ਸ਼ਨੀਵਾਰ, ਅਗਸਤ 9, 2025 02:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

ਮਸ਼ਹੂਰ ਬਿਜ਼ਨਸ ਮੈਨ Ratan Tata ਲਈ ਅੱਜ ਹੈ ਖਾਸ ਦਿਨ ਮਨਾ ਰਹੇ ਆਪਣਾ 85ਵਾਂ ਜਨਮ ਦਿਨ

ਅੱਜ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਅਤੇ ਇੰਡੀਅਨ ਇੰਡਸਟਰੀ ਦੀ ਮਸ਼ਹੂਰ ਹਸਤੀ ਰਤਨ ਟਾਟਾ ਦਾ 85ਵਾਂ ਜਨਮਦਿਨ ਹੈ। ਰਤਨ ਟਾਟਾ ਆਪਣੀ ਸਾਦਗੀ ਅਤੇ ਸ਼ਾਂਤ ਸੁਭਾਅ ਲਈ ਕਾਫੀ ਮਸ਼ਹੂਰ ਹਨ।

by Bharat Thapa
ਦਸੰਬਰ 28, 2022
in ਕਾਰੋਬਾਰ, ਦੇਸ਼, ਫੋਟੋ ਗੈਲਰੀ, ਫੋਟੋ ਗੈਲਰੀ
0
ਅੱਜ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਅਤੇ ਇੰਡੀਅਨ ਇੰਡਸਟਰੀ ਦੀ ਮਸ਼ਹੂਰ ਹਸਤੀ ਰਤਨ ਟਾਟਾ ਦਾ 85ਵਾਂ ਜਨਮਦਿਨ ਹੈ। ਰਤਨ ਟਾਟਾ ਆਪਣੀ ਸਾਦਗੀ ਅਤੇ ਸ਼ਾਂਤ ਸੁਭਾਅ ਲਈ ਕਾਫੀ ਮਸ਼ਹੂਰ ਹਨ।
ਦੇਸ਼ ਦੇ ਲੋਕ ਰਤਨ ਟਾਟਾ ਦੇ ਸ਼ਾਂਤ ਵਿਵਹਾਰ ਅਤੇ ਸਾਦੇ ਜੀਵਨ ਦੀਆਂ ਕਹਾਣੀਆਂ ਲਈ ਉਨ੍ਹਾਂ ਨਾਲ ਕਾਫੀ ਸਬੰਧ ਮਹਿਸੂਸ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਫੈਨ ਫਾਲੋਇੰਗ ਬਹੁਤ ਜ਼ਿਆਦਾ ਹਨ।ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਇਆ ਸੀ।
ਦੇਸ਼ ਦੇ ਸਭ ਤੋਂ ਵਧੀਆ ਬਿਜਨੇਮੈਨ ਦੇ ਤੌਰ ਤੇ ਵੀ ਰਤਨ ਟਾਟਾ ਨੂੰ ਜਾਣਿਆ ਜਾਂਦਾ ਹੈ। ਰਤਨ ਟਾਟਾ ਇੱਕ ਬਿਜ਼ਨਸ ਟਾਇਕੂਨ ਹੋਣ ਦੇ ਨਾਲ-ਨਾਲ ਇੱਕ ਪ੍ਰੇਰਣਾਦਾਇਕ ਬੁਲਾਰੇ ਵੀ ਰਹੇ ਹਨ, ਜੋ ਕੀ ਮਨੁੱਖਤਾ ਅਤੇ ਦਾਨ ਵਿੱਚ ਵਿਸ਼ਵਾਸ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਉਸ ਦੇ ਜੀਵਨ ਦੇ 6 ਪ੍ਰੇਰਣਾਦਾਇਕ ਹਵਾਲਿਆ ਦੀ ਜਾਣਕਾਰੀ ਦੇਣ ਜਾ ਰਹੇ ਹਨ , ਜਿਨ੍ਹਾਂ ਤੋਂ ਤੁਸੀਂ ਵੀ ਬਹੁਤ ਕੁੱਝ ਸਿੱਖ ਸਕਦੇ ਹੋ।
