ਸੋਮਵਾਰ, ਅਕਤੂਬਰ 13, 2025 09:29 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

Merry Christmas 2022: ਮੈਰੀ ਕ੍ਰਿਸਮਸ ‘ਤੇ ਜਾਣੋ Santa Claus ਦੀ ਕਹਾਣੀ, ਜਾਣੋ ਕਿਵੇਂ ਸ਼ੁਰੂ ਹੋਈ ਸੈਂਟਾ ਦੀ ਪਰੰਪਰਾ

Santa Claus on Christmas: ਕ੍ਰਿਸਮਸ ਦੇ ਤਿਉਹਾਰ ਨਾਲ ਜੁੜੀਆਂ ਕਈ ਕਹਾਣੀਆਂ ਹਨ। ਇਸ ਫੋਟੋ ਗੈਲਰੀ ਵਿੱਚ ਜਾਣੋ ਕੀ ਇਹ ਤਿਉਹਾਰ ਕਿਵੇਂ ਸ਼ੁਰੂ ਹੋਇਆ, ਇਹ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਨਾਲ ਜੁੜੀਆਂ ਪਰੰਪਰਾਵਾਂ ਬਾਰੇ।

by Bharat Thapa
ਦਸੰਬਰ 25, 2022
in ਧਰਮ
0
Santa Claus on Christmas: ਕ੍ਰਿਸਮਸ ਦੇ ਤਿਉਹਾਰ ਨਾਲ ਜੁੜੀਆਂ ਕਈ ਕਹਾਣੀਆਂ ਹਨ। ਇਸ ਫੋਟੋ ਗੈਲਰੀ ਵਿੱਚ ਜਾਣੋ ਕੀ ਇਹ ਤਿਉਹਾਰ ਕਿਵੇਂ ਸ਼ੁਰੂ ਹੋਇਆ, ਇਹ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਨਾਲ ਜੁੜੀਆਂ ਪਰੰਪਰਾਵਾਂ ਬਾਰੇ।
ਸੈਂਟਾ ਕਲੌਸ ਦਾ ਨਾਂ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕੀ ਉਹ ਕ੍ਰਿਸਮਿਸ ਵਾਲੇ ਦਿਨ ਬੱਚਿਆਂ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਸੈਂਟਾ ਕਲੌਸ ਕੌਣ ਹੈ ਜਾਂ ਇਹ ਪਰੰਪਰਾ ਕਿਵੇਂ ਸ਼ੁਰੂ ਹੋਈ ?
ਸੈਂਟਾ ਕਲੌਸ ਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕੀ ਅਸਲੀ ਸੈਂਟਾ ਕਲੌਸ ਕੌਣ ਸੀ ਤੇ ਸੈਂਟਾ 25 ਦਸੰਬਰ ਨੂੰ ਬੱਚਿਆਂ ਨੂੰ ਤੋਹਫ਼ੇ ਆਦਿ ਕਿਉਂ ਵੰਡਦਾ ਹੈ। ਸੈਂਟਾ ਦੀ ਕਹਾਣੀ ਨਿਕੋਲਸ ਨਾਂ ਦੇ ਵਿਅਕਤੀ ਨਾਲ ਸਬੰਧਤ ਮੰਨੀ ਜਾਂਦੀ ਹੈ।
ਨਿਕੋਲਸ ਦਾ ਜਨਮ ਤੀਜੀ ਸਦੀ (300 ਈ.) 'ਚ ਈਸਾ ਦੀ ਮੌਤ ਤੋਂ 280 ਸਾਲ ਬਾਅਦ ਤੁਰਕਿਸਤਾਨ ਦੇ ਮਾਈਰਾ ਸ਼ਹਿਰ 'ਚ ਹੋਇਆ ਸੀ। ਨਿਕੋਲਸ ਬਹੁਤ ਦਿਆਲੂ ਸੀ ਅਤੇ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਉਹ ਹਰ ਕਿਸੇ ਦੀ ਮਦਦ ਕਰਦਾ ਸੀ।
