ
0

WhatsApp Accounts Banned: ਸਾਡੇ ਵਿੱਚੋਂ ਜ਼ਿਆਦਾਤਰ ਲੋਕ ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ WhatsApp ‘ਤੇ ਕੀਤੀਆਂ ਕੁਝ ਗਲਤੀਆਂ ਤੁਹਾਡੇ ਅਕਾਊਂਟ ਨੂੰ ਬੈਨ ਵੀ ਕਰ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਨਵੰਬਰ ਵਿੱਚ ਵਟਸਐਪ ਨੇ ਇੱਕ ਵਾਰ ਫਿਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੁਝ ਖਾਤਿਆਂ ਦੀ ਜਾਂਚ ਕੀਤੀ ਅਤੇ ਫਿਰ ਕਾਰਵਾਈ ਕਰਦੇ ਹੋਏ 37 ਲੱਖ ਤੋਂ ਵੱਧ ਅਕਾਊਂਟਸ਼ (WhatsApp ਬੈਨ) ਨੂੰ ਬੈਨ ਕਰ ਦਿੱਤਾ ਹੈ।

ਜਿਨ੍ਹਾਂ ਵਟਸਐਪ ਖਾਤਿਆਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿਚੋਂ 9.9 ਲੱਖ ਖਾਤੇ ਭਾਰਤ ਦੇ ਹਨ ਅਤੇ ਯੂਜ਼ਰਸ ਵਲੋਂ ਫਲੈਗ ਕੀਤੇ ਜਾਣ ਤੋਂ ਪਹਿਲਾਂ ਇਨ੍ਹਾਂ ਖਾਤਿਆਂ ਨੂੰ ਸਰਗਰਮ ਤੌਰ ‘ਤੇ ਬੈਨ ਕਰ ਦਿੱਤਾ ਗਿਆ ਹੈ। ਯਾਦ ਰਹੇ ਕਿ ਵਟਸਐਪ ਨੇ ਅਕਤੂਬਰ ‘ਚ ਭਾਰਤ ‘ਚ 23 ਲੱਖ 24 ਹਜ਼ਾਰ ਅਕਾਊਂਟਸ਼ ‘ਤੇ ਪਾਬੰਦੀ ਲਗਾ ਦਿੱਤੀ ਅਤੇ ਇਨ੍ਹਾਂ ‘ਚੋਂ 8 ਲੱਖ 11 ਹਜ਼ਾਰ ਅਕਾਊਂਟਸ਼ ‘ਤੇ ਐਕਟਿਵ ਹੋਣ ਨਾਲ ਪਾਬੰਦੀ ਲਗਾ ਦਿੱਤੀ ਗਈ।

WhatsApp ਨੇ ਸੂਚਨਾ ਤਕਨਾਲੋਜੀ ਨਿਯਮ 2021 ਦੇ ਤਹਿਤ ਨਵੰਬਰ ਮਹੀਨੇ ਦੀ ਆਪਣੀ ਭਾਰਤ ਮਾਸਿਕ ਰਿਪੋਰਟ ਵਿੱਚ ਦੱਸਿਆ ਹੈ ਕਿ 1 ਨਵੰਬਰ 2022 ਤੋਂ 30 ਨਵੰਬਰ 2022 ਦਰਮਿਆਨ 37 ਲੱਖ 16 ਹਜ਼ਾਰ ਅਕਾਊਂਟਸ਼ ਨੂੰ ਬੈਨ ਕੀਤਾ ਗਿਆ। ਇਨ੍ਹਾਂ ਵਿੱਚੋਂ 9 ਲੱਖ 90 ਹਜ਼ਾਰ ਖਾਤਿਆਂ ਨੂੰ ਐਕਟਿਵ ਹੋਣ ਨਾਲ ਬੈਨ ਕਰ ਦਿੱਤਾ ਗਿਆ ਹੈ।

ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਅਕਤੂਬਰ ਮਹੀਨੇ ਦੀ ਤੁਲਨਾ ‘ਚ ਨਵੰਬਰ ਮਹੀਨੇ ‘ਚ ਯੂਜ਼ਰਸ ਨੇ ਕੁਝ ਵਟਸਐਪ ਅਕਾਊਂਟਸ਼ ਨੂੰ ਬੈਨ ਕਰਨ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਨਵੰਬਰ ‘ਚ ਵਟਸਐਪ ਨੂੰ ਯੂਜ਼ਰਸ ਵੱਲੋਂ 946 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ‘ਚੋਂ 830 ਅਕਾਊਂਟਸ਼ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ, ਪਰ ਵਟਸਐਪ ਨੇ ਇਨ੍ਹਾਂ ‘ਚੋਂ ਸਿਰਫ 73 ਅਕਾਊਂਟਸ਼ ‘ਤੇ ਹੀ ਕਾਰਵਾਈ ਕੀਤੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newspro punjab tvpunjabi newstechnology newsWhatsApp Account Ban
Share297Tweet186Share74

