ਅਨਿਲ ਕੁਮਾਰ ਐੱਸਪੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ।ਫਰੀਦਕੋਟ ਦੇ ਐੱਸਪੀ ਹੈੱਡਕੁਆਰਟਰ ਦੀ ਮੌਤ
ਪੰਚਕੂਲਾ ਦੇ ਰਹਿਣ ਵਾਲੇ ਸਨ ਐੱਸਪੀ ਅਨਿਲ ਕੁਮਾਰ।ਦੱਸ ਦੇਈਏ ਕਿ ਐੱਸਪੀ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਅਚਾਨਕ ਸਿਹਤ ਵਿਗੜੀ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਰਾਸਤੇ ‘ਚ ਹੀ ਦਮ ਤੋੜ ਦਿੱਤਾ।