ਐਤਵਾਰ, ਜੁਲਾਈ 12, 2026 07:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਇਨ੍ਹਾਂ ਫੁੱਲਾਂ ਨੂੰ ਮਿਲਿਆ ‘most expensive’ ਹੋਣ ਦਾ ਦਰਜਾ

ਜਦੋਂ ਤੁਸੀਂ ਕਿਸੇ ਫੰਕਸ਼ਨ ਵਿੱਚ ਜਾਂਦੇ ਹੋ, ਤਾਂ ਫੁੱਲਾਂ ਦੇ ਗੁਲਦਸਤੇ ਤੋਹਫੇ ਦਿੰਦੇ ਹਨ। ਘਰ ਦੀ ਸਜਾਵਟ ਵਿੱਚ ਵੀ ਫੁੱਲ ਹੀ ਕੰਮ ਆਉਂਦੇ ਹਨ। ਕਿਸੇ ਖਾਸ ਈਵੈਂਟ ਵਿੱਚ ਸਭ ਤੋਂ ਸਧਾਰਨ ਤੋਹਫਾ ਫੁੱਲ ਵੀ ਹੋ ਸਕਦਾ ਹੈ ਤਾਂ ਜੇਕਰ ਉਹ ਕਹਿ ਜਾਵੇ ਕੀ ਫੁੱਲ ਕੁਦਰਤ ਦਾ ਸਭ ਤੋਂ ਅਨਮੋਲ ਤੋਹਫਾ ਹੈ ਤਾਂ ਗਲਤ ਨਹੀਂ ਹੋਵੇਗਾ।