Related Posts

Microsoft ਦਾ ਵੱਡਾ ਫੈਸਲਾ, ਇਸ ਦਿਨ ਤੋਂ ਬੰਦ ਹੋ ਜਾਵੇਗਾ Windows 10 ਸਪੋਰਟ

ਸਤੰਬਰ 19, 2025

ਲੋਕਾਂ ਨੂੰ ਲੱਗੀ IPHONE 17 ਦੀ ਦੀਵਾਨਗੀ, ਰਾਤ ਤੋਂ ਸਟੋਰ ਬਾਹਰ ਰਾਤ ਤੋਂ ਲੱਗੀਆਂ ਲੰਬੀਆਂ ਲਾਈਨਾਂ

ਸਤੰਬਰ 19, 2025

ਭਾਰਤ ‘ਚ ਬਣਾਇਆ ਜਾ ਸਕਦਾ ਹੈ Apple ਦਾ ਪਹਿਲਾ ਫੋਲਡੇਵਲ Iphone, ਮਿਲਣਗੇ ਇਹ ਖਾਸ ਫੀਚਰਸ

ਸਤੰਬਰ 18, 2025

ਪ੍ਰੀ-ਆਰਡਰ ਦੇ ਮਾਮਲੇ ਵਿੱਚ iPhone 17 ਨੇ ਆਈਫੋਨ 16 ਨੂੰ ਛੱਡ ਦਿੱਤਾ ਪਿੱਛੇ

ਸਤੰਬਰ 16, 2025

OPPO F31 5G ਸਮਾਰਟਫੋਨ ਸੀਰੀਜ਼ 15 ਸਤੰਬਰ ਨੂੰ ਹੋਵੇਗੀ ਲਾਂਚ, ਮਿਲਣਗੇ ਕਈ ਸ਼ਾਨਦਾਰ ਫੀਚਰਸ

ਸਤੰਬਰ 13, 2025

ਭਾਰਤ ਜਾਂ ਦੁਬਈ! ਜਾਣੋ ਤੁਹਾਨੂੰ ਕਿੱਥੋਂ ਮਿਲ ਸਕਦਾ ਹੈ ਸਸਤਾ iphone17

ਸਤੰਬਰ 12, 2025
Load More

Recent News

Microsoft ਦਾ ਵੱਡਾ ਫੈਸਲਾ, ਇਸ ਦਿਨ ਤੋਂ ਬੰਦ ਹੋ ਜਾਵੇਗਾ Windows 10 ਸਪੋਰਟ

ਸਤੰਬਰ 19, 2025

ਅਨਿਲ ਅੰਬਾਨੀ ਤੇ ਰਾਣਾ ਕਪੂਰ ‘ਤੇ 2.8 ਹਜ਼ਾਰ ਕਰੋੜ ਰੁਪਏ ਦੇ ਭ੍ਰਿ*ਸ਼*ਟਾ*ਚਾ*ਰ ਦੇ ਲੱਗੇ ਦੋਸ਼

ਸਤੰਬਰ 19, 2025

ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ‘ਚ ਵੱਡੀ ਅਪਡੇਟ

ਸਤੰਬਰ 19, 2025

ਬੰਬੇ ਹਾਈ ਕੋਰਟ ਨੂੰ ਦੂਜੀ ਵਾਰ ਮਿਲੀ ਧ/ਮ/ਕੀ, ਕੈਂਪਸ ਕਰਵਾਇਆ ਗਿਆ ਖਾਲੀ

ਸਤੰਬਰ 19, 2025

CM ਮਾਨ ਨੇ ‘ਮਿਸ਼ਨ ਚੜ੍ਹਦੀਕਲਾ’ ‘ਚ ਯੋਗਦਾਨ ਪਾਉਣ ਵਾਲੇ ਪਹਿਲੇ 1000 ਦਾਨੀਆਂ ਦਾ ਕੀਤਾ ਧੰਨਵਾਦ

ਸਤੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.