ਨਿਕੋਲਸ ਹਰ ਸਾਲ 25 ਦਸੰਬਰ ਯਾਨੀ ਈਸਾ ਦੇ ਜਨਮ ਦਿਨ 'ਤੇ ਗਿਫਟ ਅਤੇ ਚਾਕਲੇਟ ਵੰਡ ਦਾ ਸੀ। ਉਸ ਨੂੰ ਵਾਹੋਵਾਹੀ ਪਸੰਦ ਨਹੀਂ ਸੀ, ਇਸ ਲਈ ਉਹ ਅੱਧੀ ਰਾਤ ਨੂੰ ਗਰੀਬ ਲੋਕਾਂ ਦੇ ਘਰ ਜਾ ਕੇ ਚੁੱਪ-ਚਾਪ ਬੱਚਿਆਂ ਲਈ ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਰੱਖ ਆਉਂਦਾ ਸੀ। ਉਸ ਦੀ ਦਿਆਲਤਾ ਨੂੰ ਦੇਖ ਕੇ ਲੋਕ ਨਿਕੋਲਸ ਨੂੰ ਸੈਂਟਾ ਨਿਕੋਲਸ ਕਹਿਣ ਲੱਗ ਪਏ।
ਨਿਕੋਲਸ ਦੀ ਮੌਤ ਤੋਂ ਬਾਅਦ ਲੋਕਾਂ ਨੇ 25 ਦਸੰਬਰ ਦੀ ਰਾਤ ਨੂੰ ਗਰੀਬਾਂ ਅਤੇ ਲੋੜਵੰਦਾਂ ਅਤੇ ਬੱਚਿਆਂ ਨੂੰ ਤੋਹਫੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਇਹ ਰਿਵਾਜ ਬਣ ਗਿਆ। ਸੈਂਟਾ ਨਿਕੋਲਸ ਦਾ ਨਵਾਂ ਨਾਂਅ ਡੈਨਮਾਰਕ ਦੇ ਲੋਕਾਂ ਵਲੋਂ ਰੱਖਿਆ ਗਿਆ।
ਅਮਰੀਕੀ ਪੋਲੀਟਿਕਲ ਕਾਰਟੂਨਿਸਟ ਥਾਮਸ ਨਾਸਟ ਨੇ ਸੈਂਟਾ ਨੂੰ ਪ੍ਰਸਿੱਧ ਬਣਾਉਣ ਦਾ ਕੰਮ ਕੀਤਾ ਜੋ ਅਸੀਂ ਅੱਜ ਦੇਖਦੇ ਹਾਂ। ਉਹ ਹਾਰਪਰਜ਼ ਵੀਕਲੀ ਲਈ ਕਾਰਟੂਨ ਬਣਾਉਂਦਾ ਸੀ।
3 ਜਨਵਰੀ, 1863 ਨੂੰ ਪਹਿਲੀ ਵਾਰ ਮੈਗਜ਼ੀਨ ਵਿੱਚ ਸੈਂਟਾਂ ਦਾ ਇੱਕ ਦਾੜ੍ਹੀ ਵਾਲਾ ਕਾਰਟੂਨ ਛਪਿਆ। ਇਸ ਕਾਰਟੂਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਬਾਅਦ ਇਸ ਕਾਰਟੂਨ ਨੂੰ ਕਈ ਬ੍ਰਾਂਡਾਂ ਦੇ ਪ੍ਰਚਾਰ ਲਈ ਵਰਤਿਆ ਗਿਆ ਅਤੇ ਕਈ ਪ੍ਰਯੋਗ ਸ਼ੁਰੂ ਕੀਤੇ ਗਏ।
Santa Claus on Christmas: ਕ੍ਰਿਸਮਸ ਦੇ ਤਿਉਹਾਰ ਨਾਲ ਜੁੜੀਆਂ ਕਈ ਕਹਾਣੀਆਂ ਹਨ। ਇਸ ਫੋਟੋ ਗੈਲਰੀ ਵਿੱਚ ਜਾਣੋ ਕੀ ਇਹ ਤਿਉਹਾਰ ਕਿਵੇਂ ਸ਼ੁਰੂ ਹੋਇਆ, ਇਹ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਨਾਲ ਜੁੜੀਆਂ ਪਰੰਪਰਾਵਾਂ ਬਾਰੇ।
ਸੈਂਟਾ ਕਲੌਸ ਦਾ ਨਾਂ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕੀ ਉਹ ਕ੍ਰਿਸਮਿਸ ਵਾਲੇ ਦਿਨ ਬੱਚਿਆਂ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਸੈਂਟਾ ਕਲੌਸ ਕੌਣ ਹੈ ਜਾਂ ਇਹ ਪਰੰਪਰਾ ਕਿਵੇਂ ਸ਼ੁਰੂ ਹੋਈ ?