by Bharat Thapa
ਦਸੰਬਰ 23, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਜੂਲੀਅਟ ਰੋਜ਼ - ਇਹ ਇੱਕ ਅਨੂਠਾ ਫੁੱਲ ਹੈ, ਜਿਸ ਨੂੰ ਬਣਾਉਣ ਲਈ 10 ਸਾਲ ਤੋਂ ਵੱਧ ਦਾ ਸਮਾਂ ਲਗਿਆ ਅਤੇ ਇਹ ਹੁਣ ਤੱਕ ਸਭ ਤੋਂ ਮਹਿੰਗੇ ਫੁੱਲਾਂ ਵਿੱਚ ਇੱਕ ਹੈ। ਜੂਲੀਅਟ ਗੁਲਦਸਤੇ ਦੀ ਕੀਮਤ ਲਗਭਗ 9,134 ਰੁਪਏ ਦੇ ਨੇੜੇ ਹੈ।
ਲਿਸੀਅਨਥਸ - ਇਹ ਸੁੰਦਰ ਫੁੱਲ ਹੈ ਜੋ ਸਾਰਾ ਸਾਲ ਫੁੱਲਾਂ ਨਾਲ ਭਰਿਆ ਰਹਿੰਦਾ ਹੈ ਅਤੇ ਇਹ 60 ਸੇਮੀ ਤੱਕ ਵੱਧ ਸਕਦਾ ਹੈ। ਇਹ ਫੁੱਲ ਮੈਕਸ, ਦੱਖਣੀ ਸੰਯੁਕਤ ਰਾਜ, ਉੱਤਰੀ ਅਮਰੀਕਾ ਅਤੇ ਕੈਰਿਬੀਅਨ ਵਰਗੇ ਗਰਮ ਇਲਾਕੇ ਵਿੱਚ ਉਗਾਇਆ ਜਾਂਦਾ ਹੈ। ਇਸ ਫੁੱਲ ਨੂੰ ਪੇਪਰ ਫਲਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਅਲੱਗ-ਅਲੱਗ ਵੈਰਾਇਟੀ ਦੇ ਕਾਰਨ, ਲਿਸੀਅਨਥਸ ਦਾ ਇੱਕ ਬੰਡਲ 743 ਤੋਂ ਲੈਕੇ 2600 ਰੁਪਏ ਤੋਂ ਵੀ ਵੱਧ ਮੁਲ 'ਚ ਵਿਕਦਾ ਹੈ।
ਇਸ ਫੁੱਲ ਨੂੰ ਪੇਪਰ ਫਲਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਅਲੱਗ-ਅਲੱਗ ਵੈਰਾਇਟੀ ਦੇ ਕਾਰਨ, ਲਿਸੀਅਨਥਸ ਦਾ ਇੱਕ ਬੰਡਲ 743 ਤੋਂ ਲੈਕੇ 2600 ਰੁਪਏ ਤੋਂ ਵੀ ਵੱਧ ਮੁਲ 'ਚ ਵਿਕਦਾ ਹੈ।
ਲਿਲੀ ਆਫ ਦਾ ਵੈਲੀ - ਲਿਲੀ ਆਫ ਦਾ ਵੈਲੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫੁੱਲ ਹੈ। ਇਸ ਫੁੱਲ ਨੂੰ ਕੌਨਵੈਲਰੀਆ ਮਜਾਲਿਸ ਵੀ ਕਿਹਾ ਜਾਂਦਾ ਹੈ। ਇਹ ਇੱਕ ਅਨੋਖੇ ਆਕਾਰ ਦਾ ਸਫੈਦ ਰੰਗ ਦਾ ਫੁੱਲ ਹੈ। ਇਸ ਫੁੱਲ ਦੀ ਇੱਕ ਬੰਡਲ ਦੀ ਕੀਮਤ ਭਾਰਤੀ ਰੂਪਏਆਂ ਵਿੱਚ 1100 ਤੋਂ 3700 ਰੁਪਏ ਦੇ ਨੇੜੇ ਹੈ।
ਹਾਈਡ੍ਰੇਂਜੀਆ - ਹਾਈਡ੍ਰੇਂਜੀਆ ਇੱਕ ਸਫੇਦ ਰੰਗ ਦਾ ਫੁੱਲ ਹੈ, ਪਰ ਇਹ ਬੈਂਗਨੀ, ਹਲਕਾ ਬੈਂਗਨੀ ਅਤੇ ਨੀਲੇ ਰੰਗਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਦੁਨੀਆ ਭਰ ਦੇ ਸਭ ਤੋਂ ਮਹਿੰਗੇ ਫੁੱਲਾਂ ਦੀ ਸੂਚੀ ਵਿੱਚ ਹਾਈਡ੍ਰੇਂਜੀਆ ਅੱਠਵੇਂ ਸਥਾਨ 'ਤੇ ਹੈ। ਇਸ ਫੁੱਲ ਦੀ ਬਸ ਇੱਕ ਸਟੈਮ ਦੀ ਕੀਮਤ 483 ਰੁਪਏ ਦੇ ਨੇੜੇ ਹੈ।
