ਮੰਗਲਵਾਰ, ਜੁਲਾਈ 1, 2025 09:03 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Cricket News: ਮੁੰਬਈ ਇੰਡੀਅਨਜ਼ ਦੇ ਫੈਨਜ਼ ਲਈ ਆਈ ਬੂਰੀ ਖਬਰ Cameroon Green ਹੋਏ ਬੁਰੀ ਤਰ੍ਹਾਂ ਜ਼ਖਮੀ

ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਕੈਮਰੂਨ ਗ੍ਰੀਨ ਬੱਲੇਬਾਜ਼ੀ ਦੌਰਾਨ ਜ਼ਖਮੀ ਹੋਏ। ਐਨਰਿਕ ਨੌਰਖੀਆ ਦੀ ਗੇਂਦ ਗ੍ਰੀਨ ਕੈਮਰੂਨ ਦੀ ਉਂਗਲੀ 'ਤੇ ਲਗੀ ਜਿਸ ਤੋਂ ਬਾਅਦ ਖੂਨ ਬਹਿਨ ਲੱਗਿਆ।

by Bharat Thapa
ਦਸੰਬਰ 27, 2022
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਕੈਮਰੂਨ ਗ੍ਰੀਨ ਬੱਲੇਬਾਜ਼ੀ ਦੌਰਾਨ ਜ਼ਖਮੀ ਹੋਏ। ਐਨਰਿਕ ਨੌਰਖੀਆ ਦੀ ਗੇਂਦ ਗ੍ਰੀਨ ਕੈਮਰੂਨ ਦੀ ਉਂਗਲੀ 'ਤੇ ਲਗੀ ਜਿਸ ਤੋਂ ਬਾਅਦ ਖੂਨ ਬਹਿਨ ਲੱਗਿਆ।
ਆਸਟਰੇਲੀਆ ਮੀਡੀਆ ਦੇ ਅਨੁਸਾਰ ਕੈਮਰੂਨ ਗ੍ਰੀਨ  ਨੂੰ ਛੇਤੀ ਹੀ ਮੇਲਬਰਨ ਕ੍ਰਿਕਟ ਗਰਾਊਂਡ ਤੋਂ ਹਸਪਤਾਲ ਲਜਾਇਆ ਗਿਆ। ਜਿੱਥੇ ਉਨ੍ਹਾਂ ਦੀ ਉਂਗਲੀ ਦਾ ਸਕੈਨ ਹੋਵੇਗਾ।  ਗ੍ਰੀਨ ਆਉਣ ਵਾਲੇ ਟੈਸਟ ਮੈਚ ਖੇਡਣ ਦੇ ਯੋਗ ਨਹੀਂ ਕਿਉਂਕਿ ਇਸ ਔਲਾਰਾਉਂਡਰ ਦੀ ਸੱਟ ਗੰਭੀਰ ਨਜ਼ਰ ਆ ਰਹੀ ਹੈ।
ਆਈਪੀਐੱਲ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦੇ ਫੈਨਜ਼ ਲਈ ਬੁਰੀ ਖਬਰ ਹੈ। ਦਰਅਸਲ, ਆਈਪੀਐਲ 2023 ਦੀ ਨੀਲਾਮੀ 'ਚ ਕੈਮਰੂਨ ਗ੍ਰੀਨ ਨੂੰ  17.5 ਕਰੋੜ ਰੁਪਏ ਚ ਖਰੀਦਿਆ ਗਿਆ ਸੀ। ਪਰ ਉਹ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ।
