ਸ਼ਨੀਵਾਰ, ਨਵੰਬਰ 8, 2025 08:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਸਿੱਖਿਆ

CBSE ਬੋਰਡ ਨੇ ਜਾਰੀ ਕੀਤਾ ਪ੍ਰੀਖਿਆਂਵਾਂ ਦਾ ਸ਼ਡਿਊਲ ਇਸ ਦਿਨ ਤੋਂ ਹੋਣ ਜਾ ਰਹੀਆਂ ਹਨ ਪ੍ਰੀਖਿਆਂਵਾਂ

ਸੈਂਟਰ ਬੋਰਡ ਆੱਫ ਸੈਕੰਡਰੀ ਨੇ ਸੈਂਟਰ ਇਲਿਜਿਬੀਲਟੀ ਟੈਸਟ 2022 ਦੇ ਸ਼ਡਿਊਲ ਨੂੰ ਜਾਰੀ ਕੀਤਾ। ਪ੍ਰੀਖਿਆਵਾਂ ਅੱਜ ਤੋਂ ਫਰਵਰੀ ਤੱਕ ਲਈਆਂ ਜਾਣਗੀਆਂ।

by Bharat Thapa
ਦਸੰਬਰ 28, 2022
in ਸਿੱਖਿਆ, ਫੋਟੋ ਗੈਲਰੀ, ਫੋਟੋ ਗੈਲਰੀ
0
ਸੈਂਟਰ ਬੋਰਡ ਆੱਫ ਸੈਕੰਡਰੀ ਨੇ ਸੈਂਟਰ ਇਲਿਜਿਬੀਲਟੀ  ਟੈਸਟ 2022 ਦੇ ਸ਼ਡਿਊਲ ਨੂੰ ਜਾਰੀ ਕੀਤਾ। ਪ੍ਰੀਖਿਆਵਾਂ ਅੱਜ ਤੋਂ ਫਰਵਰੀ ਤੱਕ ਲਈਆਂ ਜਾਣਗੀਆਂ।
CBSE ਨੇ ਸੈਂਟਰ ਅਲੀਜਿਬਿਲਟੀ  ਟੈਸਟ 2022 ਦਾ ਵਿਸਥਾਰਤ ਸ਼ਡਿਊਲ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਸਾਲ ਦੀ ਸੀਬੀਐਸਈ ਸੀਟੀਈਟੀ ਦੀ ਪ੍ਰੀਖਿਆ ਦੇ ਰਹੇ ਹਨ, ਉਹ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਡਿਊਲ ਦੀ ਜਾਣਕਾੀਰ ਹਾਸਲ ਕਰ ਸਕਦੇ ਹਨ। ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, CBSE ਸੀਟੀਈਟੀ ਦੀ ਪ੍ਰੀਖਿਆਵਾਂ 28 ਦਸੰਬਰ ਦਿਨ ਬੁੱਧਵਾਰ ਤੋਂ 07 ਫਰਵਰੀ 2023 ਤੱਕ ਹੋਵੇਗੀਆਂ। ਪ੍ਰੀਖਿਆਵਾਂ ਦੇਸ਼ ਭਰ ਦੇ ਸ਼ਹਿਰਾਂ ਦੇ ਵੱਖ-ਵੱਖ ਕੇਂਦਰਾਂ 'ਤੇ ਆਯੋਜਿਤ ਕੀਤੀਆਂ ਜਾਣਗੀਆਂ।
ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਸੀਟੀਈਟੀ ਦੀ ਪ੍ਰੀਖਿਆ 28 ਅਤੇ 29 ਦਸੰਬਰ 2022, 9, 10, 11, 12, 13, 17, 18, 19, 20, 23, 24, 25, 27, 28, 29, 30 ਜਨਵਰੀ 2023 ਅਤੇ 1, 2, 3, 4, 5, 6, 7 ਫਰਵਰੀ 2023 ਨੂੰ ਹੋਵੇਗੀ। ਉਮੀਦਵਾਰ ਆਪਣੀ ਪ੍ਰੀਖਿਆ ਦੀ ਮਿਤੀ ਦੀ ਜਾਂਚ ਕਰਨ ਲਈ ਸੀਟੀਈਟੀ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹਨ। ਇੱਥੋਂ, ਉਹ ਆਪਣੀ ਪ੍ਰੀਖਿਆ ਦੀ ਤਾਰੀਖ ਅਤੇ ਆਪਣੇ ਪ੍ਰੀਖਿਆ ਸੈਂਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਬੋਰਡ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕੀ ਪ੍ਰੀਖਿਆ ਕੇਂਦਰ, ਪ੍ਰੀਖਿਆ ਸ਼ਿਫਟ ਅਤੇ ਸਮੇਂ ਆਦਿ ਬਾਰੇ ਜਾਣਕਾਰੀ ਵਿਸਥਾਰ ਨਾਲ ਐਡਮਿਟ ਕਾਰਡ ਵਿੱਚ ਉਪਲਬਧ ਹੋਵੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਤੋਂ ਸਿਰਫ ਦੋ ਦਿਨ ਪਹਿਲਾਂ ਐਡਮਿਟ ਕਾਰਡ ਉਪਲਬਧ ਕਰਵਾਏ ਜਾਣਗੇ। ਪ੍ਰੀਖਿਆ ਬਾਰੇ ਸਾਰੀ ਜਾਣਕਾਰੀ ਇਸ ਐਡਮਿਟ ਕਾਰਡ ਵਿੱਚ ਦਿੱਤੀ ਜਾਵੇਗੀ।
ਬੋਰਡ ਨੇ ਨੋਟਿਸ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਬੋਰਡ ਪ੍ਰੀਖਿਆ ਸ਼ਹਿਰ, ਪ੍ਰੀਖਿਆ ਕੇਂਦਰ ਜਾਂ ਪ੍ਰੀਖਿਆ ਦੀ ਤਰੀਕ ਸਬੰਧੀ ਕਿਸੇ ਵੀ ਹਾਲਤ ਵਿਚ ਕੋਈ ਤਬਦੀਲੀ ਸਵੀਕਾਰ ਨਹੀਂ ਕਰੇਗਾ। ਬਿਹਤਰ ਹੈ ਕਿ ਉਮੀਦਵਾਰ ਇਸ ਬਾਰੇ ਬੋਰਡ ਨਾਲ ਸੰਪਰਕ ਨਾ ਕਰਨ।
