20 ਮਾਰਚ ਤੋਂ IPL 2023 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਮੁਤਾਬਕ ਦਰਸ਼ਕਾਂ ‘ਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। IPL Auction 2023 ‘ਚ ਬਹੁਤ ਸਾਰੇ ਖਿਡਾਰੀ ਅਜਿਹੇ ਰਹੇ ਜੋ ਕਿ ਪਹਿਲੀ ਵਾਰ IPL ਖੇਡ ਰਹੇ ਹਨ ਤੇ ਉਨ੍ਹਾਂ ਨੂੰ ਦੀ ਕੀਮਤ ਲੱਖਾਂ ‘ਚ ਸੀ ਪਰ ਉਨ੍ਹਾਂ ਨੂੰ ਵੀ ਕਰੋੜਾਂ ਰੁਪਏ ਖਰਚ ਕਰ ਖਰੀਦਿਆ ਗਿਆ ਹੈ।
IPL 2023 ‘ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਖਿਡਾਰੀ ਕੌਣ
ਆਈਪੀਐਲ 2023 ਵਿੱਚ ਸਭ ਤੋਂ ਵੱਧ ਮਹਿੰਗੇ ਖਿਡਾਰੀ ਇਹ ਹਨ। ਪੰਜਾਬ ਕਿੰਗਜ਼ ਨੇ ਔਲਰਾਉਂਡਰ ਸੈਮ ਕਰਨ ਨੂੰ 18.50 ਕਰੋੜ ਵਿੱਚ ਖਰੀਦਿਆ ਗਿਆ ਅਤੇ ਉਹ ਟੂਰਨਾਂਮੈਂਟ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਹਨ। ਇਸ ਤੋਂ ਇਲਾਵਾ ਕੈਮਰਨ ਗਰੀਨ ਨੂੰ 17.50 ਕਰੋੜ ਰੁਪਏ, ਬੇਨ ਸਟੌਕਸ ਨੂੰ 16.25 ਕਰੋੜ ‘ਚ ਨਿਕੋਸਨ ਪੂਰਨ 16 ਕਰੋੜ ਰੁਪਏ ‘ਚ ਖਰੀਦਿਆ ਗਿਆ ਹੈ।
CSK IPL 2023 ਖਿਡਾਰੀਆਂ ਦੀ ਸੂਚੀ-
ਐੱਮਐੱਸ ਧੋਨੀ (C), ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਅੰਬਾਤੀ ਰਾਇਡੂ, ਸੁਭਰਾੰਸ਼ੂ ਸੇਨਾਪਤੀ, ਮੋਈਨ ਅਲੀ, ਸ਼ਿਵਮ ਦੁਬੇ, ਰਾਜਵਰਧਨ ਹੈਂਗਰਗੇਕਰ, ਡਵੇਨ ਪ੍ਰੀਟੋਰੀਅਸ, ਮਿਸ਼ੇਲ ਸੈਂਟਨਰ, ਰਵਿੰਦਰ ਜਡੇਜਾ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਚੌਧਰੀ, ਮਥੀਸ਼ਾ ਪਾਥੀਰਾਨਾ, ਦੀਪਿਕਾ ਪਾਥੀਰਾਨਾ, , ਪ੍ਰਸ਼ਾਂਤ ਸੋਲੰਕੀ , ਮਹੇਸ਼ ਥੀਕਸ਼ਾਨਾ , ਅਜਿੰਕਿਆ ਰਹਾਣੇ , ਬੇਨ ਸਟੋਕਸ , ਸ਼ੇਖ ਰਸ਼ੀਦ , ਨਿਸ਼ਾਂਤ ਸਿੰਧੂ , ਕਾਇਲ ਜੈਮੀਸਨ , ਅਜੈ ਮੰਡਲ , ਭਗਤ ਵਰਮਾ।
RCB ਖਿਡਾਰੀਆਂ ਦੀ ਸੂਚੀ IPL 2023 –