ਐਨਰਿਕ ਨੌਰਖੀਆ ਦੀ ਤੇਜ਼ ਗੇਂਦ ਉਸ ਦੇ ਦਸਤਾਨੇ 'ਤੇ ਲੱਗੀ ਜਿਸ ਤੋਂ ਬਾਅਦ ਗ੍ਰੀਨ ਦਰਦ ਨਾਲ ਚੀਕਣ ਲੱਗੇ। ਇਸ ਤੋਂ ਬਾਅਦ ਜਦੋਂ ਗ੍ਰੀਨ ਨੇ ਆਪਣੇ ਦਸਤਾਨੇ ਉਤਾਰੇ ਤਾਂ ਉਸ ਦੀ ਉਂਗਲੀ 'ਚੋਂ ਖੂਨ ਨਿਕਲ ਰਿਹਾ ਸੀ। ਗ੍ਰੀਨ ਨੂੰ ਤੁਰੰਤ ਮੈਦਾਨ ਤੋਂ ਉਤਾਰਿਆ ਗਿਆ ਅਤੇ ਫਿਰ ਇਸ ਖਿਡਾਰੀ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਗਿਆ।
ਮਹੱਤਵਪੂਰਨ ਗੱਲ ਇਹ ਹੈ ਕਿ ਆਈਪੀਐਲ 2023 ਦੀ ਮੀਨੀ ਐਕਸ਼ਨ ਵਿੱਚ ਕੈਮਰਨ ਗ੍ਰੀਨ ਨੂੰ ਖਰੀਦਣ ਲਈ ਕਈ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਹਰ ਕੋਈ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਅਜਿਹੇ 'ਚ ਉਸ ਦੀ ਕੀਮਤ ਬੇਸ ਪ੍ਰਾਈਸ ਤੋਂ ਬਹੁਤ ਜ਼ਿਆਦਾ ਹੋ ਗਈ ਸੀ। ਆਖਰ ਮੁੰਬਈ ਇੰਡੀਅਨਜ਼ ਨੇ ਗ੍ਰੀਨ ਨੂੰ 17.5 ਕਰੋੜ ਦੀ ਵੱਡੀ ਰਕਮ ਵਿੱਚ ਖਰੀਦ ਲਿਆ।
ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਕੈਮਰੂਨ ਗ੍ਰੀਨ ਬੱਲੇਬਾਜ਼ੀ ਦੌਰਾਨ ਜ਼ਖਮੀ ਹੋਏ। ਐਨਰਿਕ ਨੌਰਖੀਆ ਦੀ ਗੇਂਦ ਗ੍ਰੀਨ ਕੈਮਰੂਨ ਦੀ ਉਂਗਲੀ ‘ਤੇ ਲਗੀ ਜਿਸ ਤੋਂ ਬਾਅਦ ਖੂਨ ਬਹਿਨ ਲੱਗਿਆ।
ਆਸਟਰੇਲੀਆ ਮੀਡੀਆ ਦੇ ਅਨੁਸਾਰ ਕੈਮਰੂਨ ਗ੍ਰੀਨ ਨੂੰ ਛੇਤੀ ਹੀ ਮੇਲਬਰਨ ਕ੍ਰਿਕਟ ਗਰਾਊਂਡ ਤੋਂ ਹਸਪਤਾਲ ਲਜਾਇਆ ਗਿਆ। ਜਿੱਥੇ ਉਨ੍ਹਾਂ ਦੀ ਉਂਗਲੀ ਦਾ ਸਕੈਨ ਹੋਵੇਗਾ। ਗ੍ਰੀਨ ਆਉਣ ਵਾਲੇ ਟੈਸਟ ਮੈਚ ਖੇਡਣ ਦੇ ਯੋਗ ਨਹੀਂ ਕਿਉਂਕਿ ਇਸ ਔਲਾਰਾਉਂਡਰ ਦੀ ਸੱਟ ਗੰਭੀਰ ਨਜ਼ਰ ਆ ਰਹੀ ਹੈ।

 