28 ਅਤੇ 29 ਦਸੰਬਰ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਮੀਦਵਾਰ ਅਜੇ ਵੀ ਉਨ੍ਹਾਂ ਨੂੰ ਸੀਬੀਐਸਈ ਸੀਟੀਈਟੀ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ, ਅਧਿਕਾਰਤ ਵੈਬਸਾਈਟ 'ਤੇ ਜਾਓ।
ਸੈਂਟਰ ਬੋਰਡ ਆੱਫ ਸੈਕੰਡਰੀ ਨੇ ਸੈਂਟਰ ਇਲਿਜਿਬੀਲਟੀ ਟੈਸਟ 2022 ਦੇ ਸ਼ਡਿਊਲ ਨੂੰ ਜਾਰੀ ਕੀਤਾ। ਪ੍ਰੀਖਿਆਵਾਂ ਅੱਜ ਤੋਂ ਫਰਵਰੀ ਤੱਕ ਲਈਆਂ ਜਾਣਗੀਆਂ।
CBSE ਨੇ ਸੈਂਟਰ ਅਲੀਜਿਬਿਲਟੀ ਟੈਸਟ 2022 ਦਾ ਵਿਸਥਾਰਤ ਸ਼ਡਿਊਲ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਸਾਲ ਦੀ ਸੀਬੀਐਸਈ ਸੀਟੀਈਟੀ ਦੀ ਪ੍ਰੀਖਿਆ ਦੇ ਰਹੇ ਹਨ, ਉਹ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਡਿਊਲ ਦੀ ਜਾਣਕਾੀਰ ਹਾਸਲ ਕਰ ਸਕਦੇ ਹਨ। ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, CBSE ਸੀਟੀਈਟੀ ਦੀ ਪ੍ਰੀਖਿਆਵਾਂ 28 ਦਸੰਬਰ ਦਿਨ ਬੁੱਧਵਾਰ ਤੋਂ 07 ਫਰਵਰੀ 2023 ਤੱਕ ਹੋਵੇਗੀਆਂ। ਪ੍ਰੀਖਿਆਵਾਂ ਦੇਸ਼ ਭਰ ਦੇ ਸ਼ਹਿਰਾਂ ਦੇ ਵੱਖ-ਵੱਖ ਕੇਂਦਰਾਂ ‘ਤੇ ਆਯੋਜਿਤ ਕੀਤੀਆਂ ਜਾਣਗੀਆਂ।
ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਸੀਟੀਈਟੀ ਦੀ ਪ੍ਰੀਖਿਆ 28 ਅਤੇ 29 ਦਸੰਬਰ 2022, 9, 10, 11, 12, 13, 17, 18, 19, 20, 23, 24, 25, 27, 28, 29, 30 ਜਨਵਰੀ 2023 ਅਤੇ 1, 2, 3, 4, 5, 6, 7 ਫਰਵਰੀ 2023 ਨੂੰ ਹੋਵੇਗੀ। ਉਮੀਦਵਾਰ ਆਪਣੀ ਪ੍ਰੀਖਿਆ ਦੀ ਮਿਤੀ ਦੀ ਜਾਂਚ ਕਰਨ ਲਈ ਸੀਟੀਈਟੀ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹਨ। ਇੱਥੋਂ, ਉਹ ਆਪਣੀ ਪ੍ਰੀਖਿਆ ਦੀ ਤਾਰੀਖ ਅਤੇ ਆਪਣੇ ਪ੍ਰੀਖਿਆ ਸੈਂਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਬੋਰਡ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕੀ ਪ੍ਰੀਖਿਆ ਕੇਂਦਰ, ਪ੍ਰੀਖਿਆ ਸ਼ਿਫਟ ਅਤੇ ਸਮੇਂ ਆਦਿ ਬਾਰੇ ਜਾਣਕਾਰੀ ਵਿਸਥਾਰ ਨਾਲ ਐਡਮਿਟ ਕਾਰਡ ਵਿੱਚ ਉਪਲਬਧ ਹੋਵੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਤੋਂ ਸਿਰਫ ਦੋ ਦਿਨ ਪਹਿਲਾਂ ਐਡਮਿਟ ਕਾਰਡ ਉਪਲਬਧ ਕਰਵਾਏ ਜਾਣਗੇ। ਪ੍ਰੀਖਿਆ ਬਾਰੇ ਸਾਰੀ ਜਾਣਕਾਰੀ ਇਸ ਐਡਮਿਟ ਕਾਰਡ ਵਿੱਚ ਦਿੱਤੀ ਜਾਵੇਗੀ।
ਬੋਰਡ ਨੇ ਨੋਟਿਸ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਬੋਰਡ ਪ੍ਰੀਖਿਆ ਸ਼ਹਿਰ, ਪ੍ਰੀਖਿਆ ਕੇਂਦਰ ਜਾਂ ਪ੍ਰੀਖਿਆ ਦੀ ਤਰੀਕ ਸਬੰਧੀ ਕਿਸੇ ਵੀ ਹਾਲਤ ਵਿਚ ਕੋਈ ਤਬਦੀਲੀ ਸਵੀਕਾਰ ਨਹੀਂ ਕਰੇਗਾ। ਬਿਹਤਰ ਹੈ ਕਿ ਉਮੀਦਵਾਰ ਇਸ ਬਾਰੇ ਬੋਰਡ ਨਾਲ ਸੰਪਰਕ ਨਾ ਕਰਨ।

