ਸ਼ਨੀਵਾਰ, ਮਾਰਚ 7, 2026 12:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਔਰਤਾਂ ਦੀਆਂ ਇਨ੍ਹਾਂ ਆਦਤਾਂ ਦੇ ਮਰਦ ਹੁੰਦੇ ਹਨ ਦੀਵਾਨੇ, ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ

ਔਰਤਾਂ ਦਾ ਸਾਫਟ ਤੇ ਲਵਿੰਗ ਸੁਭਾਅ ਮਰਦਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਮਰਦਾਂ ਦਾ ਦਿਲ ਚੁਰਾਉਣ 'ਚ ਕਾਮਯਾਬ ਹੋ ਜਾਂਦੀ ਹੈ ਪਰ ਇਹ ਕੁਝ ਸਮੇਂ ਲਈ ਹੁੰਦਾ ਹੈ। ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ ਹੁੰਦੀਆਂ ਹਨ।

by Bharat Thapa
ਦਸੰਬਰ 24, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਔਰਤਾਂ ਦਾ ਸਾਫਟ ਤੇ ਲਵਿੰਗ ਸੁਭਾਅ ਮਰਦਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਮਰਦਾਂ ਦਾ ਦਿਲ ਚੁਰਾਉਣ 'ਚ ਕਾਮਯਾਬ ਹੋ ਜਾਂਦੀ ਹੈ ਪਰ ਇਹ ਕੁਝ ਸਮੇਂ ਲਈ ਹੁੰਦਾ ਹੈ। ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ ਹੁੰਦੀਆਂ ਹਨ।
ਅਚਾਨਕ ਗਲੇ ਲੱਗਣਾ- ਜਦੋਂ ਮਰਦ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਤੇ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਰ ਸਕਦੇ ਤਾਂ ਔਰਤ ਦਾ ਪਿਆਰ ਨਾਲ ਗਲੇ ਲੱਗਣਾ ਵਧੀਆ ਲੱਗਦਾ ਹੈ। ਇਸ ਤਰ੍ਹਾਂ ਉੁਹ ਰਾਹਤ ਪਹੁੰਚਾਉਂਦੀ ਹੈ।
ਮਦਦ ਦੀ ਚਾਹਤ ਰੱਖਣਾ-ਜ਼ਿਆਦਾਤਰ ਔਰਤਾਂ ਮਦਦ ਲਈ ਨਹੀਂ ਕਹਿੰਦੀਆਂ। ਉਹ ਆਪਣਾ ਕੰਮ ਖੁਦ ਹੀ ਕਰ ਲੈਂਦੀਆਂ ਹਨ ਪਰ ਹੌਲੀ-ਹੌਲੀ ਜਦੋਂ ਆਪਣੇ ਪਾਟਨਰ ਨੂੰ ਮਦਦ ਲਈ ਕਹਿੰਦੀਆਂ ਹਨ, ਉਹ ਅੱਗੇ ਵਧ ਕੇ ਉਸ ਦੀ ਮਦਦ ਕਰਦੇ ਹਨ। ਉਹ ਹਰ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਮਰਦ ਦੇ ਦਿਲ 'ਚ ਜਗ੍ਹਾ ਬਣਾਈ ਰੱਖਦੀ ਹੈ।
ਕੇਅਰਿੰਗ ਔਰਤਾਂ- ਔਰਤਾਂ ਬਹੁਤ ਹੀ ਕੇਅਰਿੰਗ ਹੁੰਦੀਆਂ ਹਨ। ਜਦੋਂ ਫੈਮਿਲੀ ਦਾ ਖਿਆਲ ਰੱਖਦੇ ਹੋਏ ਰਾਤ ਨੂੰ ਨੀਂਦ ਟੁੱਟ ਜਾਂਦੀ ਹੈ ਤਾਂ ਪਤਨੀ ਮਰਦ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਆਪਣੇ ਪਿਆਰੇ ਹੱਥਾਂ ਨਾਲ ਸਿਰ ਦਬਾਉਂਦੀ ਹੈ। ਇਸ ਤਰ੍ਹਾਂ ਮਰਦਾਂ ਨੂੰ ਵਧੀਆ ਮਹਿਸੂਸ ਹੁੰਦਾ ਹੈ।
ਗੱਲਾਂ ਨੂੰ ਧਿਆਨ ਨਾਲ ਸੁਣਨਾ-ਜਿਸ ਔਰਤ 'ਚ ਇਹ ਖੂਬੀ ਪਾਈ ਜਾਂਦੀ ਹੈ ਕਿ ਆਪਣੇ ਪਾਟਨਰ ਦੀ ਹਰ ਗੱਲ ਧਿਆਨ ਨਾਲ ਸੁਣਦੀ ਹੈ ਤੇ ਉਸ ਦੀ ਹਰ ਗੱਲ ਨੂੰ ਸਮਝਦੀ ਹੈ। ਉਨ੍ਹਾਂ ਦੀ ਇਹ ਗੱਲ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ ਤੇ ਪਿਆਰ ਬਣਾਈ ਰੱਖਦੀ ਹੈ।
ਸਵਾਦ ਖਾਣੇ ਨਾਲ ਖੂਬਸੂਰਤ ਮੁਸਕਾਨ-ਆਫਿਸ ਤੋਂ ਥੱਕੇ ਆਉਂਣ ਤੋਂ ਬਾਅਦ ਘਰ 'ਚ ਤੁਹਾਨੂੰ ਆਪਣੀ ਪਤਨੀ ਦੇ ਹੱਥਾਂ ਦਾ ਖਾਣਾ ਤੇ ਮੁਸਕਾਨ ਦੇਖਣ ਨੂੰ ਮਿਲਦੀ ਹੈ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ ਹੈ।