ਹਾਈਡ੍ਰੇਂਜੀਆ - ਹਾਈਡ੍ਰੇਂਜੀਆ ਇੱਕ ਸਫੇਦ ਰੰਗ ਦਾ ਫੁੱਲ ਹੈ, ਪਰ ਇਹ ਬੈਂਗਨੀ, ਹਲਕਾ ਬੈਂਗਨੀ ਅਤੇ ਨੀਲੇ ਰੰਗਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਦੁਨੀਆ ਭਰ ਦੇ ਸਭ ਤੋਂ ਮਹਿੰਗੇ ਫੁੱਲਾਂ ਦੀ ਸੂਚੀ ਵਿੱਚ ਹਾਈਡ੍ਰੇਂਜੀਆ ਅੱਠਵੇਂ ਸਥਾਨ 'ਤੇ ਹੈ। ਇਸ ਫੁੱਲ ਦੀ ਬਸ ਇੱਕ ਸਟੈਮ ਦੀ ਕੀਮਤ 483 ਰੁਪਏ ਦੇ ਨੇੜੇ ਹੈ।
ਇਸ ਫੁੱਲ ਨੂੰ ਪੇਪਰ ਫਲਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਅਲੱਗ-ਅਲੱਗ ਵੈਰਾਇਟੀ ਦੇ ਕਾਰਨ, ਲਿਸੀਅਨਥਸ ਦਾ ਇੱਕ ਬੰਡਲ 743 ਤੋਂ ਲੈਕੇ 2600 ਰੁਪਏ ਤੋਂ ਵੀ ਵੱਧ ਮੁਲ 'ਚ ਵਿਕਦਾ ਹੈ।
ਜਦੋਂ ਤੁਸੀਂ ਕਿਸੇ ਫੰਕਸ਼ਨ ਵਿੱਚ ਜਾਂਦੇ ਹੋ, ਤਾਂ ਫੁੱਲਾਂ ਦੇ ਗੁਲਦਸਤੇ ਤੋਹਫੇ ਦਿੰਦੇ ਹਨ। ਘਰ ਦੀ ਸਜਾਵਟ ਵਿੱਚ ਵੀ ਫੁੱਲ ਹੀ ਕੰਮ ਆਉਂਦੇ ਹਨ। ਕਿਸੇ ਖਾਸ ਈਵੈਂਟ ਵਿੱਚ ਸਭ ਤੋਂ ਸਧਾਰਨ ਤੋਹਫਾ ਫੁੱਲ ਵੀ ਹੋ ਸਕਦਾ ਹੈ ਤਾਂ ਜੇਕਰ ਉਹ ਕਹਿ ਜਾਵੇ ਕੀ ਫੁੱਲ ਕੁਦਰਤ ਦਾ ਸਭ ਤੋਂ ਅਨਮੋਲ ਤੋਹਫਾ ਹੈ ਤਾਂ ਗਲਤ ਨਹੀਂ ਹੋਵੇਗਾ।
ਜੂਲੀਅਟ ਰੋਜ਼ – ਇਹ ਇੱਕ ਅਨੂਠਾ ਫੁੱਲ ਹੈ, ਜਿਸ ਨੂੰ ਬਣਾਉਣ ਲਈ 10 ਸਾਲ ਤੋਂ ਵੱਧ ਦਾ ਸਮਾਂ ਲਗਿਆ ਅਤੇ ਇਹ ਹੁਣ ਤੱਕ ਸਭ ਤੋਂ ਮਹਿੰਗੇ ਫੁੱਲਾਂ ਵਿੱਚ ਇੱਕ ਹੈ। ਜੂਲੀਅਟ ਗੁਲਦਸਤੇ ਦੀ ਕੀਮਤ ਲਗਭਗ 9,134 ਰੁਪਏ ਦੇ ਨੇੜੇ ਹੈ।
ਲਿਸੀਅਨਥਸ – ਇਹ ਸੁੰਦਰ ਫੁੱਲ ਹੈ ਜੋ ਸਾਰਾ ਸਾਲ ਫੁੱਲਾਂ ਨਾਲ ਭਰਿਆ ਰਹਿੰਦਾ ਹੈ ਅਤੇ ਇਹ 60 ਸੇਮੀ ਤੱਕ ਵੱਧ ਸਕਦਾ ਹੈ। ਇਹ ਫੁੱਲ ਮੈਕਸ, ਦੱਖਣੀ ਸੰਯੁਕਤ ਰਾਜ, ਉੱਤਰੀ ਅਮਰੀਕਾ ਅਤੇ ਕੈਰਿਬੀਅਨ ਵਰਗੇ ਗਰਮ ਇਲਾਕੇ ਵਿੱਚ ਉਗਾਇਆ ਜਾਂਦਾ ਹੈ। 
ਇਸ ਫੁੱਲ ਨੂੰ ਪੇਪਰ ਫਲਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਅਲੱਗ-ਅਲੱਗ ਵੈਰਾਇਟੀ ਦੇ ਕਾਰਨ, ਲਿਸੀਅਨਥਸ ਦਾ ਇੱਕ ਬੰਡਲ 743 ਤੋਂ ਲੈਕੇ 2600 ਰੁਪਏ ਤੋਂ ਵੀ ਵੱਧ ਮੁਲ ‘ਚ ਵਿਕਦਾ ਹੈ।
ਲਿਲੀ ਆਫ ਦਾ ਵੈਲੀ – ਲਿਲੀ ਆਫ ਦਾ ਵੈਲੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫੁੱਲ ਹੈ। ਇਸ ਫੁੱਲ ਨੂੰ ਕੌਨਵੈਲਰੀਆ ਮਜਾਲਿਸ ਵੀ ਕਿਹਾ ਜਾਂਦਾ ਹੈ। ਇਹ ਇੱਕ ਅਨੋਖੇ ਆਕਾਰ ਦਾ ਸਫੈਦ ਰੰਗ ਦਾ ਫੁੱਲ ਹੈ। ਇਸ ਫੁੱਲ ਦੀ ਇੱਕ ਬੰਡਲ ਦੀ ਕੀਮਤ ਭਾਰਤੀ ਰੂਪਏਆਂ ਵਿੱਚ 1100 ਤੋਂ 3700 ਰੁਪਏ ਦੇ ਨੇੜੇ ਹੈ।