 

28 ਅਤੇ 29 ਦਸੰਬਰ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਮੀਦਵਾਰ ਅਜੇ ਵੀ ਉਨ੍ਹਾਂ ਨੂੰ ਸੀਬੀਐਸਈ ਸੀਟੀਈਟੀ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ, ਅਧਿਕਾਰਤ ਵੈਬਸਾਈਟ ‘ਤੇ ਜਾਓ।

 

Tags: cbsc board examlatest neswpro punjab tvpunjabi newsstudent big update
Share223Tweet140Share56

Related Posts

ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਰੋਕ

ਨਵੰਬਰ 8, 2025

58,962 ਸਰਕਾਰੀ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ, ਹੁਣ ਨੌਜਵਾਨ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਭਾਉਣ : CM ਮਾਨ

ਨਵੰਬਰ 8, 2025

ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- ਯੂਨੀਵਰਸਿਟੀ ਦੀ ਸੈਨੇਟ ਨੂੰ ਇਹ ਨੋਟੀਫਿਕੇਸ਼ਨ ਭੰਗ ਨਹੀਂ ਕਰ ਸਕਦਾ, “ਪੰਜਾਬ ਨਹੀਂ ਦੱਬੇਗਾ”

ਨਵੰਬਰ 8, 2025

ਪੰਜਾਬ ਦੇ ਖਿਡਾਰੀਆਂ ਨੂੰ ਮਿਲਿਆ ‘ਮੈਡੀਕਲ ਕਵਚ’! ਮਾਨ ਸਰਕਾਰ ਨੇ ਸਪੋਰਟਸ ਮੈਡੀਕਲ ਕਾਡਰ ਵਿੱਚ 100+ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ

ਨਵੰਬਰ 6, 2025

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਨਾਲ ਪਿੰਡ ਢੱਡਰੀਆਂ ਵਿਖੇ ਰੱਖਿਆ ਸਰਕਾਰੀ ITI ਦਾ ਨੀਂਹ ਪੱਥਰ

ਨਵੰਬਰ 6, 2025

QS ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2026 ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਹੈਟ੍ਰਿਕ

ਨਵੰਬਰ 5, 2025
Load More

Recent News

ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਰੋਕ

ਨਵੰਬਰ 8, 2025

ਹੁਣ 1000 ਰੁਪਏ ‘ਚ ਮਿਲੇਗਾ 2GB ਡਾਟਾ? ਦਸੰਬਰ ਤੋਂ ਮਹਿੰਗੇ ਹੋਣ ਜਾ ਰਹੇ ਮੋਬਾਈਲ ਰੀਚਾਰਜ ਪਲਾਨ

ਨਵੰਬਰ 8, 2025

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.