ਅੱਧੀਰਾਤ ਨੂੰ ਲੜਕੀ ਅਚਾਨਕ ਫੋਨ ਕਰੇ ਤੇ ਆਈ ਲਵ ਯੂ, ਆਈ ਮਿਸ ਯੂ ਵਾਲੇ ਪਿਆਰੇ ਸ਼ਬਦ ਸੁਣਨ ਨੂੰ ਮਿਲਦੇ ਹਨ, ਤਾਂ ਮਰਦਾਂ ਦਾ ਦਿਲ ਖੁਸ਼ੀ ਨਾਲ ਖਿੜ੍ਹ ਉੱਠਦਾ ਹੈ। ਜੇਕਰ ਕੋਈ ਗੇਮ ਖੇਡਦੇ ਹੋਏ ਪਿਆਰਾ ਜਿਹਾ ਮੈਸੇਜ ਆ ਜਾਏ ਤਾਂ ਚਿਹਰੇ ਦੀ ਰੌਣਕ ਅਲੱਗ ਹੀ ਨਜ਼ਰ ਆਉਂਦੀ ਹੈ।
ਔਰਤਾਂ ਦਾ ਸਾਫਟ ਤੇ ਲਵਿੰਗ ਸੁਭਾਅ ਮਰਦਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਮਰਦਾਂ ਦਾ ਦਿਲ ਚੁਰਾਉਣ ‘ਚ ਕਾਮਯਾਬ ਹੋ ਜਾਂਦੀ ਹੈ ਪਰ ਇਹ ਕੁਝ ਸਮੇਂ ਲਈ ਹੁੰਦਾ ਹੈ। ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ ਹੁੰਦੀਆਂ ਹਨ।
ਅੱਧੀਰਾਤ ਨੂੰ ਲੜਕੀ ਅਚਾਨਕ ਫੋਨ ਕਰੇ ਤੇ ਆਈ ਲਵ ਯੂ, ਆਈ ਮਿਸ ਯੂ ਵਾਲੇ ਪਿਆਰੇ ਸ਼ਬਦ ਸੁਣਨ ਨੂੰ ਮਿਲਦੇ ਹਨ, ਤਾਂ ਮਰਦਾਂ ਦਾ ਦਿਲ ਖੁਸ਼ੀ ਨਾਲ ਖਿੜ੍ਹ ਉੱਠਦਾ ਹੈ। ਜੇਕਰ ਕੋਈ ਗੇਮ ਖੇਡਦੇ ਹੋਏ ਪਿਆਰਾ ਜਿਹਾ ਮੈਸੇਜ ਆ ਜਾਏ ਤਾਂ ਚਿਹਰੇ ਦੀ ਰੌਣਕ ਅਲੱਗ ਹੀ ਨਜ਼ਰ ਆਉਂਦੀ ਹੈ।
ਸਵਾਦ ਖਾਣੇ ਨਾਲ ਖੂਬਸੂਰਤ ਮੁਸਕਾਨ-ਆਫਿਸ ਤੋਂ ਥੱਕੇ ਆਉਂਣ ਤੋਂ ਬਾਅਦ ਘਰ ‘ਚ ਤੁਹਾਨੂੰ ਆਪਣੀ ਪਤਨੀ ਦੇ ਹੱਥਾਂ ਦਾ ਖਾਣਾ ਤੇ ਮੁਸਕਾਨ ਦੇਖਣ ਨੂੰ ਮਿਲਦੀ ਹੈ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ ਹੈ।
ਗੱਲਾਂ ਨੂੰ ਧਿਆਨ ਨਾਲ ਸੁਣਨਾ-ਜਿਸ ਔਰਤ ‘ਚ ਇਹ ਖੂਬੀ ਪਾਈ ਜਾਂਦੀ ਹੈ ਕਿ ਆਪਣੇ ਪਾਟਨਰ ਦੀ ਹਰ ਗੱਲ ਧਿਆਨ ਨਾਲ ਸੁਣਦੀ ਹੈ ਤੇ ਉਸ ਦੀ ਹਰ ਗੱਲ ਨੂੰ ਸਮਝਦੀ ਹੈ। ਉਨ੍ਹਾਂ ਦੀ ਇਹ ਗੱਲ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ ਤੇ ਪਿਆਰ ਬਣਾਈ ਰੱਖਦੀ ਹੈ।
ਕੇਅਰਿੰਗ ਔਰਤਾਂ- ਔਰਤਾਂ ਬਹੁਤ ਹੀ ਕੇਅਰਿੰਗ ਹੁੰਦੀਆਂ ਹਨ। ਜਦੋਂ ਫੈਮਿਲੀ ਦਾ ਖਿਆਲ ਰੱਖਦੇ ਹੋਏ ਰਾਤ ਨੂੰ ਨੀਂਦ ਟੁੱਟ ਜਾਂਦੀ ਹੈ ਤਾਂ ਪਤਨੀ ਮਰਦ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਆਪਣੇ ਪਿਆਰੇ ਹੱਥਾਂ ਨਾਲ ਸਿਰ ਦਬਾਉਂਦੀ ਹੈ। ਇਸ ਤਰ੍ਹਾਂ ਮਰਦਾਂ ਨੂੰ ਵਧੀਆ ਮਹਿਸੂਸ ਹੁੰਦਾ ਹੈ।
ਮਦਦ ਦੀ ਚਾਹਤ ਰੱਖਣਾ-ਜ਼ਿਆਦਾਤਰ ਔਰਤਾਂ ਮਦਦ ਲਈ ਨਹੀਂ ਕਹਿੰਦੀਆਂ। ਉਹ ਆਪਣਾ ਕੰਮ ਖੁਦ ਹੀ ਕਰ ਲੈਂਦੀਆਂ ਹਨ ਪਰ ਹੌਲੀ-ਹੌਲੀ ਜਦੋਂ ਆਪਣੇ ਪਾਟਨਰ ਨੂੰ ਮਦਦ ਲਈ ਕਹਿੰਦੀਆਂ ਹਨ, ਉਹ ਅੱਗੇ ਵਧ ਕੇ ਉਸ ਦੀ ਮਦਦ ਕਰਦੇ ਹਨ। ਉਹ ਹਰ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਮਰਦ ਦੇ ਦਿਲ ‘ਚ ਜਗ੍ਹਾ ਬਣਾਈ ਰੱਖਦੀ ਹੈ।
ਅਚਾਨਕ ਗਲੇ ਲੱਗਣਾ- ਜਦੋਂ ਮਰਦ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਤੇ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਰ ਸਕਦੇ ਤਾਂ ਔਰਤ ਦਾ ਪਿਆਰ ਨਾਲ ਗਲੇ ਲੱਗਣਾ ਵਧੀਆ ਲੱਗਦਾ ਹੈ। ਇਸ ਤਰ੍ਹਾਂ ਉੁਹ ਰਾਹਤ ਪਹੁੰਚਾਉਂਦੀ ਹੈ।
Tags: kind of womenlatest newspro punjab tvpunjabi news
Share250Tweet157Share63