ਸੈਂਟਾ ਕਲੌਸ ਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕੀ ਅਸਲੀ ਸੈਂਟਾ ਕਲੌਸ ਕੌਣ ਸੀ ਤੇ ਸੈਂਟਾ 25 ਦਸੰਬਰ ਨੂੰ ਬੱਚਿਆਂ ਨੂੰ ਤੋਹਫ਼ੇ ਆਦਿ ਕਿਉਂ ਵੰਡਦਾ ਹੈ। ਸੈਂਟਾ ਦੀ ਕਹਾਣੀ ਨਿਕੋਲਸ ਨਾਂ ਦੇ ਵਿਅਕਤੀ ਨਾਲ ਸਬੰਧਤ ਮੰਨੀ ਜਾਂਦੀ ਹੈ।
ਨਿਕੋਲਸ ਦਾ ਜਨਮ ਤੀਜੀ ਸਦੀ (300 ਈ.) ‘ਚ ਈਸਾ ਦੀ ਮੌਤ ਤੋਂ 280 ਸਾਲ ਬਾਅਦ ਤੁਰਕਿਸਤਾਨ ਦੇ ਮਾਈਰਾ ਸ਼ਹਿਰ ‘ਚ ਹੋਇਆ ਸੀ। ਨਿਕੋਲਸ ਬਹੁਤ ਦਿਆਲੂ ਸੀ ਅਤੇ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਉਹ ਹਰ ਕਿਸੇ ਦੀ ਮਦਦ ਕਰਦਾ ਸੀ।
ਨਿਕੋਲਸ ਹਰ ਸਾਲ 25 ਦਸੰਬਰ ਯਾਨੀ ਈਸਾ ਦੇ ਜਨਮ ਦਿਨ ‘ਤੇ ਗਿਫਟ ਅਤੇ ਚਾਕਲੇਟ ਵੰਡ ਦਾ ਸੀ। ਉਸ ਨੂੰ ਵਾਹੋਵਾਹੀ ਪਸੰਦ ਨਹੀਂ ਸੀ, ਇਸ ਲਈ ਉਹ ਅੱਧੀ ਰਾਤ ਨੂੰ ਗਰੀਬ ਲੋਕਾਂ ਦੇ ਘਰ ਜਾ ਕੇ ਚੁੱਪ-ਚਾਪ ਬੱਚਿਆਂ ਲਈ ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਰੱਖ ਆਉਂਦਾ ਸੀ। ਉਸ ਦੀ ਦਿਆਲਤਾ ਨੂੰ ਦੇਖ ਕੇ ਲੋਕ ਨਿਕੋਲਸ ਨੂੰ ਸੈਂਟਾ ਨਿਕੋਲਸ ਕਹਿਣ ਲੱਗ ਪਏ।
ਨਿਕੋਲਸ ਦੀ ਮੌਤ ਤੋਂ ਬਾਅਦ ਲੋਕਾਂ ਨੇ 25 ਦਸੰਬਰ ਦੀ ਰਾਤ ਨੂੰ ਗਰੀਬਾਂ ਅਤੇ ਲੋੜਵੰਦਾਂ ਅਤੇ ਬੱਚਿਆਂ ਨੂੰ ਤੋਹਫੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਇਹ ਰਿਵਾਜ ਬਣ ਗਿਆ। ਸੈਂਟਾ ਨਿਕੋਲਸ ਦਾ ਨਵਾਂ ਨਾਂਅ ਡੈਨਮਾਰਕ ਦੇ ਲੋਕਾਂ ਵਲੋਂ ਰੱਖਿਆ ਗਿਆ।
ਅਮਰੀਕੀ ਪੋਲੀਟਿਕਲ ਕਾਰਟੂਨਿਸਟ ਥਾਮਸ ਨਾਸਟ ਨੇ ਸੈਂਟਾ ਨੂੰ ਪ੍ਰਸਿੱਧ ਬਣਾਉਣ ਦਾ ਕੰਮ ਕੀਤਾ ਜੋ ਅਸੀਂ ਅੱਜ ਦੇਖਦੇ ਹਾਂ। ਉਹ ਹਾਰਪਰਜ਼ ਵੀਕਲੀ ਲਈ ਕਾਰਟੂਨ ਬਣਾਉਂਦਾ ਸੀ।
3 ਜਨਵਰੀ, 1863 ਨੂੰ ਪਹਿਲੀ ਵਾਰ ਮੈਗਜ਼ੀਨ ਵਿੱਚ ਸੈਂਟਾਂ ਦਾ ਇੱਕ ਦਾੜ੍ਹੀ ਵਾਲਾ ਕਾਰਟੂਨ ਛਪਿਆ। ਇਸ ਕਾਰਟੂਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਬਾਅਦ ਇਸ ਕਾਰਟੂਨ ਨੂੰ ਕਈ ਬ੍ਰਾਂਡਾਂ ਦੇ ਪ੍ਰਚਾਰ ਲਈ ਵਰਤਿਆ ਗਿਆ ਅਤੇ ਕਈ ਪ੍ਰਯੋਗ ਸ਼ੁਰੂ ਕੀਤੇ ਗਏ।
Tags: latest newsmarry christmaspro punjab tvpunjabi newssanta nicholas
Share320Tweet200Share80

