ਪੰਜਾਬ ‘ਚ ਬਿਜਲੀ ਦੇ ਭਾਅ ‘ਚ ਹੋਏ ਵਾਧੇ ਨੂੰ ਲੈ ਕੇ ਇੱਕ ਵਾਰ ਫਿਰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਰੋਧੀ ਪਾਰਟੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ‘ਚ ਉਨਾਂ੍ਹ ਦੇ ਵਲੋਂ ਪਾਸ ਕੀਤੇ ਗਏ ਖਰਾਬ ਪੀਪੀਏ ਨੂੰ ਰੱਦ ਕੀਤਾ ਜਾਵੇਗਾ।
Faulty PPAs will be cancelled… Removing the burden of fixed charges from over the head of Punjab’s exchequer, Power will be given to the People of Punjab at 3 Rs per unit for Domestic use & 5 Rs per unit for Industrial use, along with already provided over 10,000 Crore Subsidy ! pic.twitter.com/g6IbNBvD0R
— Navjot Singh Sidhu (@sherryontopp) August 28, 2021
ਪੰਜਾਬ ਦੇ ਖਜ਼ਾਨੇ ਦੇ ਸਿਰ ਤੋਂ ਫਿਕਸ ਚਾਰਜ ਦਾ ਬੋਝ ਹਟਾਉਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਘਰੇਲੂ ਉਪਯੋਗ ਲਈ 3 ਰੁਪਏ ਪ੍ਰਤੀ ਯੂਨਿਟ ਅਤੇ ਉਦਯੋਗਿਕ ਉਪਯੋਗ ਦੇ ਲਈ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦਿੱਤੀ ਜਾਵੇਗੀ, ਦੂਜੇ ਪਾਸੇ ਪਹਿਲਾਂ ਹੀ 10,000 ਕਰੋੜ ਤੋਂ ਵੱਧ ਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।