ਹਾਈਡ੍ਰੇਂਜੀਆ – ਹਾਈਡ੍ਰੇਂਜੀਆ ਇੱਕ ਸਫੇਦ ਰੰਗ ਦਾ ਫੁੱਲ ਹੈ, ਪਰ ਇਹ ਬੈਂਗਨੀ, ਹਲਕਾ ਬੈਂਗਨੀ ਅਤੇ ਨੀਲੇ ਰੰਗਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਦੁਨੀਆ ਭਰ ਦੇ ਸਭ ਤੋਂ ਮਹਿੰਗੇ ਫੁੱਲਾਂ ਦੀ ਸੂਚੀ ਵਿੱਚ ਹਾਈਡ੍ਰੇਂਜੀਆ ਅੱਠਵੇਂ ਸਥਾਨ ‘ਤੇ ਹੈ। ਇਸ ਫੁੱਲ ਦੀ ਬਸ ਇੱਕ ਸਟੈਮ ਦੀ ਕੀਮਤ 483 ਰੁਪਏ ਦੇ ਨੇੜੇ ਹੈ।

Tags: beautiful flowerslifestyle newspro punjab tvpunjabi newstypes of flowers
Share352Tweet220Share88

Related Posts

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਭਰ ‘ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ

ਜੂਨ 21, 2026

ਹੁਣ ਡਾਕਟਰ ਦੀ ਪਰਚੀ ਬਿਨਾਂ ਨਹੀਂ ਮਿਲੇਗੀ ਖੰਘ ਦੀ ਦਵਾਈ, ਸਿਹਤ ਮੰਤਰਾਲੇ ਦਾ ਵੱਡਾ ਫੈਸਲਾ

ਜੂਨ 16, 2026

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਮਈ 26, 2026

ਇਬੋਲਾ ਨੇ ਮਚਾਈ ਤਬਾਹੀ … WHO ਨੇ ਗਲੋਬਲ ਐਮਰਜੈਂਸੀ ਕੀਤੀ ਘੋਸ਼ਿਤ, ਭਾਰਤ ਨੇ ਜਾਰੀ ਕੀਤੀ travel advisory

ਮਈ 24, 2026

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026
Load More

Recent News

ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਦੀਆਂ ਦਵਾਈਆਂ ਸਮੇਤ 39 ਦਵਾਈਆਂ ਦੀਆਂ ਕੀਮਤਾਂ ਨਿਰਧਾਰਤ; ਸਰਕਾਰ ਨੇ ਨਵੀਂ ਕੀਮਤ ਸੂਚੀ ਕੀਤੀ ਜਾਰੀ

ਜੁਲਾਈ 11, 2026

ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਪਲਟੀ ਭਾਰਤੀ ਸੈਲਾਨੀਆਂ ਨੂੰ ਲੈ ਜਾ ਰਹੀ ਕਿਸ਼ਤੀ, 15 ਲੋਕਾਂ ਦੀ ਮੌਤ

ਜੁਲਾਈ 11, 2026

ਅਗਲੇ ਹਫ਼ਤੇ ਸ਼ੁਰੂ ਹੋਵੇਗੀ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ; ਪੜ੍ਹੋ ਰੂਟ, ਟਾਪ ਸਪੀਡ, ਦੂਰੀ ਦੇ ਮੁੱਖ ਵੇਰਵੇ

ਜੁਲਾਈ 11, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

ਮਾਤਮ ‘ਚ ਬਦਲਿਆ 53ਵੇਂ ਆਜ਼ਾਦੀ ਦਿਵਸ ਦਾ ਜਸ਼ਨ, ਬਹਾਮਾਸ ‘ਚ ਹੋਇਆ ਭਿਆਨਕ ਜਹਾਜ਼ ਹਾਦਸਾ

ਜੁਲਾਈ 11, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result