Related Posts

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਅਕਤੂਬਰ 12, 2025

ਜੇਕਰ ਗਲਤੀ ਨਾਲ ਟੁੱਟ ਜਾਂਦਾ ਹੈ ਕਰਵਾਚੌਥ ਦਾ ਵਰਤ ਤਾਂ ਜਾਣੋ ਕੀ ਹੈ ਇਸਦਾ ਹੱਲ

ਅਕਤੂਬਰ 10, 2025

50 ਸਾਲਾਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੈਰੀਟੇਜ ਸਟਰੀਟ’ ਪ੍ਰੋਜੈਕਟ ਦਾ ਰੱਖਿਆ ਗਿਆ ਨੀਂਹ ਪੱਥਰ

ਅਕਤੂਬਰ 5, 2025

ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਸ਼ਲਾਘਾਯੋਗ : ਐਡਵੋਕੇਟ ਧਾਮੀ

ਅਕਤੂਬਰ 3, 2025

AI ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਨਾਉਣ ਵਾਸਤੇ SGPC ਨੇ ਤਕਨੀਕੀ ਮਾਹਿਰਾਂ ਨਾਲ ਕੀਤੀ ਇਕੱਤਰਤਾ

ਅਕਤੂਬਰ 2, 2025

ਸ੍ਰੀ ਦਰਬਾਰ ਸਾਹਿਬ ਵਿਖੇ ਕੈਨਰਾ ਬੈਂਕ ਵੱਲੋਂ ਇੱਕ ਐਬੂਲੈਂਸ ਭੇਟ

ਅਕਤੂਬਰ 2, 2025
Load More

Recent News

WhatsApp ‘ਚ ਆ ਰਿਹਾ ਇਹ ਨਵਾਂ ਫੀਚਰ, ਨੰਬਰ ਸ਼ੇਅਰ ਕੀਤੇ ਬਿਨਾਂ ਕਿਸੇ ਨਾਲ ਵੀ ਕਰ ਸਕਦੇ ਹੋ ਚੈਟ

ਅਕਤੂਬਰ 13, 2025

DRI ਲੁਧਿਆਣਾ ਨੇ ਪੰਜਾਬ ਦੇ ਸ਼ੰਭੂ ਬਾਰਡਰ ‘ਤੇ 186KG ਗਾਂਜਾ ਕੀਤ ਬਰਾਮਦ, ਦੋ ਕਾਰਾਂ ਕੀਤੀਆਂ ਜ਼ਬਤ

ਅਕਤੂਬਰ 13, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਪੰਜਾਬ ਸਰਕਾਰ ਵੱਲੋਂ 4 ਦਿਨਾਂ ਦੀ ਛੁੱਟੀ ਦਾ ਐਲਾਨ,16 ਤੇ 23 ਅਕਤੂਬਰ ਨੂੰ ਰਹਿਣਗੀਆਂ ਰਾਖਵੀਆਂ ਛੁੱਟੀਆਂ

ਅਕਤੂਬਰ 13, 2025

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result