Related Posts

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026

ਬਦਲਦੇ ਮੌਸਮ ‘ਚ ਇੰਝ ਰੱਖੋ ਆਪਣੀ ਸਿਹਤ ਦਾ ਖਿਆਲ, ਇਨ੍ਹਾਂ ਸੁਝਾਵਾਂ ਦੀ ਕਰੋ ਪਾਲਣਾ

ਫਰਵਰੀ 13, 2026

ਖਜੂਰ ਜਾਂ ਗੁੜ, ਭਾਰ ਘਟਾਉਣ ਲਈ ਕਿਹੜਾ ਕੁਦਰਤੀ ਮਿੱਠਾ ਹੈ ਵਧੇਰੇ ਫਾਇਦੇਮੰਦ?

ਫਰਵਰੀ 12, 2026

ਉੜਦ, ਮਸੂਰ, ਮੂੰਗ ਜਾਂ ਚਨਾ: ਕਿਸ ਦਾਲ ਵਿੱਚ ਹੁੰਦਾ ਹੈ ਸਭ ਤੋਂ ਵੱਧ ਪ੍ਰੋਟੀਨ?

ਫਰਵਰੀ 12, 2026
Load More

Recent News

ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤੀਕਰਨ ਲਈ ਇੱਕ ਵਿਲੱਖਣ ਪਹਿਲਕਦਮੀ

ਮਾਰਚ 7, 2026

ਵੱਡੀ ਖ਼ਬਰ : ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕੇਸ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਬਰੀ

ਮਾਰਚ 7, 2026

ਜੰਗ ਦਾ ਅਸਰ : ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਭਾਰੀ ਵਾਧਾ, ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ, ਜਾਣੋ ਕਿੰਨਾ ਮਹਿੰਗਾ ਹੋਇਆ LPG ਸਿਲੰਡਰ

ਮਾਰਚ 7, 2026

ਅਸ਼ੀਰਵਾਦ ਯੋਜਨਾ ਤਹਿਤ 15 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨੂੰ ਮਿਲੀ ਵਿੱਤੀ ਸਹਾਇਤਾ

ਮਾਰਚ 6, 2026

ਪੰਜਾਬ ਪੁਲਿਸ ਦੀਆਂ ਅਸਾਮੀਆਂ ਲਈ ਬੰਪਰ ਭਰਤੀ, 10 ਮਾਰਚ ਤੋਂ ਆਨਲਾਈਨ ਪ੍ਰਕਿਰਿਆ ਸ਼ੁਰੂ

ਮਾਰਚ 6, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result