ਰਤਨ ਟਾਟਾ ਅਨੁਸਾਰ ਜੋ ਵਿਅਕਤੀ ਸਫਲ ਹੋਣ ਲਈ ਦੂਜੇ ਲੋਕਾਂ ਦੀ ਨਕਲ ਕਰਦਾ ਹੈ, ਉਹ ਕੁਝ ਸਮੇਂ ਲਈ ਸਫਲ ਹੋ ਜਾਂਦਾ ਹੈ ਪਰ ਜ਼ਿੰਦਗੀ ਵਿੱਚ ਅੱਗੇ ਸਫਲ ਨਹੀਂ ਹੋ ਸਕਦਾ।
ਜ਼ਿੰਦਗੀ 'ਚ ਚੱਲਦੇ ਰਹਿਣ ਲਈ ਉਤਰਾਅ-ਚੜ੍ਹਾਅ ਜ਼ਰੂਰੀ ਹਨ ਕਿਉਂਕਿ ਸਿੱਧੀ ਲਾਈਨ 'ਚ ਈ.ਸੀ.ਜੀ., ਵੀ ਇਹ ਮੰਨਦਾ ਹੈ ਕੀ ਅਸੀਂ ਜ਼ਿੰਦਾ ਨਹੀਂ ਹਾਂ - ਰਤਨ ਟਾਟਾ।
ਲੋਹੇ ਨੂੰ ਕੋਈ ਤਬਾਹ ਨਹੀਂ ਕਰ ਸਕਦਾ ਪਰ ਜੰਗਾਲ ਕਰ ਸਕਦਾ ਹੈ। ਉਸੇ ਤਰ੍ਹਾਂ, ਕੋਈ ਵਿਅਕਤੀ ਨੂੰ ਖਤਮ ਨਹੀਂ ਕਰ ਸਕਦਾ ਪਰ ਵਿਅਕਤੀ ਉਸਦੀ ਮਾਨਸਿਕਤਾ ਨੂੰ ਖਤਮ ਕਰ ਸਕਦਾ ਹੈ - ਰਤਨ ਟਾਟਾ।
ਮੈਂ ਸਹੀ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਫੈਸਲੇ ਲੈਂਦਾ ਹਾਂ ਅਤੇ ਉਨ੍ਹਾਂ ਨੂੰ ਠੀਕ ਕਰਦਾ ਹਾਂ - ਰਤਨ ਟਾਟਾ।
ਰਤਨ ਟਾਟਾ ਦਾ ਕਹਿਣਾ ਹੈ ਕੀ ''ਜੇ ਤੁਸੀਂ ਤੇਜ਼ ਦੌੜਨਾ ਚਾਹੁੰਦੇ ਹੋ, ਤਾਂ ਇਕੱਲੇ ਦੌੜੋ, ਪਰ ਜੇ ਤੁਸੀਂ ਦੂਰ ਜਾਣਾ ਚਾਹੁੰਦੇ ਹੋ ਤਾਂ ਇਕੱਠੇ ਚੱਲੋ"।
ਅੱਜ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਅਤੇ ਇੰਡੀਅਨ ਇੰਡਸਟਰੀ ਦੀ ਮਸ਼ਹੂਰ ਹਸਤੀ ਰਤਨ ਟਾਟਾ ਦਾ 85ਵਾਂ ਜਨਮਦਿਨ ਹੈ। ਰਤਨ ਟਾਟਾ ਆਪਣੀ ਸਾਦਗੀ ਅਤੇ ਸ਼ਾਂਤ ਸੁਭਾਅ ਲਈ ਕਾਫੀ ਮਸ਼ਹੂਰ ਹਨ।
ਦੇਸ਼ ਦੇ ਲੋਕ ਰਤਨ ਟਾਟਾ ਦੇ ਸ਼ਾਂਤ ਵਿਵਹਾਰ ਅਤੇ ਸਾਦੇ ਜੀਵਨ ਦੀਆਂ ਕਹਾਣੀਆਂ ਲਈ ਉਨ੍ਹਾਂ ਨਾਲ ਕਾਫੀ ਸਬੰਧ ਮਹਿਸੂਸ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਫੈਨ ਫਾਲੋਇੰਗ ਬਹੁਤ ਜ਼ਿਆਦਾ ਹਨ।ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਇਆ ਸੀ।