ਆਈਪੀਐੱਲ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦੇ ਫੈਨਜ਼ ਲਈ ਬੁਰੀ ਖਬਰ ਹੈ। ਦਰਅਸਲ, ਆਈਪੀਐਲ 2023 ਦੀ ਨੀਲਾਮੀ ‘ਚ ਕੈਮਰੂਨ ਗ੍ਰੀਨ ਨੂੰ 17.5 ਕਰੋੜ ਰੁਪਏ ਚ ਖਰੀਦਿਆ ਗਿਆ ਸੀ। ਪਰ ਉਹ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ।
ਐਨਰਿਕ ਨੌਰਖੀਆ ਦੀ ਤੇਜ਼ ਗੇਂਦ ਉਸ ਦੇ ਦਸਤਾਨੇ ‘ਤੇ ਲੱਗੀ ਜਿਸ ਤੋਂ ਬਾਅਦ ਗ੍ਰੀਨ ਦਰਦ ਨਾਲ ਚੀਕਣ ਲੱਗੇ। ਇਸ ਤੋਂ ਬਾਅਦ ਜਦੋਂ ਗ੍ਰੀਨ ਨੇ ਆਪਣੇ ਦਸਤਾਨੇ ਉਤਾਰੇ ਤਾਂ ਉਸ ਦੀ ਉਂਗਲੀ ‘ਚੋਂ ਖੂਨ ਨਿਕਲ ਰਿਹਾ ਸੀ। ਗ੍ਰੀਨ ਨੂੰ ਤੁਰੰਤ ਮੈਦਾਨ ਤੋਂ ਉਤਾਰਿਆ ਗਿਆ ਅਤੇ ਫਿਰ ਇਸ ਖਿਡਾਰੀ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਗਿਆ।
ਮਹੱਤਵਪੂਰਨ ਗੱਲ ਇਹ ਹੈ ਕਿ ਆਈਪੀਐਲ 2023 ਦੀ ਮੀਨੀ ਐਕਸ਼ਨ ਵਿੱਚ ਕੈਮਰਨ ਗ੍ਰੀਨ ਨੂੰ ਖਰੀਦਣ ਲਈ ਕਈ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਹਰ ਕੋਈ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਅਜਿਹੇ ‘ਚ ਉਸ ਦੀ ਕੀਮਤ ਬੇਸ ਪ੍ਰਾਈਸ ਤੋਂ ਬਹੁਤ ਜ਼ਿਆਦਾ ਹੋ ਗਈ ਸੀ। ਆਖਰ ਮੁੰਬਈ ਇੰਡੀਅਨਜ਼ ਨੇ ਗ੍ਰੀਨ ਨੂੰ 17.5 ਕਰੋੜ ਦੀ ਵੱਡੀ ਰਕਮ ਵਿੱਚ ਖਰੀਦ ਲਿਆ।
https://propunjabtv.com/wp-content/uploads/2022/12/Fk9uIjgX0AEErdZ-3.mp4

ਕੈਮਰਨ ਗ੍ਰੀਨ ਦੀ ਸੱਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਫੈਨਸ ਇਸ ਨੂੰ ਆਈਪੀਐਲ ਅਤੇ ਮੁੰਬਈ ਇੰਡੀਅਨਜ਼ ਲਈ ਬੁਰੀ ਖ਼ਬਰ ਦੱਸ ਰਹੇ ਹਨ।

 

 

 

 

Tags: Cameron Greenecameron greene injurycrikte updatelatest newspro punjab tvsports news
Share206Tweet129Share52

Related Posts

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਨੀਰਜ ਚੋਪੜਾ ਦੇ ਨਾਮ ਲੱਗਿਆ ਨਵਾਂ ਖ਼ਿਤਾਬ, ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾਇਆ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025
Load More

Recent News

ਜੁਲਾਈ ਮਹੀਨੇ ਦੇ ਪਹਿਲੇ ਦਿਨ ਸਿਲੰਡਰਾਂ ਦੀ ਕੀਮਤ ‘ਚ ਆਈ ਗਿਰਾਵਟ, ਜਾਣੋ ਕਿੰਨੀ ਘੱਟ ਹੋਈ ਕੀਮਤ

ਜੁਲਾਈ 1, 2025

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

JIO ਨੇ ਸ਼ੁਰੂ ਕੀਤਾ ਨਵਾਂ ਪਲਾਨ ਗਾਹਕਾਂ ਨੂੰ ਹੋਵੇਗਾ ਫਾਇਦਾ

ਜੂਨ 30, 2025

Health Tips: ਮਾਨਸੂਨ ‘ਚ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ

ਜੂਨ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.