ਫਾਫ ਡੂ ਪਲੇਸਿਸ (C), ਵਿਰਾਟ ਕੋਹਲੀ, ਸੁਯਸ਼ ਪ੍ਰਭੂਦੇਸਾਈ, ਰਜਤ ਪਾਟੀਦਾਰ, ਦਿਨੇਸ਼ ਕਾਰਤਿਕ, ਅਨੁਜ ਰਾਵਤ, ਫਿਨ ਐਲਨ, ਗਲੇਨ ਮੈਕਸਵੈੱਲ, ਵਨਿੰਦੂ ਹਸਾਰੰਗਾ, ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਡੇਵਿਡ ਵਿਲੀ, ਕਰਨ ਸ਼ਰਮਾ, ਮਹੀਪਾਲ ਲੋਮਰੋਰ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ, ਸਿਧਾਰਥ ਕੌਲ, ਆਕਾਸ਼ ਦੀਪ, ਰੀਸ ਟੋਪਲੇ, ਹਿਮਾਂਸ਼ੂ ਸ਼ਰਮਾ, ਵਿਲ ਜੈਕਸ, ਮਨੋਜ ਭਾਂਡੇਗੇ, ਰਾਜਨ ਕੁਮਾਰ, ਅਵਿਨਾਸ਼ ਸਿੰਘ, ਸੋਨੂੰ ਯਾਦਵ।
MI ਖਿਡਾਰੀਆਂ ਦੀ ਸੂਚੀ IPL 2023-
ਰੋਹਿਤ ਸ਼ਰਮਾ (C), ਟਿਮ ਡੇਵਿਡ, ਰਮਨਦੀਪ ਸਿੰਘ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ, ਟ੍ਰਿਸਟਨ ਸਟੱਬਸ, ਡੀਵਾਲਡ ਬ੍ਰੇਵਿਸ, ਜੋਫਰਾ ਆਰਚਰ, ਜਸਪ੍ਰੀਤ ਬੁਮਰਾਹ, ਅਰਜੁਨ ਤੇਂਦੁਲਕਰ, ਅਰਸ਼ਦ ਖਾਨ, ਕੁਮਾਰ ਕਾਰਤੀਕੇਯਾ, ਰਿਤਿਕ ਸ਼ੌਕੀਨ, ਜੇਸਨ ਬੇਹਰਨਡੋਰਫ, ਆਕਾਸ਼ ਮਧਵਾਲ। , ਕੈਮਰਨ ਗ੍ਰੀਨ , ਝਾਈ ਰਿਚਰਡਸਨ , ਪੀਯੂਸ਼ ਚਾਵਲਾ , ਦੁਆਨ ਜੈਨਸਨ , ਵਿਸ਼ਨੂੰ ਵਿਨੋਦ , ਸ਼ਮਸ ਮੁਲਾਨੀ , ਨੇਹਲ ਵਢੇਰਾ , ਰਾਘਵ ਗੋਇਲ।
KKR ਖਿਡਾਰੀਆਂ ਦੀ ਸੂਚੀ IPL 2023-
ਸ਼੍ਰੇਅਸ ਅਈਅਰ (C), ਨਿਤੀਸ਼ ਰਾਣਾ, ਰਹਿਮਾਨਉੱਲ੍ਹਾ ਗੁਰਬਾਜ਼, ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਲਾਕੀ ਫਰਗੂਸਨ, ਉਮੇਸ਼ ਯਾਦਵ, ਟਿਮ ਸਾਊਦੀ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਅਨੁਕੁਲ ਰਾਏ, ਰਿੰਕੂ ਸਿੰਘ, ਐੱਨ. ਅਰੋੜਾ, ਸੁਯਸ਼ ਸ਼ਰਮਾ, ਡੇਵਿਡ ਵਾਈਜ਼, ਕੁਲਵੰਤ ਖਜਰੋਲੀਆ, ਲਿਟਨ ਦਾਸ, ਮਨਦੀਪ ਸਿੰਘ, ਸਾਕਿਬ ਅਲ ਹਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h