ਦੇਸ਼ ਦੇ ਸਭ ਤੋਂ ਵਧੀਆ ਬਿਜਨੇਮੈਨ ਦੇ ਤੌਰ ਤੇ ਵੀ ਰਤਨ ਟਾਟਾ ਨੂੰ ਜਾਣਿਆ ਜਾਂਦਾ ਹੈ। ਰਤਨ ਟਾਟਾ ਇੱਕ ਬਿਜ਼ਨਸ ਟਾਇਕੂਨ ਹੋਣ ਦੇ ਨਾਲ-ਨਾਲ ਇੱਕ ਪ੍ਰੇਰਣਾਦਾਇਕ ਬੁਲਾਰੇ ਵੀ ਰਹੇ ਹਨ, ਜੋ ਕੀ ਮਨੁੱਖਤਾ ਅਤੇ ਦਾਨ ਵਿੱਚ ਵਿਸ਼ਵਾਸ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਉਸ ਦੇ ਜੀਵਨ ਦੇ 6 ਪ੍ਰੇਰਣਾਦਾਇਕ ਹਵਾਲਿਆ ਦੀ ਜਾਣਕਾਰੀ ਦੇਣ ਜਾ ਰਹੇ ਹਨ , ਜਿਨ੍ਹਾਂ ਤੋਂ ਤੁਸੀਂ ਵੀ ਬਹੁਤ ਕੁੱਝ ਸਿੱਖ ਸਕਦੇ ਹੋ।
ਰਤਨ ਟਾਟਾ ਅਨੁਸਾਰ ਜੋ ਵਿਅਕਤੀ ਸਫਲ ਹੋਣ ਲਈ ਦੂਜੇ ਲੋਕਾਂ ਦੀ ਨਕਲ ਕਰਦਾ ਹੈ, ਉਹ ਕੁਝ ਸਮੇਂ ਲਈ ਸਫਲ ਹੋ ਜਾਂਦਾ ਹੈ ਪਰ ਜ਼ਿੰਦਗੀ ਵਿੱਚ ਅੱਗੇ ਸਫਲ ਨਹੀਂ ਹੋ ਸਕਦਾ।
ਜ਼ਿੰਦਗੀ ‘ਚ ਚੱਲਦੇ ਰਹਿਣ ਲਈ ਉਤਰਾਅ-ਚੜ੍ਹਾਅ ਜ਼ਰੂਰੀ ਹਨ ਕਿਉਂਕਿ ਸਿੱਧੀ ਲਾਈਨ ‘ਚ ਈ.ਸੀ.ਜੀ., ਵੀ ਇਹ ਮੰਨਦਾ ਹੈ ਕੀ ਅਸੀਂ ਜ਼ਿੰਦਾ ਨਹੀਂ ਹਾਂ – ਰਤਨ ਟਾਟਾ।
ਲੋਹੇ ਨੂੰ ਕੋਈ ਤਬਾਹ ਨਹੀਂ ਕਰ ਸਕਦਾ ਪਰ ਜੰਗਾਲ ਕਰ ਸਕਦਾ ਹੈ। ਉਸੇ ਤਰ੍ਹਾਂ, ਕੋਈ ਵਿਅਕਤੀ ਨੂੰ ਖਤਮ ਨਹੀਂ ਕਰ ਸਕਦਾ ਪਰ ਵਿਅਕਤੀ ਉਸਦੀ ਮਾਨਸਿਕਤਾ ਨੂੰ ਖਤਮ ਕਰ ਸਕਦਾ ਹੈ – ਰਤਨ ਟਾਟਾ।
ਮੈਂ ਸਹੀ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਫੈਸਲੇ ਲੈਂਦਾ ਹਾਂ ਅਤੇ ਉਨ੍ਹਾਂ ਨੂੰ ਠੀਕ ਕਰਦਾ ਹਾਂ – ਰਤਨ ਟਾਟਾ।
ਰਤਨ ਟਾਟਾ ਦਾ ਕਹਿਣਾ ਹੈ ਕੀ ”ਜੇ ਤੁਸੀਂ ਤੇਜ਼ ਦੌੜਨਾ ਚਾਹੁੰਦੇ ਹੋ, ਤਾਂ ਇਕੱਲੇ ਦੌੜੋ, ਪਰ ਜੇ ਤੁਸੀਂ ਦੂਰ ਜਾਣਾ ਚਾਹੁੰਦੇ ਹੋ ਤਾਂ ਇਕੱਠੇ ਚੱਲੋ”।

Tags: birthday salibreshanlatest newspro punjab tvpunjabi newsRatan TATA
Share317Tweet198Share79

Related Posts

ਤਿਉਹਾਰ ਮੌਕੇ ਭਾਰਤੀ ਰੇਲਵੇ ਦਾ ਲੋਕਾਂ ਨੂੰ ਵੱਡਾ ਤੋਹਫ਼ਾ, ਸ਼ੁਰੂ ਕੀਤਾ ਖ਼ਾਸ, ਜਾਣੋ ਯਾਤਰੀਆਂ ਨੂੰ ਕਿਵੇਂ ਮਿਲੇਗਾ ਲਾਭ

ਅਗਸਤ 9, 2025

ਹੁਣ ਨਦੀ ਦੇ ਪਾਣੀ ਨਾਲ ਚੱਲੇਗੀ ਟ੍ਰੇਨ, ਭਾਰਤੀ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ

ਅਗਸਤ 7, 2025

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025

ਰੱਖੜੀ ਦੇ ਤਿਉਹਾਰ ‘ਤੇ ਮਹਿਲਾਵਾਂ ਨੂੰ ਪ੍ਰਸ਼ਾਸ਼ਨ ਨੇ ਦਿੱਤਾ ਵੱਡਾ ਤੋਹਫ਼ਾ, ਜਾਣੋ ਪੂਰੀ ਖਬਰ

ਅਗਸਤ 7, 2025

RBI ਨੇ ਰੇਪੋ ਰੇਟ ਨੂੰ ਲੈ ਕੇ ਕਹੀ ਵੱਡੀ ਗੱਲ, ਰੇਪੋ ਰੇਟ ‘ਚ ਨਹੀਂ ਹੋਇਆ ਕੋਈ ਬਦਲਾਅ

ਅਗਸਤ 6, 2025

5 ਜਿਲ੍ਹਿਆਂ ਦੇ ਸਕੂਲ ਹੋਏ ਬੰਦ, ਮੌਸਮ ਵਿਭਾਗ ਦੇ ਅਲਰਟ ਮਗਰੋਂ ਲਿਆ ਫੈਸਲਾ

ਅਗਸਤ 6, 2025
Load More

Recent News

ਤਿਉਹਾਰ ਮੌਕੇ ਭਾਰਤੀ ਰੇਲਵੇ ਦਾ ਲੋਕਾਂ ਨੂੰ ਵੱਡਾ ਤੋਹਫ਼ਾ, ਸ਼ੁਰੂ ਕੀਤਾ ਖ਼ਾਸ, ਜਾਣੋ ਯਾਤਰੀਆਂ ਨੂੰ ਕਿਵੇਂ ਮਿਲੇਗਾ ਲਾਭ

ਅਗਸਤ 9, 2025

ਰੱਖੜੀ ਮੌਕੇ ਜੇਲ੍ਹ ‘ਚ ਭਰਾਵਾਂ ਨਾਲ ਇੰਝ ਮਨਾਇਆ ਤਿਉਹਾਰ

ਅਗਸਤ 9, 2025

ਸਰਹੱਦ ਪਾਰ ਤੋਂ ਤਸਕਰੀ ਖਿਲਾਫ, ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਅਗਸਤ 9, 2025

ਪੰਜਾਬ ‘ਚ ਬਦਲਿਆ ਮੌਸਮ, ਜਾਣੋ ਕਦੋਂ ਪਏਗਾ ਭਾਰੀ ਮੀਂਹ

ਅਗਸਤ 9, 2025

IPHONE ‘ਤੇ ਕਿਉਂ ਦਿਖਦੇ ਹਨ CALL ਚੁੱਕਣ ਦੇ ਇਹ ਦੋ ਆਪਸ਼ਨ

ਅਗਸਤ 7, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result